Canada

ਕੈਨੇਡਾ ਦੇ ਬਰੈਂਪਟਨ ਵਿਖੇ ਇੱਕ ਹੋਰ ਅੰਤਰਰਾਸ਼ਟਰੀ ਭਾਰਤੀ ਮੂਲ ਦੇ ਵਿਦਿਆਰਥੀ ਦੀ ਹੋਈ ਮੌਤ

ਬਰੈਂਪਟਨ (ਰਾਜ ਗੋਗਨਾਾ/ ਕੁਲਤਰਨ ਪਧਿਆਣਾ)— ਕੈਨੇਡਾ ਦੇ  ਬਰੈਂਪਟਨ ਵਿਖੇ ਭਾਰਤ ਤੋਂ ਸਿਰਫ 7 ਮਹੀਨੇ ਪਹਿਲਾ ਪੜਾਈ ਲਈ ਆਏ ਇਕ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਦਿਲਜਾਨ ਸਿੰਘ ਉਮਰ( 20) ਸਾਲ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਨੋਜਵਾਨ  ਦਿਲਜਾਨ ਸਿੰਘ ਬੀਤੀ 14 ਅਪ੍ਰੈਲ ਵਾਲੇ ਦਿਨ ਦੁਪਹਿਰ 1:30 ਵਜੇ ਘਰ ਦੇ ਗਰਾਜ਼ ਚ ਮ੍ਰਿਤਕ ਪਾਇਆ ਗਿਆ ਸੀ, ਦਿਲਜਾਨ ਨਾਰਥ ਯਾਰਕ ਦੇ ਹੇਨਸਨ ਕਾਲਜ […]

Loading

ਕੈਨੇਡਾ ਦੇ ਬਰੈਂਪਟਨ ਵਿਖੇ ਇੱਕ ਹੋਰ ਅੰਤਰਰਾਸ਼ਟਰੀ ਭਾਰਤੀ ਮੂਲ ਦੇ ਵਿਦਿਆਰਥੀ ਦੀ ਹੋਈ ਮੌਤ Read More »

ਟੋਰਾਂਟੋ ਪੁਲਿਸ ਨੇ 189 ਕਿਲੋ ਕੌਕੀਨ ਅਤੇ 97 ਕਿੱਲੋ ਕ੍ਰਿਸਟਲ ਮਿਥ ਬਰਾਮਦ ਕੀਤੀ ਜਿਸ ਦੀ ਬਜ਼ਾਰੀ ਕੀਮਤ 28 ਮਿਲੀਅਨ ਡਾਲਰ ਬਣਦੀ ਹੈ ਪੁਲਿਸ ਨੇ ਇੱਕ ਦਿਨ ਵਿੱਚ ਇਹ ਸਭ ਤੋਂ ਵੱਡੀ ਨਜਾਇਜ਼ ਨਸ਼ੀਲੇ ਪਦਾਰਥਾਂ ਦੀ ਖੇਪ ਫੜ੍ਹੀ 

ਟੋਰਾਂਟੋ,  (ਰਾਜ ਗੋਗਨਾ )—ੳਨਟਾਰਿੳ ਕੈਨੇਡਾ ਦੀ ਟੋਰਾਟੋ ਪੁਲਿਸ ਨੇ ਇੱਕ ਹਾਊਸ ਵਿੱਚ 280 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਫੜੀ ਇਸ ਤੋਂ ਬਾਅਦ ਪੁਲਿਸ ਨੇ ਇੱਕ 29 ਸਾਲਾ ਵਿਅਕਤੀ ਨੂੰ ਮੋਕੇ ਤੇ ਹੀ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਫੋਰਸ ਦੇ ਇਤਿਹਾਸ ਵਿੱਚ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੋਈ ਹੈ। ”ਸਟਾਫ ਸੁਪਰਡੈਂਟ  ਲੌਰੇਨ ਪੋਗ ਨੇ

