International

ਗੈਰਕਾਨੂਨੀ ਹਥਿਆਰਾਂ ਅਤੇ ਨਸ਼ੇ ਸਮੇਤ ਤਿੰਨ ਨੋਜਵਾਨ ਪੰਜਾਬੀ ਗ੍ਰਿਫਤਾਰ 

ਬਰੈਂਪਟਨ- ਰਾਜ ਗੋਗਨਾ/ ਕੁਲਤਰਨ ਪਧਿਆਣਾ)—ਬਰੈਂਪਟਨ ਕੈਨੇਡਾ  ਚ ਗੈਰ-ਕਾਨੂਨੀ ਹਥਿਆਰਾ ਅਤੇ ਨਸ਼ਿਆ ਸਮੇਤ ਤਿੰਨ ਜਣਿਆ ਨੂੰ ਪੀਲ ਪੁਲਿਸ ਵੱਲੋ ਗ੍ਰਿਫਤਾਰ ਅਤੇ ਚਾਰਜ਼ ਕੀਤਾ ਗਿਆ ਹੈ। ਸ਼ੁਕਰਵਾਰ 13 ਮਈ ਵਾਲੇ ਦਿਨ ਪੀਲ ਪੁਲਿਸ ਵੱਲੋ ਬਰੈਂਪਟਨ ਦੇ ਚਿੰਗੁਆਕੌਸੀ ਅਤੇ ਸਟੀਲਜ਼ (Chinguacousy Road and Steeles Avenue West) ਵਿਖੇ ਇੱਕ ਰਿਹਾਇਸ਼ ਤੇ ਛਾਪਾ ਮਾਰਿਆ ਗਿਆ ਸੀ ਜਿੱਥੇ ਇਹ ਬਰਾਮਦਗੀ ਕੀਤੀ ਗਈ ਹੈ। […]

Loading

ਗੈਰਕਾਨੂਨੀ ਹਥਿਆਰਾਂ ਅਤੇ ਨਸ਼ੇ ਸਮੇਤ ਤਿੰਨ ਨੋਜਵਾਨ ਪੰਜਾਬੀ ਗ੍ਰਿਫਤਾਰ  Read More »

ਕੈਨੇਡਾ ਦੀ ਸਿਆਸਤ ‘ਚ ਕਿਸਮਤ ਅਜਮਾਉਣਗੇ ਪੰਜਾਬੀ, ਓਨਟਾਰੀਓ ਸੂਬਾਈ ਦੀਆਂ ਚੋਣਾਂ ਲਈ 20 ਪੰਜਾਬੀ ਚੋਣ  ਮੈਦਾਨ ‘ਚ ਨਿੱਤਰੇ 

ਨਿਊਯਾਰਕ/ ਉਨਟਾਰੀਓ  (ਰਾਜ ਗੋਗਨਾ/ ਕੁਲਤਰਨ ਪਧਿਆਣਾ) : ਕੈਨੇਡਾ ਵਿੱਚ ਹੋਣ ਵਾਲੀਆਂ ਓਨਟਾਰੀਓ ਸੂਬਾਈ ਦੀਆਂ  ਚੋਣਾਂ ਲਈ ਪੰਜਾਬੀ ਮੂਲ ਦੇ 20 ਦੇ ਕਰੀਬ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਇਹ ਵੋਟਾਂ 2 ਜੂਨ ਨੂੰ ਸਾਰੇ 123 ਹਲਕਿਆਂ ਲਈ ਪੈਣੀਆਂ ਹਨ।ਜਿੰਨਾਂ ਵਿੱਚ  ਤਿੰਨ ਵੱਡੀਆਂ ਸਿਆਸੀ ਪਾਰਟੀਆਂ – ਲਿਬਰਲ, ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨਡੀਪੀ) ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀਸੀ) ਨਾ ਸਿਰਫ਼ ਦੱਖਣੀ

Loading

ਕੈਨੇਡਾ ਦੀ ਸਿਆਸਤ ‘ਚ ਕਿਸਮਤ ਅਜਮਾਉਣਗੇ ਪੰਜਾਬੀ, ਓਨਟਾਰੀਓ ਸੂਬਾਈ ਦੀਆਂ ਚੋਣਾਂ ਲਈ 20 ਪੰਜਾਬੀ ਚੋਣ  ਮੈਦਾਨ ‘ਚ ਨਿੱਤਰੇ  Read More »

