Author name: Jatinder Rawat

ਐਚ.ਐਮ.ਆਈ.ਐਸ/ਅਨਮੋਲ ਅਤੇ ਆਰ.ਸੀ.ਐਚ ਪੋਰਟਲ ਦੀ ਟ੍ਰੇਨਿੰਗ ਕਮ ਰਿਿਵੳ ਮੀਟਿੰਗ ਕੀਤੀ

– ਮਿਸ਼ਨ ਇੰਦਰਧਨੂਸ਼ ਦੇ ਤੀਜੇ ਰਾਂੳਡ ਬਾਰੇ ਕੀਤੀ ਚਰਚਾ ਫਤਿਹਗੜ ਸਾਿਹਬ / ਬੱਸੀ ਪਠਾਣਾਂ – ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜਿਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਨੰਦਪੁਰ ਕਲੋੜ ਵਿੱਖੇ ਜਿਲ੍ਹਾ ਪ੍ਰੋਗਰਾਮ ਮੈਨਜੇਰ ਡਾ.ਕਸ਼ੁੀਤਿਜ ਸੀਮਾ ਅਤੇ ਡੀ.ਐਮ.ਈ.ੳ ਵਿੱਕੀ ਵਰਮਾ ਵੱਲੋ ਐੱਸ.ਐੱਮ.ਓ ਡਾ. ਭੂਪਿੰਦਰ ਸਿੰਘ ਦੀ ਨਿਗਰਾਨੀ ਹੇਠ ਸਮੂਹ ਐਲ.ਐਚ.ਵੀ, ਏ.ਐਨ.ਐਮ ਅਤੇ ਬੀ.ਪੀ.ਐਮ.ਯੂ ਦੀ ਐਚ.ਐਮ.ਆਈ.ਐਸ/ਅਨਮੋਲ ਅਤੇ […]

Loading

ਐਚ.ਐਮ.ਆਈ.ਐਸ/ਅਨਮੋਲ ਅਤੇ ਆਰ.ਸੀ.ਐਚ ਪੋਰਟਲ ਦੀ ਟ੍ਰੇਨਿੰਗ ਕਮ ਰਿਿਵੳ ਮੀਟਿੰਗ ਕੀਤੀ Read More »

Young Author Spotlight at PM SHRI Kendriya Vidyalaya No.2 Jalandhar Cantt.

PM SHRI Kendriya Vidyalaya No.2 Jalandhar Cantt.  hosted an engaging Interactive Session featuring Ms. Dhruvika, the talented author of ‘The Mystery of Museum’ and a high-achieving Class X student at Police DAV Public School, Jalandhar.During the insightful conversation, Ms. Dhruvika shared her literary journey, acknowledging the crucial roles played by her parents, Mrs. Ananditta and

Loading

Young Author Spotlight at PM SHRI Kendriya Vidyalaya No.2 Jalandhar Cantt. Read More »

ਟ੍ਰੇਨਿੰਗ ਦੌਰਾਨ ਬੇਚੈਨੀ ਤੋਂ ਬਾਅਦ ਏਅਰ ਇੰਡੀਆ ਦੇ ਪਾਇਲਟ ਦੀ ਮੌਤ

ਨਵੀਂ ਦਿੱਲੀ : ਏਅਰ ਇੰਡੀਆ ਦੇ ਸੀਨੀਅਰ ਪਾਇਲਟ ਦੀ ਵੀਰਵਾਰ ਸਵੇਰੇ ਦਿੱਲੀ ਏਅਰਪੋਰਟ ‘ਤੇ ਟਰੇਨਿੰਗ ਸੈਸ਼ਨ ਦੌਰਾਨ ਚਿੰਤਾ ਦੇ ਲੱਛਣ ਦਿਖਣ ਤੋਂ ਬਾਅਦ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪਾਇਲਟ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਦੱਸਿਆ ਕਿ ਕਰੀਬ 30 ਸਾਲ ਦਾ ਹਿਮਾਨਿਲ ਕੁਮਾਰ

Loading

ਟ੍ਰੇਨਿੰਗ ਦੌਰਾਨ ਬੇਚੈਨੀ ਤੋਂ ਬਾਅਦ ਏਅਰ ਇੰਡੀਆ ਦੇ ਪਾਇਲਟ ਦੀ ਮੌਤ Read More »

ਸਿੱਖਿਆ ਮੰਤਰੀ ਬੈਂਸ ਵੱਲੋਂ ਚਿਤਕਾਰਾ ਯੂਨੀਵਰਸਿਟੀ ‘ਚ ਕ੍ਰੀਏਟਿਵੇਲੋ ਫੈਸਟੀਵਲ ਦੇ ਜੇਤੂਆਂ ਦਾ ਸਨਮਾਨ

