” ਇਟਲੀ ਤੋਂ ਭਾਰਤ ਆਪਣੇ ਸਾਕ-ਸਬੰਧੀਆਂ ਨੂੰ ਮਿਲਣ ਜਾਣਾ ਚਾਹੁੰਦੇ ਹਨ ਭਾਰਤੀ ਪਰ ਬਹੁਤਿਆਂ ਲਈ ਏਅਰ ਲਾਈਨ ਦੀਆਂ ਟਿਕਟਾਂ ਦੇ ਅਸਮਾਨੀ ਚੜ੍ਹੇ ਭਾਅ ਬਣ ਰਹੇ ਰਸਤੇ ਦਾ ਵੱਡਾ ਰੋੜਾ “
* ਇਟਲੀ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨਹੀਂ ਲੈ ਰਹੀ ਰੁੱਕਣ ਦਾ ਨਾਮ ਡੀਜ਼ਲ ਹੋਇਆ 2 ਯੂਰੋ ਤੋਂ ਉਪੱਰ * ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)”” ਕੋਰੋਨਾ ਵਾਇਰਸ ਦਾ ਝੰਬਿਆਂ ਇਟਲੀ ਹਾਲੇ ਤੱਕ ਆਪਣੀ ਪੈਰਾਂ ਉਪੱਰ ਨਹੀਂ ਆ ਰਿਹਾ ਇਸ ਸਮੇਂ ਵੀ ਆਏ ਦਿਨ ਇਟਲੀ ਵਿੱਚ ਕੋਰੋਨਾ ਮਹਾਂਮਾਰੀ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿੱਚ […]