International

ਐਪਲ ਦੇ ਸਾਬਕਾ ਮੁਲਾਜ਼ਮ ਧੀਰੇਂਦਰ ‘ਤੇ 13.47 ਮਿਲੀਅਨ ਡਾਲਰ ਦੀ ਧੋਖਾਦੇਹੀ ਦਾ ਦੋਸ਼ 

ਅਮਰੀਕਾ ਦੇ ਫੈੱਡਰਲ ਵਕੀਲਾਂ ਨੇ ਦੱਸਿਆ ਹੈ ਕਿ ਐਪਲ ਦੇ  ਸਾਬਕਾ ਕਰਮਚਾਰੀ ਨੇ ਸਾਜ਼ੋ-ਸਾਮਾਨ ਦੀ ਚੋਰੀ ਕਰਨ ਤੇ ਪੈਸੇ ਨੂੰ ਲਾਂਡਰਿੰਗ ਕਰ ਕੇ 10 ਮਿਲੀਅਨ ਡਾਲਰ ($ 13.47 ਮਿਲੀਅਨ) ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਧੀਰੇਂਦਰ (52) ਨੇ ਇਕ ਖਰੀਦਦਾਰ ਵਜੋਂ 10 ਸਾਲਾਂ ਤੱਕ ਕੰਮ ਕੀਤਾ। ਐਪਲ ਦੇ ਗਲੋਬਲ ਸਰਵਿਸ ਸਪਲਾਈ ਚੇਨ ਵਿਭਾਗ ਵਿਚ ਇਸ […]

Loading

ਐਪਲ ਦੇ ਸਾਬਕਾ ਮੁਲਾਜ਼ਮ ਧੀਰੇਂਦਰ ‘ਤੇ 13.47 ਮਿਲੀਅਨ ਡਾਲਰ ਦੀ ਧੋਖਾਦੇਹੀ ਦਾ ਦੋਸ਼  Read More »

ਕੈਨੇਡੀਅਨ ਸਿਟੀਜ਼ਨਸ਼ਿਪ ਅਤੇ ਪੀ.ਆਰ. ਦੀ ਉਡੀਕ ’ਚ ਬੈਠੇ ਨੇ 10 ਲੱਖ ਪ੍ਰਵਾਸੀ

ਟੋਰਾਂਟੋ – ਆਪਣੀ ਸਾਰੀ ਜਾਇਦਾਦ ਵੇਚ-ਵੱਟ ਕੇ ਭਾਰਤ ਤੋਂ ਕੈਨੇਡਾ ਆਏ ਦੀਪਕ ਤਲਵਾੜ ਨੂੰ ਦਿਲਾਸੇ ਤੋਂ ਸਿਵਾਏ ਕੁਝ ਨਹੀਂ ਮਿਲ ਰਿਹਾ। ਲੱਖਾਂ ਡਾਲਰ ਦਾ ਨਿਵੇਸ਼ ਕਰ ਚੁੱਕੇ 51 ਸਾਲ ਦੇ ਦੀਪਕ ਤਲਵਾੜ ਨੂੰ ਹਰ ਵਾਰ ਘੜਿਆ-ਘੜਾਇਆ ਜਵਾਬ ਮਿਲ ਜਾਂਦਾ ਹੈ ਕਿ ਪ੍ਰੋਸੈਸਿੰਗ ਚੱਲ ਰਹੀ ਹੈ ਪਰ ਦੋ ਸਾਲ ਬਾਅਦ ਵੀ ਉਸ ਦੇ ਹੱਥ ਖ਼ਾਲੀ ਹਨ।

Loading

ਕੈਨੇਡੀਅਨ ਸਿਟੀਜ਼ਨਸ਼ਿਪ ਅਤੇ ਪੀ.ਆਰ. ਦੀ ਉਡੀਕ ’ਚ ਬੈਠੇ ਨੇ 10 ਲੱਖ ਪ੍ਰਵਾਸੀ Read More »