ਰਾਜਪੁਰਾ, ਬਨੂੜ,(ਤਰੁਣ ਸ਼ਰਮਾ)- ਪੰਜਾਬ ਦੇ ਉਚੇਰੀ, ਸਕੂਲ ਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਅੰਦਰ ਇਨੋਵੇਸ਼ਨ ਤੇ ਸਟਾਰਅੱਪ ਨੂੰ ਬੜਾਵਾ ਦਿੱਤਾ ਹੈ। ਸਿੱਖਿਆ ਮੰਤਰੀ ਅੱਜ ਇੱਥੇ ਚਿਤਕਾਰਾ ਯੂਨੀਵਰਸਿਟੀ ਵਿਖੇ ਕ੍ਰੀਏਟਿਵੇਲੋ ਇੰਡੀਆ, 1ਜੈਨ, ਯੂਥ ਫਾਰ ਪਲੈਨੈਟ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੇ

Loading

ਸਿੱਖਿਆ ਮੰਤਰੀ ਬੈਂਸ ਵੱਲੋਂ ਚਿਤਕਾਰਾ ਯੂਨੀਵਰਸਿਟੀ ‘ਚ ਕ੍ਰੀਏਟਿਵੇਲੋ ਫੈਸਟੀਵਲ ਦੇ ਜੇਤੂਆਂ ਦਾ ਸਨਮਾਨ Read More »

चमत्कारी पेंट ब्रश

एक समय की बात है, एक छोटे से गाँव में एक लड़का नाम राज रहता था। उसे चित्र बनाना बहुत पसंद था, लेकिन उसके पास पेंट और ब्रश खरीदने के लिए पैसे नहीं थे। एक दिन, एक बुजुर्ग आदमी ने राज की चित्रकला में दीवानगी को देखा और उसे एक जादुई पेंट ब्रश गिफ्ट किया।

Loading

चमत्कारी पेंट ब्रश Read More »

ਮਹਿਤਪੁਰ ਦੀ  ਭਾਰੀ ਟਰੈਫਿਕ ਸਮੱਸਿਆ ਬਣੀ ਰਾਹਗੀਰਾਂ ਲਈ ਸਿਰਦਰਦੀ

ਦੁਕਾਨਦਾਰਾਂ ਵੱਲੋਂ ਕੀਤੇ ਸੜਕ ਤੇ ਨਜਾਇਜ਼ ਕਬਜ਼ੇ  ਨਗਰ ਪੰਚਾਇਤ ਤੇ ਈ ਓ ਨਹੀਂ ਕਰ ਰਹੇ ਕਾਰਵਾਈ  ਨਕੋਦਰ  ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਮਹਿਤਪੁਰ ਦੀ ਟਰੈਫਿਕ ਸਮੱਸਿਆ ਦਾ ਮਸਲਾ ਦਿਨੋ ਦਿਨ ਗੰਭੀਰ ਹੁੰਦਾ ਦਿਖਾਈ ਦੇ ਰਿਹਾ ਹੈ। ਪੂਰਾ ਦਿਨ ਰਾਹਗੀਰਾਂ ਨੂੰ ਟਰੈਫਿਕ ਸਮੱਸਿਆ ਨਾਲ ਉਲਝਣਾਂ ਪੈ ਰਿਹਾ ਹੈ। ਇਸ ਟਰੈਫਿਕ ਸਮੱਸਿਆ ਦਾ ਮੇਨ ਕਾਰਨ ਜਿੱਥੇ ਮਹਿਤਪੁਰ ਬਜਾਰ

Loading

ਮਹਿਤਪੁਰ ਦੀ  ਭਾਰੀ ਟਰੈਫਿਕ ਸਮੱਸਿਆ ਬਣੀ ਰਾਹਗੀਰਾਂ ਲਈ ਸਿਰਦਰਦੀ Read More »

ਵਿਸ਼ਵ ਕੱਪ 2023 : ਭਾਰਤ-ਆਸਟ੍ਰੇਲੀਆ ਵਿਚਾਲੇ 19 ਨਵੰਬਰ ਨੂੰ ਹੋਵੇਗਾ ਫਾਈਨਲ

ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ ਵਾਰ ਫਿਰ ਤੋਂ ਵਿਸ਼ਵ ਕੱਪ ਦੇ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਦੇ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਇਹ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਤੇ ਆਸਟ੍ਰੇਲੀਆ ਵਿਚ 20 ਸਾਲ ਬਾਅਦ ਵਿਸ਼ਵ ਕੱਪ ਦਾ ਫਾਈਨਲ ਹੋਵੇਗਾ। ਪਿਛਲੀ ਵਾਰ ਟੀਮ ਇੰਡੀਆ 2003 ਵਿਚ ਸੌਗਰ ਗਾਂਗੁਲੀ ਦੀ ਕਪਤਾਨੀ ਵਿਚ ਦੱਖਣੀ ਅਫਰੀਕਾ

