ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

Canada

ਕੈਨੇਡਾ ਚ’ ਭਾਰਤੀ ਮੂਲ ਦੇ ਸਚਿਨ ਕਦਮ ਨਾਮੀਂ ਵਿਅਕਤੀ ਦੀ ਪਾਣੀ ਚ ਡੁੱਬਣ ਨਾਲ ਮੋਕੇ ਤੇ ਮੌਤ

ਐਡਮਿੰਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ)— ਬੀਤੇਂ ਦਿਨ ਕੈਨੇਡੀਅਨ ਦੇ ਸੂਬੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿਖੇ ਇਕ ਭਾਰਤੀ ਮੂਲ ਦੇ 42 ਸਾਲਾਂ ਸਚਿਨ ਕਦਮ ਦੀ ਪਾਣੀ ਚ ਡੁੱਬਣ ਨਾਲ ਮੌਤ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।ਦੱਸਿਆ ਜਾਂਦਾ ਹੈ ਕਿ  42 ਸਾਲਾਂ ਸਚਿਨ ਕਦਮ ਬਤੌਰ ਇਕ ਵੈਲਡਰ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਸਮੇਤ ਸੰਨ  2014 ਚ’ ਭਾਰਤ ਤੋਂ ਕੈਨੇਡਾ ਆਇਆ ਸੀ। ਆਈਲੈਂਡ ਲੇਕ […]

Loading

ਕੈਨੇਡਾ ਚ’ ਭਾਰਤੀ ਮੂਲ ਦੇ ਸਚਿਨ ਕਦਮ ਨਾਮੀਂ ਵਿਅਕਤੀ ਦੀ ਪਾਣੀ ਚ ਡੁੱਬਣ ਨਾਲ ਮੋਕੇ ਤੇ ਮੌਤ Read More »

ਸਿੱਖ ਨੇਤਾ ਰਿਪੁਦਮਨ ਸਿੰਘ ਦਾ ਕੈਨੇਡਾ ਦੇ ਵੈਨਕੂਵਰ ‘ਚ ਗੋਲੀ ਮਾਰ ਕੇ ਕਤਲ

1985 ਦੇ ਏਅਰ ਇੰਡੀਆ ਬੰਬ ਵਿਸਫੋਟ ਮਾਮਲੇ ਵਿੱਚ ਬਰੀ ਕੀਤੇ ਜਾ ਚੁੱਕੇ ਬਿਜ਼ਨਸਮੈਨ ਅਤੇ ਸਿੱਖ ਨੇਤਾ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਵੈਨਕੂਵਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਇਹ ਘਟਨਾ ਵੀਰਵਾਰ ਦੇਰ ਰਾਤ ਦੀ ਹੈ, ਜਦੋਂ ਉਹ ਆਪਣੇ ਆਫਿਸ ਜਾ ਰਹੇ ਸਨ। ਇਸ ਘਟਨਾ ਸਬੰਧੀ ਚਸ਼ਮਦੀਦਾਂ

Loading

ਸਿੱਖ ਨੇਤਾ ਰਿਪੁਦਮਨ ਸਿੰਘ ਦਾ ਕੈਨੇਡਾ ਦੇ ਵੈਨਕੂਵਰ ‘ਚ ਗੋਲੀ ਮਾਰ ਕੇ ਕਤਲ Read More »

ਬਰੈਂਪਟਨ ਨਾਰਥ ਤੋਂ ਮੌਜੂਦਾ ਲਿਬਰਲ  ਸਾਂਸਦ ਰੂਬੀ ਸਹੋਤਾ ਅਤੇ ਬਰੈਂਪਟਨ ਸੈਂਟਰ ਤੋਂ ਸਾਬਕਾ ਸਾਂਸਦ ਰਮੇਸ਼ ਸੰਘਾ ਦੇ ਸਕਦੇ ਹਨ ਬਰੈਂਪਟਨ ਦੇ ਮੌਜੂਦਾ ਮੇਅਰ ਪੈਟ੍ਰਿਕ ਬ੍ਰਾਉਨ ਨੂੰ ਅਕਤੂਬਰ ਚ ਹੋਣ ਵਾਲੀ ਮੇਅਰ ਚੌਣ ਚ ਟੱਕਰ

ਬਰੈਂਪਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ)—ਦੱਸਣਯੋਗ ਹੈ ਕਿ ਹਾਲੇ ਮੇਅਰ ਪੈਟ੍ਰਿਕ ਬ੍ਰਾਉਨ ਨੇ ਵੀ ਖੁਲਕੇ ਐਲਾਨ ਨਹੀ ਕੀਤਾ ਹੈ ਕਿ ਉਹ ਕਾਗਜ ਭਰਨਗੇ ਜਾਂ ਨਹੀ ਪਰ ਉਹ ਦੌਬਾਰਾ ਚੌਣ ਲੜਨਗੇ ਇਸ ਗੱਲ ਦੀ ਵੱਡੀ ਸੰਭਾਵਨਾ ਬਣੀ ਹੋਈ ਹੈ। ਇਸਤੋਂ ਇਲਾਵਾ ਰੂਬੀ ਸਹੋਤਾ ਅਤੇ ਰਮੇਸ਼ ਸੰਘਾ ਵੀ ਇਸ ਦੌੜ ਲਈ ਵਿਚਾਰ ਵਟਾਂਦਰਾ ਕਰ ਰਹੇ ਹਨ ਪਰ ਉਨਾ

Loading

ਬਰੈਂਪਟਨ ਨਾਰਥ ਤੋਂ ਮੌਜੂਦਾ ਲਿਬਰਲ  ਸਾਂਸਦ ਰੂਬੀ ਸਹੋਤਾ ਅਤੇ ਬਰੈਂਪਟਨ ਸੈਂਟਰ ਤੋਂ ਸਾਬਕਾ ਸਾਂਸਦ ਰਮੇਸ਼ ਸੰਘਾ ਦੇ ਸਕਦੇ ਹਨ ਬਰੈਂਪਟਨ ਦੇ ਮੌਜੂਦਾ ਮੇਅਰ ਪੈਟ੍ਰਿਕ ਬ੍ਰਾਉਨ ਨੂੰ ਅਕਤੂਬਰ ਚ ਹੋਣ ਵਾਲੀ ਮੇਅਰ ਚੌਣ ਚ ਟੱਕਰ Read More »

ਕੈਨੇਡਾ ਵਿੱਚ ਕਿਸ਼ਤੀ ਪਲਟਣ ਕਾਰਨ ਭਾਰਤ ਦੇ 3 ਕੇਰਲਾ ਦੇ ਨੋਜਵਾਨਾਂ ਦੀ ਹੋਈ ਮੌਤ

ਨਿਊਯਾਰਕ/ ਅਲਬਰਟਾ (ਰਾਜ ਗੋਗਨਾ )— ਬੀਤੇਂ ਦਿਨ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਭਾਰਤ ਦੇ ਕੇਰਲਾ ਸੂਬੇ ਦੇ ਨਾਲ ਤਿੰਨ ਨੋਜਵਾਨਾ ਦੀ ਮੋਤ ਹੋ ਗਈ ਹੈ। ਜਿਹਨਾਂ ਓਡੀ ਪਹਿਚਾਣ ਜੀਓ ਪਾਈਲੀ, ਕੇਵਿਨ ਸ਼ਾਜੀ, ਅਤੇ ਲੀੳ ਦੇ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ  ਕੈਨੇਡਾ ਦੇ ਅਲਬਰਟਾ ਸੂਬੇ ਵਿੱਚ

Loading

ਕੈਨੇਡਾ ਵਿੱਚ ਕਿਸ਼ਤੀ ਪਲਟਣ ਕਾਰਨ ਭਾਰਤ ਦੇ 3 ਕੇਰਲਾ ਦੇ ਨੋਜਵਾਨਾਂ ਦੀ ਹੋਈ ਮੌਤ Read More »

ੳਨਟਾਰੀੳ ਕੈਨੇਡਾ ਦੇ ਰਿਚਮੰਡ ਹਿੱਲ ਦੇ ਇਕ ਹਿੰਦੂ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਲੱਗੀ ਮੂਰਤੀ ਦੀ ਬੇਅਦਬੀ, ਪੁਲਿਸ ਇਸ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਹੀ ਹੈ