Loading

ਟੋਰਾਂਟੋ ਪੁਲਿਸ ਨੇ 189 ਕਿਲੋ ਕੌਕੀਨ ਅਤੇ 97 ਕਿੱਲੋ ਕ੍ਰਿਸਟਲ ਮਿਥ ਬਰਾਮਦ ਕੀਤੀ ਜਿਸ ਦੀ ਬਜ਼ਾਰੀ ਕੀਮਤ 28 ਮਿਲੀਅਨ ਡਾਲਰ ਬਣਦੀ ਹੈ ਪੁਲਿਸ ਨੇ ਇੱਕ ਦਿਨ ਵਿੱਚ ਇਹ ਸਭ ਤੋਂ ਵੱਡੀ ਨਜਾਇਜ਼ ਨਸ਼ੀਲੇ ਪਦਾਰਥਾਂ ਦੀ ਖੇਪ ਫੜ੍ਹੀ  Read More »

ਦੋ ਮੋਟਰਸਾਈਕਲ ਸਵਾਰ ਲੁਟੇਰੇ ਦੰਦਾਂ ਦੇ ਡਾਕਟਰ ਕੋਲੋਂ 10,000 ਹਜਾਰ ਰੁਪਏ ਖੋਹ ਕੇ ਫਰਾਰ

ਰਈਆ (ਕਮਲਜੀਤ ਸੋਨੂੰ)— ਰਈਆ ਕਸਬੇ ਵਿੱਚ ਲੁਟੇਰਿਆਂ ਦਾ ਤਾਂਡਵ ਬੇਰੋਕ ਜਾਰੀ ਹੈ ਤੇ ਹੁਣ ਲੁਟੇਰੇ ਇੰਨੇ ਬੇਖੌਫ ਹੋ ਗਏ ਹਨ ਕਿ ਉਹ ਹਨੇਰਾ ਹੋਣ ਦਾ ਵੀ ਇੰਤਜਾਰ ਨਹੀਂ ਕਰ ਰਹੇ ਸਗੋਂ ਦਿਨ ਦਿਹਾੜੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਸਥਾਨਕ ਪੁਲੀਸ ਹੱਥ ਤੇ ਹੱਥ ਧਰ ਕੇ ਨਵੀਂ ਵਾਰਦਾਤ ਦੇ ਇੰਤਜ਼ਾਰ ਵਿੱਚ ਹੈ। ਅੱਜ

Loading

ਦੋ ਮੋਟਰਸਾਈਕਲ ਸਵਾਰ ਲੁਟੇਰੇ ਦੰਦਾਂ ਦੇ ਡਾਕਟਰ ਕੋਲੋਂ 10,000 ਹਜਾਰ ਰੁਪਏ ਖੋਹ ਕੇ ਫਰਾਰ Read More »

ਰੂਸੀ ਫੌਜ ਵੱਲੋਂ ਦਰਿੰਦਗੀ ਦੇ ਖਿਲਾਫ ਕੌਮਾਂਤਰੀ ਕ੍ਰਿਮੀਨਲ ਕੋਰਟ ਕੋਲ ਕੈਨੇਡਾ ਨੇ ਉਠਾਈ ਆਵਾਜ਼ : ਟਰੂਡੋ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਯੂਕਰੇਨ ਵਿੱਚ ਹੋ ਰਹੇ ਵਾਰ ਕ੍ਰਾਈਮਜ਼ ਦੀ ਜਾਂਚ ਲਈ ਕੈਨੇਡਾ ਮਦਦ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਜਾਣਬੁੱਝ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਰੂਸ ਦੀਆਂ ਫੌਜਾਂ ਵੱਲੋਂ ਗੁਆਂਢੀ ਮੁਲਕਾਂ ਉੱਤੇ ਵੀ ਹਮਲੇ ਕੀਤੇ ਜਾ ਰਹੇ ਹਨ। ਇੱਕ