Loading

ਵਿਸ਼ਵ ਕੱਪ 2023 : ਭਾਰਤ-ਆਸਟ੍ਰੇਲੀਆ ਵਿਚਾਲੇ 19 ਨਵੰਬਰ ਨੂੰ ਹੋਵੇਗਾ ਫਾਈਨਲ Read More »

ਗੁਰਪੁਰਬ ਮੌਕੇ ਸ਼ਰਧਾਲੂਆਂ ਨੂੰ ਤੋਹਫਾ, 50 ਰੁ. ਦਾ ਟਿਕਟ ਲੈਕੇ ਕਰ ਸਕਣਗੇ ਕਰਤਾਰਪੁਰ ਕਾਰੀਡੋਰ ਟਰਮੀਨਲ ਦੇ ਦਰਸ਼ਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੋਂ ਪਹਿਲਾਂ ਭਾਰਤ ਸਰਕਾਰ ਨੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਬਣਾਏ ਗਏ ਕਰਤਾਰਪੁਰ ਸਾਹਿਬ ਕਾਰੀਡੋਰ ‘ਤੇ ਸਿਰਫ 50 ਰੁਪਏ ਦੀ ਟਿਕਟ ਲੈ ਕੇ ਜਾਣ

Loading

ਗੁਰਪੁਰਬ ਮੌਕੇ ਸ਼ਰਧਾਲੂਆਂ ਨੂੰ ਤੋਹਫਾ, 50 ਰੁ. ਦਾ ਟਿਕਟ ਲੈਕੇ ਕਰ ਸਕਣਗੇ ਕਰਤਾਰਪੁਰ ਕਾਰੀਡੋਰ ਟਰਮੀਨਲ ਦੇ ਦਰਸ਼ਨ Read More »

3 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ ਗੋਲੀਆ ਮਾਰ ਕੇ ਕ.ਤਲ

ਕੈਨੇਡਾ ਦੇ ਮਿਸੀਸਾਗਾ ‘ਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੀਤਾ ਗਿਆ ਹੈ। ਬੀਤੀ ਰਾਤ ਕਰੀਬ 11 ਵਜੇ ਕੁੱਝ ਦੋ ਵਿਅਕਤੀ ਉਸ ਨੂੰ ਗੋਲੀ ਮਾਰ ਕੇ ਭੱਜ ਗਏ। ਉਸ ਨੂੰ ਗੰਭੀਰ ਹਾਲਤ ਵਿਚ ਮਿਸੀਸਾਗਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜਗਰਾਜ ਸਿੰਘ (28 )

Loading

3 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ ਗੋਲੀਆ ਮਾਰ ਕੇ ਕ.ਤਲ Read More »

ਪਹਿਲੀ ਵਾਰ ਇਜ਼ਰਾਈਲ ਨੂੰ ਨਹੀਂ ਮਿਲਿਆ ਅਮਰੀਕਾ ਦਾ ਸਮਰਥਨ

ਨਿਊਯਾਰਕ : ਹਰ ਮੋਰਚੇ ‘ਤੇ ਇਜ਼ਰਾਈਲ ਦਾ ਸਮਰਥਨ ਕਰਨ ਵਾਲਾ ਅਮਰੀਕਾ ਸੰਯੁਕਤ ਰਾਸ਼ਟਰ ‘ਚ ਇਸ ਵਿਰੁੱਧ ਮਤੇ ‘ਤੇ ਪਹਿਲੀ ਵਾਰ ਵੱਖ ਹੋ ਗਿਆ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੁਆਰਾ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਲਈ ਜੰਗ ਨੂੰ ਰੋਕਣ ਦੀ ਮੰਗ ਕਰਨ ਵਾਲਾ ਇੱਕ ਮਤਾ ਪਾਸ ਕੀਤਾ ਗਿਆ ਹੈ। ਇਸ ਪ੍ਰਸਤਾਵ ਨੂੰ 10 ਸਥਾਈ ਅਤੇ 10 ਅਸਥਾਈ ਮੈਂਬਰਾਂ

Loading

ਪਹਿਲੀ ਵਾਰ ਇਜ਼ਰਾਈਲ ਨੂੰ ਨਹੀਂ ਮਿਲਿਆ ਅਮਰੀਕਾ ਦਾ ਸਮਰਥਨ Read More »

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...