ੳਨਟਾਰੀੳ,  (ਰਾਜ ਗੋਗਨਾ )— ੳਨਟਾਰੀੳ ਕੈਨੇਡਾ ਦੇ ਰਿਚਮੰਡ ਹਿੱਲ ਵਿੱਚ ਇੱਕ ਹਿੰਦੂ ਮੰਦਰ ਵਿੱਚ ਗਾਂਧੀ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਅਤੇ ਕਾਲੇ ਪੇਂਟ ਨਾਲ ਖਾਲਿਸਤਾਨ ਵੀ ਥੱਲੇ ਲਿਖਿਆ ਗਿਆ ਹੈ।ਇਸ ਸੰਬੰਧ ਚ’ ਯੌਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹ ਨਫ਼ਰਤ ਅਪਰਾਧ ਵਜੋਂ ਇਸ ਦੀ ਪੂਰੀ ਜਾਂਚ ਕਰ ਰਹੇ ਹਨ। ਰਿਚਮੰਡ ਹਿੱਲ ਦੇ ਇਸ

Loading

ੳਨਟਾਰੀੳ ਕੈਨੇਡਾ ਦੇ ਰਿਚਮੰਡ ਹਿੱਲ ਦੇ ਇਕ ਹਿੰਦੂ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਲੱਗੀ ਮੂਰਤੀ ਦੀ ਬੇਅਦਬੀ, ਪੁਲਿਸ ਇਸ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਹੀ ਹੈ Read More »

ਕੈਨੇਡਾ ’ਚ ਅਜਨਾਲਾ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਬਰੈਂਪਟਨ – ਕੈਨੇਡਾ ’ਚ ਦੋ ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਸੜਕ ਹਾਦਸੇ ਵਿੱਚ ਤਹਿਸੀਲ ਅਜਨਾਲਾ ਦੇ 2 ਵੱਖ-ਵੱਖ ਪਿੰਡਾਂ ਦੇ ਕੈਨੇਡਾ ਵਾਸੀ 2 ਨੌਜਵਾਨਾਂ ਵਿੱਚੋਂ 1 ਦੀ ਮੌਤ ਹੋਣ ਦੀ ਖਬਰ ਆਈ ਹੈ, ਜਦਕਿ ਦੂਜਾ ਨੌਜਵਾਨ ਜ਼ੇਰੇ ਇਲਾਜ ਹੈ। ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਅਜਨਾਲਾ ਦੇ ਪਿੰਡ ਅਲੀਵਾਲ ਕੋਟਲੀ ਦੇ 29 ਸਾਲਾ

Loading

ਕੈਨੇਡਾ ’ਚ ਅਜਨਾਲਾ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ Read More »

ਸਾਲ 2022 ਦੀ ਪਹਿਲੀ ਤਿਮਾਹੀ ਵਿਚ ਕੈਨੇਡਾ ਦੀ ਆਬਾਦੀ ਵਿਚ ਪਿਛਲੇ 30 ਸਾਲਾਂ ਤੋਂ ਬਾਅਦ ਤੇਜ਼ੀ ਨਾਲ ਵਾਧਾ

ਅਲਬਰਟਾ  -ਕੈਨੇਡਾ ਦੀ ਆਬਾਦੀ ਵਿੱਚ 2022 ਦੀ ਪਹਿਲੀ ਤਿਮਾਹੀ ਵਿੱਚ ਹੀ 30 ਸਾਲਾਂ ਬਾਅਦ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅੰਦਾਜ਼ਾ ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ ਕਿ 1 ਅਪ੍ਰੈਲ 22 ਤੱਕ ਦੇਸ਼ ਦੀ ਆਬਾਦੀ ਲਗਭਗ 39 ਮਿਲੀਅਨ ਭਾਵ 3 ਕਰੋੜ 90 ਲੱਖ ਤੱਕ ਪਹੁੰਚ ਗਈ। ਇਸ ਵਿੱਚ 1

Loading

ਸਾਲ 2022 ਦੀ ਪਹਿਲੀ ਤਿਮਾਹੀ ਵਿਚ ਕੈਨੇਡਾ ਦੀ ਆਬਾਦੀ ਵਿਚ ਪਿਛਲੇ 30 ਸਾਲਾਂ ਤੋਂ ਬਾਅਦ ਤੇਜ਼ੀ ਨਾਲ ਵਾਧਾ Read More »

ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਐਕਸੀਡੈਟ ਕਰਨ ਨਾਲ ਇੱਕ  ਵਿਅਕਤੀ ਦੀ ਹੋਈ ਮੋਤ ਦੇ ਦੌਸ਼ ਹੇਠ ਬਰੈਪਟਨ ਦਾ ਪੰਜਾਬੀ ਗ੍ਰਿਫਤਾਰ 