ਸਕਾਈਵਿਊ ਤੋਂ ਲਿਬਰਲ ਐਮ ਪੀ ਜਾਰਜ ਚਾਹਲ ਵੱਲੋਂ ਵਲੰਟੀਅਰਾਂ ਦਾ ਧੰਨਵਾਦ ਕਰਨ ਲਈ ਈਵੈਂਟ ਦਾ ਆਯੋਜਨ

ਕੈਲਗਰੀ – ਕੈਲਗਰੀ ਦੇ ਸਕਾਈਵਿਊਜ਼ ਤੋਂ ਲਿਬਰਲ ਐਮ. ਪੀ. ਜਾਰਜ ਚਾਹਲ ਵੱਲੋਂ ਇਲੈਕਸ਼ਨਾਂ ’ਚ ਦਿਨ ਰਾਤ ਮਿਹਨਤ ਕਰਕੇ ਕਾਮਯਾਬ ਬਣਾਉਣ ਵਾਲੇ ਵਲੰਟੀਅਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਨ ਦੇ ਲਈ ਇਕ ਈਵੈਂਟ ਦਾ ਆਯੋਜਨ ਫ੍ਰੈਂਕਲਿਨ ਓਟਰੀਅਮ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਸਰਕਾਰ ਵੱਲੋਂ ਜਨਤਕ ਸਿਹਤ ਨਿਯਮਾਂ ਨੂੰ ਖਤਮ ਕਰਨ

Loading

ਸਕਾਈਵਿਊ ਤੋਂ ਲਿਬਰਲ ਐਮ ਪੀ ਜਾਰਜ ਚਾਹਲ ਵੱਲੋਂ ਵਲੰਟੀਅਰਾਂ ਦਾ ਧੰਨਵਾਦ ਕਰਨ ਲਈ ਈਵੈਂਟ ਦਾ ਆਯੋਜਨ Read More »

ਨਸਲਵਾਦ ਦੇ ਖਿਲਾਫ ਕੈਲਗਰੀ ’ਚ ਏਸ਼ੀਅਨ ਅਤੇ ਅਫਰੀਕਨ ਕਮਿਊਨਿਟੀ ਵੱਲੋਂ ਰੈਲੀ ਕੀਤੀ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਦੇ ਪੀਸ ਬਿ੍ਰਜ ਵਿਖੇ ਬੀਤੇ ਦਿਨੀਂ ਨਸਲਵਾਦ ਦੇ ਖਿਲਾਫ ਇੱਕਜੁੱਟਤਾ ਦਾ ਸੰਦੇਸ਼ ਦੇਣ ਦੇ ਲਈ ਇਕ ਰੈਲੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਕਮਿਊਨਿਟੀਆਂ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਨਸਲਵਾਦ ਦੇ ਖਾਤਮੇ ਦੇ ਲਈ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਮਾਇਕਲ ਐਂਬਾਈ ਪ੍ਰਧਾਨ ਅਫਰੀਕਨ ਕਮਿਊਨਿਟੀ ਐਸੋਸੀਏਸ਼ਨ ਕੈਲਗਰੀ ਨੇ ਕਿਹਾ

Loading

ਨਸਲਵਾਦ ਦੇ ਖਿਲਾਫ ਕੈਲਗਰੀ ’ਚ ਏਸ਼ੀਅਨ ਅਤੇ ਅਫਰੀਕਨ ਕਮਿਊਨਿਟੀ ਵੱਲੋਂ ਰੈਲੀ ਕੀਤੀ Read More »

ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਨੇ ਵੱਧ ਰੇਟਾ ਦੀ ਮੰਗ ਕਰਦੇ ਹੋਏ ਮਿਸੀਸਾਗਾ ਵਿਖੇ ਹੋਇਆ ਭਾਰੀ ਰੋਸ ਮੁਜਾਹਰਾ