Loading

ਰੂਸੀ ਫੌਜ ਵੱਲੋਂ ਦਰਿੰਦਗੀ ਦੇ ਖਿਲਾਫ ਕੌਮਾਂਤਰੀ ਕ੍ਰਿਮੀਨਲ ਕੋਰਟ ਕੋਲ ਕੈਨੇਡਾ ਨੇ ਉਠਾਈ ਆਵਾਜ਼ : ਟਰੂਡੋ Read More »

ਪੰਜਾਬ ਤੋ ਕੈਨੇਡਾ ਆ ਕੇ ਰਫੂਚੱਕਰ ਹੋਏ ਜੱਥੇ ਦੇ ਤਿੰਨ ਰਾਗੀ ਚਾਰਕ, ਇੰਮੀਗ੍ਰੇਸ਼ਨ ਅਤੇ ਪੁਲਿਸ ਕੋਲ ਰਿਪੋਰਟ ਦਰਜ 

ਟੋਰਾਂਟੋ, (ਰਾਜ ਗੋਗਨਾ / ਕੁਲਤਰਨ ਪਧਿਆਣਾ )—ਟੋਰਾਂਟੋ ਦੇ ਰੈਕਸਡੇਲ ਵਿਖੇ ਸਥਿਤ ਗੁਰਦੁਆਰਾ ਸਾਹਿਬ ਸਿੱਖ ਸਪਿਰਚੂਅਲ ਸੈਂਟਰ ਵਿਖੇ ਪੰਜਾਬ ਤੋ ਆਏ ਇੱਕ ਰਾਗੀ ਜੱਥੇ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਰਫੂਚੱਕਰ ਹੋਣ ਦੀ ਖਬਰ ਦੀ ਪੁਸ਼ਟੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾ ਨੇ ਕੀਤੀ ਹੈ ਅਤੇ ਇਸ ਬਾਬਤ ਪੁਲਿਸ ਕੋਲ ਰਿਪੋਰਟ ਵੀ ਦਰਜ਼ ਕਰਵਾਈ ਗਈ ਹੈ। ਰਾਗੀ ਜੱਥੇ ਦੀ ਪਹਿਚਾਣ

Loading

ਪੰਜਾਬ ਤੋ ਕੈਨੇਡਾ ਆ ਕੇ ਰਫੂਚੱਕਰ ਹੋਏ ਜੱਥੇ ਦੇ ਤਿੰਨ ਰਾਗੀ ਚਾਰਕ, ਇੰਮੀਗ੍ਰੇਸ਼ਨ ਅਤੇ ਪੁਲਿਸ ਕੋਲ ਰਿਪੋਰਟ ਦਰਜ  Read More »

ਪੰਜਾਬੀ ਟਰੱਕ ਡਰਾਈਵਰ ਨੇ ਜਦੋ ਪਾਈਆਂ ਉਨਟਾਰੀਓ ਅਤੇ ਕਿਉਬਕ ਦੀ ਪੁਲਿਸ ਨੂੰ 9 ਘੰਟੇ ਤੱਕ ਭਾਜੜਾ 

ਉਨਟਾਰੀਓ,  (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਕੈਨੇਡਾ ਦੇ  ਕਿਉਬਿਕ ਅਤੇ ਓਨਟਾਰੀਓ ਦੀ ਪੁਲਿਸ ਨੂੰ 850 ਕਿਲੋਮੀਟਰ ਦੀ ਦੂਰੀ ਤੱਕ ਰੁਕਣ ਤੋਂ ਇਨਕਾਰ ਕਰਕੇ ਅਤੇ ਨੌਂ ਘੰਟਿਆ ਤੱਕ ਭਾਜੜਾ ਚ ਪਾਈ ਰੱਖਣ ਵਾਲੇ ਟਰੱਕ ਡਰਾਈਵਰ ਨੂੰ ਆਖਿਰ ਪੁਲਿਸ ਵੱਲੋ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਗ੍ਰਿਫਤਾਰ ਅਤੇ ਚਾਰਜ ਹੋਣ ਵਾਲੇ ਟਰੱਕ ਡਰਾਈਵਰ ਦੀ ਪਛਾਣ ਕਿਚਨਰ ਉਨਟਾਰੀਓ ਵਾਸੀ ਲਵਪ੍ਰੀਤ

