ਗਾਇਕ ਸਰਬ ਸਿੰਘ ਦਾ ਨਵਾਂ ਟਰੈਕ ‘ਅਸਲਾ ‘ ਰਲੀਜ਼- ਬਾਲੀਵੁੱਡ ਫਿਲਮ ਵਿੱਚ ਞੀ ਕੰਮ ਕਰਾਗਾਂ-ਗਾਇਕ ਸਰਬ ਸਿੰਘ
(ਰਛਪਾਲ ਸਹੋਤਾ) ਪੰਜਾਬ ਦੀ ਧਰਤ ਨੇ ਅਨੇਕਾਂ ਨਾਮਵਾਰ ਸੁਰੀਲੇ ਗਾਇਕ ਕਲਾਕਾਰ ਨੂੰ ਜਨਮ ਦਿੱਤਾ, ਇਹਨਾਂ ਕਲਾਕਾਰਾਂ ਵਿੱਚ ਅੱਜ ਦੇ ਦੌਰ ਦੇ ਗਾਇਕ ਕਲਾਕਾਰ ਸਰਬ ਸਿੰਘ ਕਿਸੇ ਜਾਣ ਪਹਿਚਾਣ ਦੇ ਕਲਾਕਾਰ ਨਹੀ ਹਨ , ਸਰਬ ਸਿੰਘ ਨੇ ਕਈ ਤਰਾਂ ਦੇ ਰੋਮਾਂਟਿਕ ਤੇ ਧਾਰਮਿਕ ਟਰੈਕ ਰਲੀਜ਼ ਕਰਵਾ ਕੇ ਪੰਜਾਬੀ ਇੰਡਸਟਰੀ ਵਿੱਚ ਨਾਮ ਕਮਾਇਆ ਹੈ, ਅੱਜ ਉਹਨਾਂ ਦਾ […]
ਗਾਇਕ ਸਰਬ ਸਿੰਘ ਦਾ ਨਵਾਂ ਟਰੈਕ ‘ਅਸਲਾ ‘ ਰਲੀਜ਼- ਬਾਲੀਵੁੱਡ ਫਿਲਮ ਵਿੱਚ ਞੀ ਕੰਮ ਕਰਾਗਾਂ-ਗਾਇਕ ਸਰਬ ਸਿੰਘ Read More »