ਉਨਟਾਰੀਓ (ਰਾਜ ਗੋਗਨਾ ): ਬੀਤੇਂ ਦਿਨ ਕੈਨੇਡਾ ਦੇ ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓਡੀਟੀਏ) ਨੇ ਮਿਸੀਸਾਗਾ ਵਿਖੇ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਦੇ ਬਾਹਰ ਆਪਣੀਆ ਮੰਗਾ ਨੂੰ ਲੈਕੇ ਇੱਕ ਰੋਸ ਮੁਜਾਹਰਾ ਕੀਤਾ ਹੈ ਅਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਟਰੱਕਾਂ ਨੂੰ ਲਾਈਨਾਂ ਚ ਲਾਕੇ ਉਹਨਾਂ ਨੇ ਕੰਪਨੀਆਂ ਨੂੰ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਮੁਜਾਹਰਾਕਾਰੀਆਂ ਨੇ

Loading

ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਨੇ ਵੱਧ ਰੇਟਾ ਦੀ ਮੰਗ ਕਰਦੇ ਹੋਏ ਮਿਸੀਸਾਗਾ ਵਿਖੇ ਹੋਇਆ ਭਾਰੀ ਰੋਸ ਮੁਜਾਹਰਾ Read More »

ਮੌਂਟਰੀਅਲ ਵਿਚ ਕਾਲਜ ਬੰਦ ਹੋਣ ਕਾਰਨ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ

ਮੌਂਟਰੀਅਲ  (ਦੇਸ ਪੰਜਾਬ ਟਾਈਮਜ਼) : ਕੈਨੇਡਾ ’ਚ ਮੌਂਟਰੀਅਲ ਦੇ ਤਿੰਨ ਕਾਲਜ ਬੰਦ ਹੋਣ ਕਾਰਨ ਸੰਘਰਸ਼ ਕਰ ਰਹੇ ਪੰਜਾਬੀਆਂ ਸਣੇ ਸੈਂਕੜੇ ਭਾਰਤੀ ਤੇ ਕੈਨੇਡੀਅਨ ਵਿਦਿਆਰਥੀਆਂ ਨੂੰ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ। ਮੌਂਟਰੀਅਲ ਦੀ ਇੱਕ ਅਦਾਲਤ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਇਨ੍ਹਾਂ ਦੇ ਹੱਕ ਵਿੱਚ ਕੁਝ ਫ਼ੈਸਲੇ ਦਿੱਤੇ ਨੇ। ਪ੍ਰੈੱਸ ਨਾਲ ਗੱਲਬਾਤ ਕਰਦਿਆਂ

Loading

ਮੌਂਟਰੀਅਲ ਵਿਚ ਕਾਲਜ ਬੰਦ ਹੋਣ ਕਾਰਨ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ Read More »

ਲੇਬਰ ਮੰਤਰੀ ਨੇ ਰੇਲਵੇ ਦਾ ਕੰਮ ਜਲਦ ਖਤਮ ਕਰਨ ਦੀ ਕੀਤੀ ਅਪੀਲ

ਅਲਬਰਟਾ  – ਲੇਬਰ ਮੰਤਰੀ ਸੀਮਸ ਓ’ਰੀਗਨ ਨੇ ਕਿਹਾ ਕਿ ਕੈਨੇਡਾ ਦੇ ਦੋ ਸਭ ਤੋਂ ਵੱਡੇ ਰੇਲਵੇ ਵਿਚੋਂ ਇਕ ਵਿਚ ਸਪਲਾਈ ਚੇਨ ’ਤੇ ਵਧੇ ਹੋਏ ਦਬਾਅ ਦੇ ਕਾਰਨ ਰੁਕਿਆ ਹੋਇਆ ਕੰਮ ਜਲਦ ਸ਼ੁਰੂ ਹੋਣਾ ਚਾਹੀਦਾ ਹੈ। ਓ’ਰੀਗਨ ਨੇ ਕਿਹਾ ਕਿ ਉਹ ਅਜੇ ਵੀ ਕੈਨੇਡੀਅਨ ਪੈਸੀਫਿਕ ਰੇਲਵੇ ਲਿਮਟਿਡ ਵਿਚਕਾਰ ਗੱਲਬਾਤ ਦੇ ਹੱਲ ਦੀ ਉਮੀਦ ਕਰ ਰਹੇ ਹਨ

Loading

ਲੇਬਰ ਮੰਤਰੀ ਨੇ ਰੇਲਵੇ ਦਾ ਕੰਮ ਜਲਦ ਖਤਮ ਕਰਨ ਦੀ ਕੀਤੀ ਅਪੀਲ Read More »