Loading

ਪੰਜਾਬੀ ਟਰੱਕ ਡਰਾਈਵਰ ਨੇ ਜਦੋ ਪਾਈਆਂ ਉਨਟਾਰੀਓ ਅਤੇ ਕਿਉਬਕ ਦੀ ਪੁਲਿਸ ਨੂੰ 9 ਘੰਟੇ ਤੱਕ ਭਾਜੜਾ  Read More »

ਟੋਰਾਂਟੋ ਚ’ ਪੜਾਈ ਲਈ ਆਏ ਭਾਰਤੀ ਮੂਲ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ 

ਟੋਰਾਟੋ   (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਬੀਤੇਂ ਦਿਨ ਕੈਨੇਡਾ ਚ’ ਸੰਨ 2022 ਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਭਾਰਤ ਤੋਂ ਕੈਨੇਡਾ ਆਏ ਕਾਰਥਿਕ ਵਾਸੂਦੇਵਾ ਨਾਂ ਦੇ ਵਿਦਿਆਰਥੀ ਦਾ ਬੀਤੇਂ ਦਿਨ ਵੀਰਵਾਰ ਸ਼ਾਮ ਦੇ 5:00 ਵਜੇ ਦੇ ਕਰੀਬ ਟੋਰਾਂਟੋ ਦੇ ਸਬਵੇਅ ਸਟੇਸ਼ਨ (Sherborne Station on Glen Road )ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕਤਲ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸਣਯੋਗ ਹੈ

Loading

ਟੋਰਾਂਟੋ ਚ’ ਪੜਾਈ ਲਈ ਆਏ ਭਾਰਤੀ ਮੂਲ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ  Read More »

ਕਿਊਬਿਕ ਵਿਚ ਕਰੋਨਾ ਹੋਇਆ ਬੇਕਾਬੂ, ਇਕ ਹਫਤੇ ਵਿਚ 32000 ਨਵੇਂ ਕੇਸ ਦਰਜ ਹੋਏ

ਮੌਂਟਰੀਅਲ – ਮੌਂਟਰੀਅਲ ਸਥਿਤ ਇਕ ਸੋਧ ਕੇਂਦਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਅਨੁਮਾਨ ਦੇ ਅਨੁਸਾਰ ਕਿਊਬਿਕ ਨੇ ਪਿਛਲੇ ਹਫਤੇ ਪ੍ਰਤੀ ਦਿਨ 18,000 ਤੋਂ 32000 ਨਵੇਂ ਕੋਵਿਡ-19 ਸੰਕਰਮਣ ਕੇਸ ਦੇਖੇ ਹਨ। ਰਾਕਸੇਨ ਬਾਰਗੇਸ ਦਾ ਸਿਲਵਾ, ਯੂਨੀਵਰਸਿਟੀ ਡੇ ਮੌਂਟਰੀਅਲ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਜਿਨ੍ਹਾਂ ਨੇ ਸੋਧ ’ਤੇ ਕੰਮ ਕੀਤਾ ਹੈ ਨੇ ਇਕ ਇੰਟਰਵਿਊ ਵਿਚ ਕਿਹਾ

Loading

ਕਿਊਬਿਕ ਵਿਚ ਕਰੋਨਾ ਹੋਇਆ ਬੇਕਾਬੂ, ਇਕ ਹਫਤੇ ਵਿਚ 32000 ਨਵੇਂ ਕੇਸ ਦਰਜ ਹੋਏ Read More »