ਦੁਨਿਆਵੀ ਧਨ-ਦੌਲਤ ਵਾਲਾ ਜੀਵਨ ਬਤੀਤ ਕਰੋ ਅਤੇ ਮਹਿੰਗੇ ਵਿਅਕਤੀ ਬਣੋ

ਪੀੜ੍ਹੀਆਂ ਦੀ ਕਿਸਮਤ ਜਾਂ ਜਾਇਦਾਦ ਵਿਚ ਸਮੱਸਿਆਵਾਂ ਦੀਆਂ ਜੰਜ਼ੀਰਾਂ! ਉਦਾਰਤਾ, ਸੁਆਰਥ ਅਤੇ ਬੇਇਨਸਾਫ਼ੀ ਦੇ ਪਹਿਲੂਆਂ ‘ਤੇ ਪ੍ਰੇਰਣਾਦਾਇਕ ਲਿਖਤ ਲੇਖਕ: ਜ਼ਫ਼ਰ ਇਕਬਾਲ ਜ਼ਫ਼ਰ ਲਾਹੌਰ ਪੰਜਾਬ ਪਾਕਿਸਤਾਨ ਇਹ ਜਾਇਦਾਦਾਂ ਵੀ ਬੜੀਆਂ ਅਜੀਬ ਚੀਜ਼ਾਂ ਹਨ।ਮਨੁੱਖ ਵਿੱਚ ਗਰੀਬੀ ਦਾ ਅਹਿਸਾਸ ਤਾਂ ਮਿਟਾ ਦਿੱਤਾ ਜਾਂਦਾ ਹੈ ਪਰ ਹਾਲਾਤ ਗਰੀਬੀ ਨੂੰ ਮਿਟ ਨਹੀਂ ਸਕੇ ਕਿਉਂਕਿ ਅਮੀਰ ਉਹ ਹੀ ਹੁੰਦੇ ਹਨ ਜੋ

Loading

ਦੁਨਿਆਵੀ ਧਨ-ਦੌਲਤ ਵਾਲਾ ਜੀਵਨ ਬਤੀਤ ਕਰੋ ਅਤੇ ਮਹਿੰਗੇ ਵਿਅਕਤੀ ਬਣੋ Read More »

ਸਿਨਸਿਨਾਟੀ ਦੇ ਸਿੱਖ ਯੂਥ ਸੀਮਪੋਜ਼ੀਅਮ 2022 ਵਿਚ ਬੱਚਿਆਂ ਨੇ ਸਿੱਖੀ ਪ੍ਰਤੀ ਉਤਸ਼ਾਹ ਦਿਖਾਇਆ

ਸਿਨਸਿਨਾਟੀ ਵਿਖੇ ਸਿੱਖ ਯੂਥ ਸਿਮਪੋਜ਼ੀਅਮ 2022 ਦਾ ਆਯੋਜਨ ਸਿਨਸਿਨਾਟੀ,  (ਰਾਜ ਗੋਗਨਾ )—ਗੁਰੂ ਨਾਨਕ ਸੋਸਾਇਟੀ ਗੁਰਦੁਆਰਾ ਸਿਨਸਿਨਾਟੀ, ਓਹਾਇੳ ਸੂਬੇ  ਵਿਖੇ ਸਾਲ- 2022 ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਸੰਬੰਧੀ ਸਥਾਨਕ ਮੁਕਾਬਲੇ ਕਰਵਾਏ ਗਏ। ਇਸ ਵਿਚ 6 ਸਾਲ ਤੋਂ 17 ਸਾਲ ਦੇ ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਉਮਰ ਅਨੁਸਾਰ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਸੀ। ਹਰੇਕ ਗਰੁੱਪ ਨੂੰ

Loading

ਸਿਨਸਿਨਾਟੀ ਦੇ ਸਿੱਖ ਯੂਥ ਸੀਮਪੋਜ਼ੀਅਮ 2022 ਵਿਚ ਬੱਚਿਆਂ ਨੇ ਸਿੱਖੀ ਪ੍ਰਤੀ ਉਤਸ਼ਾਹ ਦਿਖਾਇਆ Read More »

