ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਗਾਇਕ ਸਰਬ ਸਿੰਘ ਦਾ ਨਵਾਂ ਟਰੈਕ ‘ਅਸਲਾ ‘ ਰਲੀਜ਼- ਬਾਲੀਵੁੱਡ ਫਿਲਮ ਵਿੱਚ ਞੀ ਕੰਮ ਕਰਾਗਾਂ-ਗਾਇਕ ਸਰਬ ਸਿੰਘ

(ਰਛਪਾਲ ਸਹੋਤਾ) ਪੰਜਾਬ ਦੀ ਧਰਤ ਨੇ ਅਨੇਕਾਂ ਨਾਮਵਾਰ ਸੁਰੀਲੇ ਗਾਇਕ ਕਲਾਕਾਰ ਨੂੰ ਜਨਮ ਦਿੱਤਾ, ਇਹਨਾਂ ਕਲਾਕਾਰਾਂ ਵਿੱਚ ਅੱਜ ਦੇ ਦੌਰ ਦੇ ਗਾਇਕ ਕਲਾਕਾਰ ਸਰਬ ਸਿੰਘ ਕਿਸੇ ਜਾਣ ਪਹਿਚਾਣ ਦੇ ਕਲਾਕਾਰ ਨਹੀ ਹਨ , ਸਰਬ ਸਿੰਘ ਨੇ ਕਈ ਤਰਾਂ ਦੇ ਰੋਮਾਂਟਿਕ ਤੇ ਧਾਰਮਿਕ ਟਰੈਕ ਰਲੀਜ਼ ਕਰਵਾ ਕੇ ਪੰਜਾਬੀ ਇੰਡਸਟਰੀ ਵਿੱਚ ਨਾਮ ਕਮਾਇਆ ਹੈ, ਅੱਜ ਉਹਨਾਂ ਦਾ ਨਵਾਂ ਟਰੈਕ ਅਸਲਾ ਰਲੀਜ਼ ਕੀਤਾ ਗਿਆ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹਨਾਂ ਦਾ ਇੱਕ ਗੀਤ ਪੰਜਾਬੀ ਫਿਲਮ ਵਿੱਚ ਵੀ ਫਿਲਮਾਇਆ ਜਾਵੇਗਾ ਤੇ ਉਹ ਬਾਲੀਵੁੱਡ ਇੰਡਸਟਰੀ ਵਿਚ ਵੀ ਬਤੋਰ ਗਾਇਕ ਵੱਜੋ ਅਤੇ ਸਟਾਰ ਕਲਾਕਾਰ ਵੱਜੋ ਜਲਦ ਨਜਰ ਆਉਣਗੇ।

Loading

Scroll to Top