ਕੈਨੇਡਾ ਨੇ ਬੱਚਿਆਂ ਲਈ Moderna Spikevax ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਅਲਬਰਟਾ – ਕੈਨੇਡਾ ਨੇ ਦੇਸ਼ ਵਿਚ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿਚ Moderna Spikevax ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਇਹ ਕੈਨੇਡਾ ਵਿਚ ਇਸ ਉਮਰ ਸਮੂਹ ਵਿਚ ਵਰਤੋਂ ਲਈ ਅਧਿਕਾਰਤ ਦੂਜਾ ਕੋਵਿਡ -19 ਟੀਕਾ ਹੈ। ਇਸ ਤੋਂ ਪਹਿਲਾਂ, Pfizer-Biontech Comirnaty ਵੈਕਸੀਨ ਨੂੰ 5 ਤੋਂ 11 ਸਾਲ

Loading

ਕੈਨੇਡਾ ਨੇ ਬੱਚਿਆਂ ਲਈ Moderna Spikevax ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ Read More »

ਚੀਨ ‘ਚ ਵਾਪਰਿਆ ਵੱਡਾ ਜਹਾਜ਼ ਹਾਦਸਾ, 133 ਯਾਤਰੀਆਂ ਨੂੰ ਲਿਜਾ ਰਿਹਾ ਚੀਨ ਦਾ ‘ਬੋਇੰਗ 737’ ਕਰੈਸ਼

ਬੀਜਿੰਗ- ਚੀਨ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਇਆ ਹੈ। ਚੀਨ ਦਾ ਬੋਇੰਗ 737 ਜਹਾਜ਼ ਕਰੈਸ਼ ਹੋ ਗਿਆ ਹੈ। ਹਾਦਸੇ ਦੇ ਸਮੇਂ ਬੋਇੰਗ 737 ਵਿੱਚ ਕੁੱਲ 133 ਯਾਤਰੀ ਸਵਾਰ ਸਨ। ਇਸ ਹਾਦਸੇ ‘ਚ ਕਿੰਨੇ ਲੋਕ ਬਚੇ ਜਾਂ ਕਿੰਨੇ ਮਾਰੇ ਗਏ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਚੀਨ ਦਾ ਬੋਇੰਗ

Loading

ਚੀਨ ‘ਚ ਵਾਪਰਿਆ ਵੱਡਾ ਜਹਾਜ਼ ਹਾਦਸਾ, 133 ਯਾਤਰੀਆਂ ਨੂੰ ਲਿਜਾ ਰਿਹਾ ਚੀਨ ਦਾ ‘ਬੋਇੰਗ 737’ ਕਰੈਸ਼ Read More »

ਕੈਨੇਡਾ ਵਿੱਚ ਹਵਾਈ ਜਹਾਜ਼ਾਂ ਦੇ ਕਿਰਾਇਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ

ਅਲਬਰਟਾ – ਕੈਨੇਡਾ ਵਿੱਚ ਹਵਾਈ ਜਹਾਜ਼ਾਂ ਦੇ ਕਿਰਾਇਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਹਵਾਈ ਜਹਾਜ਼ਾਂ ਦੇ ਕਿਰਾਏ ਘੱਟ ਹਨ ਪਰ ਏਅਰਲਾਈਨ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਜਲਦ ਵਾਧਾ ਹੋ ਸਕਦਾ ਹੈ। ਫਲਾਈਟ ਸੈਂਟਰ ਦੀ ਐਲੀਸਨ ਵਾਲੇਸ ਦਾ ਕਹਿਣਾ ਹੈ ਕਿ ਫਲਾਈਟਸ ਤੇ ਹੋਟਲਾਂ ਦੀਆਂ ਕੀਮਤਾਂ ਜਲਦ ਵਧਣ ਦੀ

Loading

ਕੈਨੇਡਾ ਵਿੱਚ ਹਵਾਈ ਜਹਾਜ਼ਾਂ ਦੇ ਕਿਰਾਇਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ Read More »

Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...