ਕੈਨੇਡਾ ਖੇਡ ਕੇ ਵਾਪਿਸ ਪਰਤੇ ਕਬੱਡੀ ਖਿਡਾਰੀ ਕਰਮੀ ਭੁਲਣ ਦਾ ਇਲਾਕਾ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਸ੍ਰ ਕਰਨ ਸਿੰਘ ਘੁਮਾਣ ਕੈਨੇਡਾ ਅਤੇ ਸਵ ਗੁਰਮੇਲ ਸਿੰਘ ਪ੍ਰਧਾਨ ਅੰਤਰ ਰਾਸ਼ਟਰੀ ਕਬੱਡੀ ਕੋਚ ਦੁਆਰਾ ਸਥਾਪਿਤ ਕੀਤੀ ਸ਼ਹੀਦ ਬਚਨ ਸਿੰਘ ਅਕੈਡਮੀ ਲਈ ਪੰਜਾਬ ਦੇ ਕਬੱਡੀ ਟੂਰਨਾਮੈਂਟ ਵਿਚ ਧੁੰਮਾਂ ਪਾਉਣ ਵਾਲੇ ਇਲਾਕ਼ੇ ਦੇ ਨਾਮਵਰ ਕਬੱਡੀ ਖਿਡਾਰੀ ਕਰਮਵੀਰ ਸਿੰਘ ਕਰਮੀ ਭੁਲਣ ਬੀਤੇ ਦਿਨੀਂ ਕੈਨੇਡਾ ਦੀ ਨਾਮਵਰ ਖੇਡ ਕਲੱਬ ਪੰਜ਼ਾਬ […]
ਕੈਨੇਡਾ ਖੇਡ ਕੇ ਵਾਪਿਸ ਪਰਤੇ ਕਬੱਡੀ ਖਿਡਾਰੀ ਕਰਮੀ ਭੁਲਣ ਦਾ ਇਲਾਕਾ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ Read More »