ਜਦੋ ਬਜ਼ੁਰਗ ਸਿੱਖ ਲੁਟੇਰੇ ਹਮਲਾਵਰ ਨਾਲ ਭਿੜ ਗਿਆ, ਮਾਮਲਾ ਰਿਚਮੰਡ ਹਿੱਲ ਕੁਈਨਜ ਚ’  ਦੋ ਮਹੀਨਿਆਂ ਦੇ ਵਿੱਚ ਸਿੱਖਾਂ ਉੱਪਰ ਹਮਲੇ ਦੀ ਚੋਥੀ ਵਾਰਦਾਤ, 

ਨਿਊਯਾਰਕ (ਰਾਜ ਗੋਗਨਾ )—ਬੀਤੇਂ ਦਿਨੀ ਨਿਊਯਾਰਕ ਦੇ ਪੰਜਾਬੀਆ ਦੀ ਸੰਘਣੀ ਆਬਾਦੀ ਵਾਲੇ ਸਾਊਥ ਰਿਚਮੰਡ ਹਿੱਲ, ਕੁਈਨਜ਼ ਚ’ ਇੱਕ 63 ਸਾਲਾ ਪੰਜਾਬੀ ਸਿੱਖ ਵਿਅਕਤੀ ਤੇ ਮਦਰਜ਼ ਡੇਅ ਦੀ ਸਵੇਰ ਦੇ 10:30 ਵਜੇ ਦੇ ਕਰੀਬ ਇਕ ਸਾਈਕਲ ਤੇ ਸਵਾਰ ਇਕ ਵਿਅਕਤੀ ਉਸ ਕੋਲ ਆਇਆ, ਅਤੇ ਪਿਸਤੋਲ ਦਿਖਾ ਕੇ ਆਪਣੀ ਜੇਬ ਖਾਲੀ ਕਰਨ ਨੂੰ ਕਿਹਾ ਅਤੇ ਸਿੱਖ ਬਜ਼ੁਰਗ

Loading

ਜਦੋ ਬਜ਼ੁਰਗ ਸਿੱਖ ਲੁਟੇਰੇ ਹਮਲਾਵਰ ਨਾਲ ਭਿੜ ਗਿਆ, ਮਾਮਲਾ ਰਿਚਮੰਡ ਹਿੱਲ ਕੁਈਨਜ ਚ’  ਦੋ ਮਹੀਨਿਆਂ ਦੇ ਵਿੱਚ ਸਿੱਖਾਂ ਉੱਪਰ ਹਮਲੇ ਦੀ ਚੋਥੀ ਵਾਰਦਾਤ,  Read More »

ਸੈਕਰਾਮੈਂਟੋ ਡਿਸਟ੍ਰਿਕ ਅਟਾਰਨੀ ਦੇ ਉਮੀਦਵਾਰ ਥੀਨ ਹੋ ਲਈ ਪੰਜਾਬੀਆਂ ਵੱਲੋਂ ਕੀਤਾ ਗਿਆ ਫੰਡ ਰੇਜ਼ਿੰਗ

ਸੈਕਰਾਮੈਂਟੋ,  (ਰਾਜ ਗੋਗਨਾ )-ਕੈਲੀਫੋਰਨੀਆ ‘ਚ 7 ਜੂਨ ਨੂੰ ਵੱਖ-ਵੱਖ ਅਹੁਦਿਆਂ ਲਈ ਚੋਣਾਂ ਹੋਣ ਜਾ ਰਹੀ ਰਹੀਆਂ ਹਨ। ਸਿੱਖ ਭਾਈਚਾਰੇ ਵੱਲੋਂ ਇਸ ਵਾਰ ਇਨ੍ਹਾਂ ਚੋਣਾਂ ‘ਚ ਵੱਧ-ਚੜ੍ਹ ਕੇ ਵੱਖ-ਵੱਖ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਸੈਕਰਾਮੈਂਟੋ ਡਿਸਟ੍ਰਿਕ ਅਟਾਰਨੀ ਲਈ ਚੋਣ ਲੜ ਰਹੇ ਉਮਦੀਵਾਰ ਥੀਨ ਹੋ ਲਈ ਵੀ ਸਿੱਖ ਭਾਈਚਾਰੇ ਵੱਲੋਂ ਇਕ ਫੰਡ

Loading

ਸੈਕਰਾਮੈਂਟੋ ਡਿਸਟ੍ਰਿਕ ਅਟਾਰਨੀ ਦੇ ਉਮੀਦਵਾਰ ਥੀਨ ਹੋ ਲਈ ਪੰਜਾਬੀਆਂ ਵੱਲੋਂ ਕੀਤਾ ਗਿਆ ਫੰਡ ਰੇਜ਼ਿੰਗ Read More »

ਅਮਰੀਕਾ ਦੇ ਸ਼ਿਕਾਗੋ ਏਰੀਏ ਦੇ ਗੁਰਦੁਆਰਾ ਸਿੰਘ ਸਭਾ ਸਿਲਵਸ ਦੇ ਪ੍ਰਧਾਨ ਸਃ ਜਸਵਿੰਦਰ ਸਿੰਘ ਜੱਸ਼ੀ’ ਨੂੰ ਬੁੱਢਾ ਦਲ ਵੱਲੋ ਅਮਰੀਕਾ ਦਾ ਜਥੇਦਾਰ ਨਿਯੁੱਕਤ ਕੀਤਾ ਗਿਆ

ਸ਼੍ਰੋਮਣੀ ਪੰਥ ਰਤਨ ਸ਼੍ਰੋਮਣੀ ਸੇਵਾ ਰਤਨ ਜਥੇਃ ਰਤਨ ਸਿੰਘ ਸਾਹਿਬ, ਅਤੇ  ਭਾਈ ਬਲਬੀਰ ਸਿੰਘ ਜੀ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਜਥੇਦਾਰ ਬੁੱਢਾ ਦਲ ਮੁਖੀ 5ਵਾਂ ਤਖਤ, ਚੱਕਰਵਰਤੀ ਨਿਹੰਗ ਸਿੰਘਾਂ ਪੰਜਾਬ(ਭਾਰਤ) ਅਤੇ ਸਮੂੰਹ ਨਿਹੰਗ ਸਿੰਘ ਜਥੇਬੰਦੀਆਂ ਵੱਲੋ ਬੀਤੇਂ ਦਿਨੀ ਅਮਰੀਕਾ ਦੇ ਸ਼ਿਕਾਗੋ ਏਰੀਏ ਦੇ ਗੁਰਦੁਆਰਾ ਸਿੰਘ ਸਭਾ ਸਿਲਵਸ ਦੇ ਪ੍ਰਧਾਨ ਸਃ ਜਸਵਿੰਦਰ ਸਿੰਘ ਜੱਸ਼ੀ’ ਨੂੰ ਬੁੱਢਾ

Loading

ਅਮਰੀਕਾ ਦੇ ਸ਼ਿਕਾਗੋ ਏਰੀਏ ਦੇ ਗੁਰਦੁਆਰਾ ਸਿੰਘ ਸਭਾ ਸਿਲਵਸ ਦੇ ਪ੍ਰਧਾਨ ਸਃ ਜਸਵਿੰਦਰ ਸਿੰਘ ਜੱਸ਼ੀ’ ਨੂੰ ਬੁੱਢਾ ਦਲ ਵੱਲੋ ਅਮਰੀਕਾ ਦਾ ਜਥੇਦਾਰ ਨਿਯੁੱਕਤ ਕੀਤਾ ਗਿਆ Read More »

ਕੈਰੀਨ ਜੀਨਪੀਅਰ ਪਹਿਲੀ ਕਾਲੇ ਮੂਲ ਦੀ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਬਣੇਗੀ

ਵਾਸਿੰਗਟਨ (ਰਾਜ ਗੋਗਨਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਵ੍ਹਾਈਟ ਹਾਊਸ ਦੀ ਡਿਪਟੀ ਪ੍ਰੈਸ ਸਕੱਤਰ ਕੈਰੀਨ ਜੀਨਪੀਅਰ ਨੂੰ ਆਪਣੀ ਅਗਲੀ ਪ੍ਰੈਸ ਸਕੱਤਰ ਵਜੋਂ ਨਿਯੁੱਕਤ ਕੀਤਾ ਹੈ। ਇਹ ਹਾਈ ਪ੍ਰੋਫਾਈਲ ਅਹੁਦਾ ਸੰਭਾਲਣ ਵਾਲੀ ਇਹ ਪਹਿਲੀ ਕਾਲੀ ਔਰਤ ਜੀਨਪੀਅਰ, ਜੋ ਭੂਮਿਕਾ ਵਿੱਚ ਪਹਿਲੀ ਖੁੱਲ੍ਹੇਆਮ LGBTQ (lesbian Gay Bisexual Transgender) ਵਿਅਕਤੀ ਵੀ ਹੋਵੇਗੀ, ਵੀਰਵਾਰ ਦੀ ਪ੍ਰੈਸ ਬ੍ਰੀਫਿੰਗ ਵਿੱਚ

