ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਐਕਸੀਡੈਟ ਕਰਨ ਨਾਲ ਇੱਕ  ਵਿਅਕਤੀ ਦੀ ਹੋਈ ਮੋਤ ਦੇ ਦੌਸ਼ ਹੇਠ ਬਰੈਪਟਨ ਦਾ ਪੰਜਾਬੀ ਗ੍ਰਿਫਤਾਰ 

ਬਰੈਂਪਟਨ  (ਰਾਜ ਗੋਗਨਾ / ਕੁਲਤਰਨ ਪਧਿਆਣਾ )—ਪੀਲ ਰੀਜਨਲ ਪੁਲਿਸ ਵੱਲੋ ਸ਼ਰਾਬ ਪੀਕੇ ਗੱਡੀ ਚਲਾਉਣ,ਤੇ ਐਕਸੀਡੈਂਟ ਕਰਨ ਨਾਲ ਜਿਸ ਵਿੱਚ ਇੱਕ  (29) ਸਾਲਾਂ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋਈ ਹੈ ਉਸ ਦੇ ਦੋਸ਼ ਚ ਬਰੈਂਪਟਨ ਦੇ 29 ਸਾਲਾਂ ਨੋਜਵਾਨ ਸੁਪਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਇਹ ਹਾਦਸਾ ਦੋ ਗੱਡੀਆ ਵਿੱਚਕਾਰ ਐਤਵਾਰ ਦੀ ਰਾਤ ਨੂੰ ਬਰੈੰਪਟਨ ਵਿਖੇ ਤਕਰੀਬਨ 12:30 ਵਜੇ ਦੇ ਕਰੀਬ ਕਰੈਡਿਟ ਵਿਊ/ਵਾਨਲੈਸ ਖੇਤਰ ਚ ਵਾਪਰਿਆ ਹੈ। 29 ਸਾਲਾਂ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇਸ ਹਾਦਸੇ ਚ ਦੂਜੀ ਗੱਡੀ ਚ ਸਵਾਰ ਇੱਕ ਪਰਿਵਾਰ ਦੇ ਤਿੰਨ ਲੋਕ ਜਖਮੀ ਵੀ ਹੋਏ ਹਨ ਜਿੰਨਾ ਚ ਇੱਕ 9 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ। ਇਸਤੋ ਇਲਾਵਾ ਸਟੀਲਜ/ ਮੈਕਲਾਗਨ ਰੋਡ ਤੇ ਹੋਏ ਇੱਕ ਹੋਰ ਹਾਦਸੇ ਚ ਵੀ ਇੱਕ ਸ਼ਰਾਬੀ ਡਰਾਈਵਰ ਗ੍ਰਿਫਤਾਰ ਹੋਇਆ ਹੈ। ਲੰਘੇ ਹਫਤੇ ਦੇ ਦੌਰਾਨ ਜੀਟੀਏ ਚ ਨਸ਼ਾ ਕਰਕੇ ਗੱਡੀ ਚਲਾਉਣ ਦੇ ਮਾਮਲਿਆ ਚ ਕੁੱਲ ਦੋ ਮੌਤਾ ਅਤੇ ਕਈ ਜਣੇ ਜਖਮੀ ਵੀ ਹੋਏ ਹਨ। ਸ਼ਰਾਬ ਪੀਕੇ ਗੱਡੀ ਚਲਾਉਣਾ ਬੇਹੱਦ ਖਤਰਨਾਕ ਰੁਝਾਨ ਹੈ ਜੋ ਕਿਸੇ ਦੇ ਵੀ ਹੱਸਦਾ ਵੱਸਦੇ  ਪਰਿਵਾਰ ਨੂੰ ਤਬਾਹ ਕਰ ਸਕਦਾ ਹੈ।

Loading

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश