ਲਾਸ ਏਂਜਲਸ ਵਿਚ ਗੈਸ ਲਿਜਾ ਰਹੇ ਸੈਮੀ ਟਰੱਕ ਵਿਚ ਜਬਰਦਸਤ ਧਮਾਕੇ ਉਪਰੰਤ ਲੱਗੀ ਅੱਗ, 9 ਜਖਮੀ, 2 ਦੀ ਹਾਲਤ ਗੰਭੀਰ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਵਿਚ ਗੈਸ ਲਿਜਾ ਰਹੇ ਇਕ ਸੈਮੀ ਟਰੱਕ ਵਿਚ ਹੋਏ ਜਬਰਦਸਤ ਧਮਾਕੇ ਉਪਰੰਤ ਲੱਗੀ ਅੱਗ ਉਪਰ ਕਾਬੂ ਪਾਉਣ ਦੇ ਯਤਨ ਦਰਮਿਆਨ ਅੱਗ ਬੁਝਾਊ ਵਿਭਾਗ ਦੇ 9 ਕਾਮੇ ਜਖਮੀ ਹੋ ਗਏ ਜਿਨਾਂ ਵਿਚੋਂ 2 ਦੀ ਹਾਲਤ ਗੰਭੀਰ ਦਸੀ ਜਾਂਦੀ ਹੈ। ਇਹ ਜਾਣਕਾਰੀ ਅੱਗ ਬੁਝਾਊ ਵਿਭਾਗ ਨੇ ਦਿੱਤੀ ਹੈ। […]