ਇਟਲੀ ਦੇ ਸਮੁੰਦਰੀ ਤੱਟ ‘ਤੇ ਮਿਲੀਆਂ 33 ਲਾਸ਼ਾਂ, ਗੈਰ-ਕਾਨੂੰਨੀ ਢੰਗ ਨਾਲ ਜਾ ਰਹੇ ਸਨ ਯੂਰਪ
ਇਟਲੀ ਦੇ ਕੈਲਾਬ੍ਰੀਆ ਤੱਟ ਨੇੜੇ ਇਕ ਕਿਸ਼ਤੀ ਡੁੱਬ ਗਈ। ਇਸ ਘਟਨਾ ਵਿੱਚ ਇੱਕ ਨਵਜੰਮੇ ਬੱਚੇ ਸਮੇਤ 33 ਸ਼ਰਨਾਰਥੀਆਂ ਦੀ ਮੌਤ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਇਹ ਸ਼ਰਨਾਰਥੀ ਪਾਕਿਸਤਾਨ, ਅਫਗਾਨਿਸਤਾਨ ਅਤੇ ਇਰਾਕ ਹਨ। ਸੂਚਨਾ ਮੁਤਾਬਕ ਕਿਸ਼ਤੀ ਵਿੱਚ 100 ਸ਼ਰਨਾਰਥੀ ਮੌਜੂਦ ਸਨ। ਫਿਲਹਾਲ ਸਾਰੀਆਂ ਲਾਸ਼ਾਂ ਨੂੰ ਸਮੁੰਦਰ ਵਿੱਚੋਂ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ […]
ਇਟਲੀ ਦੇ ਸਮੁੰਦਰੀ ਤੱਟ ‘ਤੇ ਮਿਲੀਆਂ 33 ਲਾਸ਼ਾਂ, ਗੈਰ-ਕਾਨੂੰਨੀ ਢੰਗ ਨਾਲ ਜਾ ਰਹੇ ਸਨ ਯੂਰਪ Read More »