ਬ੍ਰਿਟਿਸ ਕੋਲੰਬੀਆ ਬਿਜ਼ਨਸ ਦੁਆਰਾ ਸਰੀ ਨਿਵਾਸੀ ਪੰਜਾਬਣ ਨੀਲਮ ਸਹੋਤਾ ਨੂੰ ਵੂਮੈਨ ਆਫ਼ ਦਾ ਈਅਰ ਲਈ ਚੁਣਿਆ ਗਿਆ
ਟੋਰਾਟੋ (ਰਾਜ ਗੋਗਨਾ )—ਬੀਸੀ ਬਿਜ਼ਨਸ ਮੈਗਜ਼ੀਨ ਨੇ ਆਪਣੇ ਤੀਜੇ ਸਲਾਨਾ ਵੂਮੈਨ ਆਫ਼ ਦ ਈਅਰ ਅਵਾਰਡਾਂ ਦੀ ਘੋਸ਼ਣਾ ਕੀਤੀ, ਅਤੇ ਡਾਇਵਰਸਿਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਭਾਰਤੀ ਮੂਲ ਦੀ ਨੀਲਮ ਸਹੋਤਾ ਨੂੰ ਉਸ ਦੀਆਂ ਸ਼ਾਨਦਾਰ ਸ਼ਲਾਘਾਯੋਗ ਸੇਵਾਵਾ ਦੇ ਬਦਲੇ ਆਪਣੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਨੀਲਮ ਸਹੋਤਾ ਔਰਤਾਂ ਦੀ ਅਗਵਾਈ ਅਤੇ ਹਮਦਰਦੀ ਲਈ, ਨੀਲਮ ਨੇ ਗੈਰ-ਲਾਭਕਾਰੀ ਲੀਡਰ […]