Loading

ਕੈਰੀਨ ਜੀਨਪੀਅਰ ਪਹਿਲੀ ਕਾਲੇ ਮੂਲ ਦੀ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਬਣੇਗੀ Read More »

ਏਅਰ ਕੈਨੇਡਾ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਪੰਜਾਬੀ ਭਾਈਚਾਰਕ ਨੁਮਾਇੰਦਿਆ(Community Advocates)ਚ ਹੋਈ ਸਾਰਥਕ ਗੱਲਬਾਤ

ਬਰੈਂਪਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਬੀਤੇਂ ਦਿਨ  ਏਅਰ ਕੈਨੇਡਾ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਪੰਜਾਬੀ ਭਾਈਚਾਰਕ ਨੁਮਾਇੰਦਿਆ ਵਿੱਚਕਾਰ ਸਾਰਥਕ ਗੱਲਬਾਤ ਹੋਈ ਹੈ ਜਿਸ ਨਾਲ ਨੇੜ ਭਵਿੱਖ ਚ ਕੈਨੇਡਾ ਤੋਂ ਅਮ੍ਰਿਤਸਰ ਤੱਕ ਸਿੱਧੀਆ ਉਡਾਣਾ ਲਈ ਭਾਈਚਾਰੇ ਦੀ ਆਸ ਨੂੰ ਹੋਰ ਬੂਰ ਪਿਆ ਹੈ। ਇਹ ਗੱਲਬਾਤ ਬਰੈਂਪਟਨ ਤੋਂ ਸਾਂਸਦ ਰੂਬੀ ਸਹੋਤਾ ਦੀ ਰਹਿਨੁਮਾਈ ਹੇਠ ਹੋਈ ਹੈ ਜਿਸ ਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ

Loading

ਏਅਰ ਕੈਨੇਡਾ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਪੰਜਾਬੀ ਭਾਈਚਾਰਕ ਨੁਮਾਇੰਦਿਆ(Community Advocates)ਚ ਹੋਈ ਸਾਰਥਕ ਗੱਲਬਾਤ Read More »

ਵੀਡੀਉ ਕਾਲ ਰਾਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਕੈਨੇਡਾ ਚ’ ਸਰਦਾਰ ਪਟੇਲ ਦੇ ਬੁੱਤ ਦਾ ਉਦਘਾਟਨ 

ਨਿਊਯਾਰਕ/ ਟੋਰਾਂਟੋ,  (ਰਾਜ ਗੋਗਨਾ/ ਕੁਲਤਰਨ ਪਧਿਆਣਾ) —ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਲੰਘੇ ਐਤਵਾਰ ਕੈਨੇਡੀਅਨ ਸੂਬੇ ੳਨਟਾਰੀਉ ਦੇ ਸ਼ਹਿਰ ਮਾਰਖਮ ਦੇ ਸਨਾਤਨ ਮੰਦਿਰ ਕਲਚਰਲ ਸੈੰਟਰ ਵਿਖੇ ਸਰਦਾਰ ਵੱਲਭ ਭਾਈ ਪਟੇਲ ਦੇ 9 ਫੁੱਟ ਉੱਚੇ ਅਤੇ 1000 ਕਿਲੋ ਵਜਨ ਵਾਲੇ ਕਾਂਸੀ(Bronze) ਦੇ ਬੁੱਤ ਦਾ ਆਨਲਾਈਨ (Virtual) ਉਦਘਾਟਨ ਕੀਤਾ ਹੈ। ਸਰਦਾਰ ਪਟੇਲ ਦਾ ਇਹ ਬੁੱਤ ਪੂਰੇ

Loading

ਵੀਡੀਉ ਕਾਲ ਰਾਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਕੈਨੇਡਾ ਚ’ ਸਰਦਾਰ ਪਟੇਲ ਦੇ ਬੁੱਤ ਦਾ ਉਦਘਾਟਨ  Read More »

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...