ਫਿਲਾਡੈਲਫੀਆ ਵਿਚ ਪੁਲਿਸ ਦੀ ਗੋਲੀ ਨਾਲ 12 ਸਾਲ ਦੇ ਲੜਕੇ ਦੀ ਮੌਤ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਵਿਚ ਪੁਲਿਸ ਦੀ ਕਾਰ ਉਪਰ ਗੋਲੀ ਚਲਾ ਕੇ ਭੱਜੇ ਇਕ ਲੜਕੇ ਦੀ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਮੌਤ ਹੋ ਗਈ। ਲੜਕੇ ਦੀ ਉਮਰ 12 ਸਾਲ ਸੀ ਤੇ ਉਸ ਦਾ ਨਾਂ ਥਾਮਸ ਸੀਡਰੀਓ ਦੱਸਿਆ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਘਟਨਾ ਵੇਲੇ ਪੁਲਿਸ ਦੀ ਕਾਰ ਵਿਚ 4 ਪੁਲਿਸ ਅਧਿਕਾਰੀ ਮੌਜੂਦ ਸਨ। ਜਿਨਾਂ […]
ਫਿਲਾਡੈਲਫੀਆ ਵਿਚ ਪੁਲਿਸ ਦੀ ਗੋਲੀ ਨਾਲ 12 ਸਾਲ ਦੇ ਲੜਕੇ ਦੀ ਮੌਤ Read More »