ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਕੈਨੇਡਾ ਵਿੱਚ ਹਵਾਈ ਜਹਾਜ਼ਾਂ ਦੇ ਕਿਰਾਇਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ

ਅਲਬਰਟਾ – ਕੈਨੇਡਾ ਵਿੱਚ ਹਵਾਈ ਜਹਾਜ਼ਾਂ ਦੇ ਕਿਰਾਇਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਹਵਾਈ ਜਹਾਜ਼ਾਂ ਦੇ ਕਿਰਾਏ ਘੱਟ ਹਨ ਪਰ ਏਅਰਲਾਈਨ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਜਲਦ ਵਾਧਾ ਹੋ ਸਕਦਾ ਹੈ। ਫਲਾਈਟ ਸੈਂਟਰ ਦੀ ਐਲੀਸਨ ਵਾਲੇਸ ਦਾ ਕਹਿਣਾ ਹੈ ਕਿ ਫਲਾਈਟਸ ਤੇ ਹੋਟਲਾਂ ਦੀਆਂ ਕੀਮਤਾਂ ਜਲਦ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਆਖਿਆ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਲੰਡਨ ਦੀ ਵੰਨ-ਵੇਅ ਫਲਾਈਟ ਦੀ ਟਿਕਟ 400 ਡਾਲਰ ਸੀ ਤੇ ਹੁਣ ਇਹੀ ਟਿਕਟ 600 ਡਾਲਰ ਦੇ ਨੇੜੇ ਤੇੜੇ ਹੈ।
ਵਾਲੇਸ ਨੇ ਆਖਿਆ ਕਿ ਗਰਮੀ ਦੇ ਮਹੀਨਿਆਂ ਤੇ ਹਾਲੀਡੇਅ ਵੀਕੈਂਡਸ ਉੱਤੇ ਕਾਫੀ ਮਸ਼ਰੂਫੀਅਤ ਵਧਣ ਵਾਲੀ ਹੈ।ਏਅਰਲਾਈਨ ਇੰਡਸਟਰੀ ਵੀ ਮੁੜ ਲੀਹ ਉੱਤੇ ਆਉਣ ਵਾਲੀ ਹੈ ਤੇ ਇਸੇ ਲਈ ਇਹ ਸੰਭਾਵਨਾਂਵਾਂ ਵਧੀਆਂ ਹਨ।

Loading

Scroll to Top