ਬਰੈਂਪਟਨ  (ਰਾਜ ਗੋਗਨਾ / ਕੁਲਤਰਨ ਪਧਿਆਣਾ )—ਪੀਲ ਰੀਜਨਲ ਪੁਲਿਸ ਵੱਲੋ ਸ਼ਰਾਬ ਪੀਕੇ ਗੱਡੀ ਚਲਾਉਣ,ਤੇ ਐਕਸੀਡੈਂਟ ਕਰਨ ਨਾਲ ਜਿਸ ਵਿੱਚ ਇੱਕ  (29) ਸਾਲਾਂ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋਈ ਹੈ ਉਸ ਦੇ ਦੋਸ਼ ਚ ਬਰੈਂਪਟਨ ਦੇ 29 ਸਾਲਾਂ ਨੋਜਵਾਨ ਸੁਪਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਇਹ ਹਾਦਸਾ ਦੋ ਗੱਡੀਆ ਵਿੱਚਕਾਰ ਐਤਵਾਰ ਦੀ ਰਾਤ ਨੂੰ ਬਰੈੰਪਟਨ ਵਿਖੇ ਤਕਰੀਬਨ 12:30 ਵਜੇ

Loading

ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਐਕਸੀਡੈਟ ਕਰਨ ਨਾਲ ਇੱਕ  ਵਿਅਕਤੀ ਦੀ ਹੋਈ ਮੋਤ ਦੇ ਦੌਸ਼ ਹੇਠ ਬਰੈਪਟਨ ਦਾ ਪੰਜਾਬੀ ਗ੍ਰਿਫਤਾਰ  Read More »

ਮਹਾਰਾਣੀ ਅਲਿਜ਼ਾਬੈੱਥ ਅੱਗੇ ਐਡਮਿੰਟਨ ਦੇ ਪੰਜਾਬੀ ਵਕੀਲ ਨੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ

ਐਡਮਿੰਟਨ –  ਕੈਨੇਡਾ ਦੇ ਰਾਜ ਅਲਬਰਟਾ ਦੇ ਸ਼ਹਿਰ ਐਡਮਿੰਟਨ ਦੇ ਪੰਜਾਬੀ ਵਕੀਲ ਪ੍ਰਭਜੋਤ ਸਿੰਘ ਵੜਿੰਗ ਨੇ ਮਹਾਰਾਣੀ ਅਧੀਨ ਕਾਨੂੰਨ ਸਾਹਮਣੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਆਪਣੇ ਅਧਿਕਾਰਾਂ ਦੇ ਉਲਟ ਦੱਸਿਆ। ਦੱਸ ਦੇਈਏ ਕਿ ਇਥੇ ਕਾਨੂੰਨ ਦੀ ਪੜ੍ਹਾਈ ਕਰਕੇ ਵਕੀਲ ਬਣੇ ਪ੍ਰਭਜੋਤ ਸਿੰਘ ਨੇ ਇੰਗਲੈਂਡ ਦੀ ਮਹਾਰਾਣੀ ਅਲਿਜ਼ਾਬੈਥ ਦੀ ਤਸਵੀਰ ਸਾਹਮਣੇ ਸਹੁੰ

Loading

ਮਹਾਰਾਣੀ ਅਲਿਜ਼ਾਬੈੱਥ ਅੱਗੇ ਐਡਮਿੰਟਨ ਦੇ ਪੰਜਾਬੀ ਵਕੀਲ ਨੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ Read More »

ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਦਾ ਕਾਰਜਕਾਲ ਮੁਕੰਮਲ

ਔਟਵਾ- ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਦਾ ਕਾਰਜਕਾਲ ਮੁਕੰਮਲ ਹੋ ਗਿਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ। ਅਜੇ ਬਿਸਾਰੀਆਂ ਨੇ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਦੋਸਤਾਂ ਨੂੰ ਵਿਦਾਇਗੀ ਪੱਤਰ ਲਿਖ ਦੇ ਬੀਤੇ ਦੋ ਸਾਲ ਦੌਰਾਨ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।

Loading

ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਦਾ ਕਾਰਜਕਾਲ ਮੁਕੰਮਲ Read More »

Scroll to Top