ਲੈਸਲਿਨ ਲੁਈਸ ਅੰਤਿਮ ਬੈਲਟ ’ਤੇ ਪਹੁੰਚਣ ਵਾਲੀ ਪਹਿਲੀ ਕੰਜਰਵੇਟਿਵ ਲੀਡਰਸ਼ਿਪ ਉਮੀਦਵਾਰ ਬਣੀ

ਅਲਬਰਟਾ – ਲੈਸਲਿਨ ਲੁਈਸ ਕੈਨੇਡਾ ਦੀ ਪਹਿਲੀ ਕੰਜਰਵੇਟਿਵ ਪਾਰਟੀ ਲੀਡਰਸ਼ਿਪ ਉਮੀਦਵਾਰ ਹੈ ਜਿਸ ਨੇ ਅਧਿਕਾਰਤ ਤੌਰ ’ਤੇ ਅੰਤਿਮ ਬੈਲਟ ਲਈ ਆਪਣਾ ਰਸਤਾ ਬਣਾਇਆ ਹੈ। ਹਲਦੀਮੰਡ-ਨੋਰਫੋਰ ਲਈ ਐਮ. ਪੀ. ਜੋ ਕਿ ਸਭ ਤੋਂ ਅੱਗੇ ਅਤੇ ਸਾਥੀ ਐਮ ਪੀ ਪਿਏਰੇ ਪੋਇਲੀਵਰ ਤੋਂ ਪਹਿਲਾਂ ਇਹ ਅਚੀਵਮੈਂਟ ਪ੍ਰਾਪਤ ਕਰ ਰਹੀ ਹੈ। ਉਸਨੇ ਆਪਣੀ ਇਕ ਤਸਵੀਰ ਸ਼ੋਸ਼ਲ ਮੀਡੀਆ ’ਤੇ ਟਵੀਟ

Loading

ਲੈਸਲਿਨ ਲੁਈਸ ਅੰਤਿਮ ਬੈਲਟ ’ਤੇ ਪਹੁੰਚਣ ਵਾਲੀ ਪਹਿਲੀ ਕੰਜਰਵੇਟਿਵ ਲੀਡਰਸ਼ਿਪ ਉਮੀਦਵਾਰ ਬਣੀ Read More »

ਜਨਰਲ ਮੋਟਰਜ਼ ਦੇ 2 ਬਿਲੀਅਨ ਡਾਲਰ ਉਤਪਾਦਨ ਬੂਸਟ ਵਿਚ ਫੈਡਰਲ, ਓਂਟਾਰੀਓ ਦੀਆਂ ਸਰਕਾਰਾਂ 500 ਮਿਲੀਅਨ ਡਾਲਰ ਦਾ ਨਿਵੇਸ਼ ਕਰਨਗੀਆਂ

ਓਟਾਵਾ  – ਓਟਾਵਾ ਅਤੇ ਕਵਿੰਸ ਪਾਰਕ ਦੋਵੇਂ ਘਰੇਲੂ ਇਲੈਕਟ੍ਰਿਕ ਵਾਹਨ ਉਤਪਾਦਨ ਦਾ ਸਮਰਥਨ ਕਰਨ ਵਾਲੇ ਨਵੇਂ ਨਿਵੇਸ਼ਾਂ ’ਤੇ ਐਕਸਲੇਟਰ ਨੂੰ ਫਲੋਰਿੰਗ ਕਰ ਰਹੇ ਹਨ ਪਰ ‘ਮੇਡ ਇਨ ਕੈਨੇਡਾ’ ਨੂੰ ਉਦਯੋਗਿਕ ਮਿਆਰ ਬਣਨ ਤੋਂ ਪਹਿਲਾਂ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਸੋਮਵਾਰ ਨੂੰ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਫੈਡਰਲ ਇਨੋਵੇਸ਼ਨ, ਸਾਇੰਸ ਅਤੇ ਉਦਯੋਗ ਮੰਤਰੀ

Loading

ਜਨਰਲ ਮੋਟਰਜ਼ ਦੇ 2 ਬਿਲੀਅਨ ਡਾਲਰ ਉਤਪਾਦਨ ਬੂਸਟ ਵਿਚ ਫੈਡਰਲ, ਓਂਟਾਰੀਓ ਦੀਆਂ ਸਰਕਾਰਾਂ 500 ਮਿਲੀਅਨ ਡਾਲਰ ਦਾ ਨਿਵੇਸ਼ ਕਰਨਗੀਆਂ Read More »

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश