International

ਕਿੰਗ ਚਾਰਲਸ ਦੀ ਤਾਜਪੋਸ਼ੀ ਦਾ ਸੱਦਾ ਪੱਤਰ ਜਾਰੀ

ਬਿ੍ਰਟੇਨ : ਬਿ੍ਰਟੇਨ ਦੇ ਨਵੇਂ ਰਾਜਾ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਲਈ ਸੱਦਾ ਪੱਤਰ ਦੀ ਪਹਿਲੀ ਫੋਟੋ ਸਾਹਮਣੇ ਆਈ ਹੈ। ਇਸ ਸੱਦਾ ਪੱਤਰ ’ਤੇ ਰਾਣੀ ਕੰਸੋਰਟ ਦੀ ਥਾਂ ਕੈਮਿਲਾ ਲਈ ਮਹਾਰਾਣੀ ਦਾ ਸਿਰਲੇਖ ਵਰਤਿਆ ਗਿਆ ਹੈ। ਇਹ ਕਾਰਡ ਮੰਗਲਵਾਰ ਨੂੰ ਬਕਿੰਘਮ ਪੈਲੇਸ ਵੱਲੋਂ ਜਾਰੀ ਕੀਤਾ ਗਿਆ। ਇਸ ਵਿੱਚ ਤਾਜਪੋਸ਼ੀ ਸਮਾਗਮ ਲਈ ਨਵੇਂ ਰਾਜੇ ਅਤੇ […]

Loading

ਕਿੰਗ ਚਾਰਲਸ ਦੀ ਤਾਜਪੋਸ਼ੀ ਦਾ ਸੱਦਾ ਪੱਤਰ ਜਾਰੀ Read More »

ਅਮਰੀਕਾ ‘ਚ ਕਾਰ ਨੇ ਮਜ਼ਦੂਰਾਂ ਨੂੰ ਮਾਰੀ ਟੱਕਰ, 6 ਲੋਕਾਂ ਦੀ ਮੌਤ

ਵਾਸ਼ਿੰਗਟਨ : ਮੈਰੀਲੈਂਡ ਵਿੱਚ 6 ਹਾਈਵੇਅ ਕਾਮਿਆਂ ਦੀ ਬੁੱਧਵਾਰ ਨੂੰ ਮੌਤ ਹੋ ਗਈ ਜਦੋਂ ਇੱਕ ਕਾਰ ਇੱਕ ਵਰਕ ਜ਼ੋਨ ਵਿੱਚ ਦਾਖਲ ਹੋ ਗਈ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਦੁਪਹਿਰ 12:40 ਵਜੇ ਦੇ ਕਰੀਬ ਵਾਪਰਿਆ। ਰਾਜ ਪੁਲਿਸ ਨੇ ਦੱਸਿਆ ਕਿ ਮਾਰੇ ਗਏ 6 ਲੋਕ ਰਾਜ ਮਾਰਗ ਨਿਰਮਾਣ ਪ੍ਰੋਜੈਕਟ ‘ਤੇ ਠੇਕੇ ‘ਤੇ ਕੰਮ ਕਰਨ ਵਾਲੇ

Loading

ਅਮਰੀਕਾ ‘ਚ ਕਾਰ ਨੇ ਮਜ਼ਦੂਰਾਂ ਨੂੰ ਮਾਰੀ ਟੱਕਰ, 6 ਲੋਕਾਂ ਦੀ ਮੌਤ Read More »

ਹੁਣ ਅਮਰੀਕਾ ‘ਚ ਟੂਰਿਸਟ ਵੀਜ਼ੇ ‘ਤੇ ਮਿਲੇਗੀ ਨੌਕਰੀ, USCIS ਨੇ ਦਿੱਤੀ ਇਜਾਜ਼ਤ!

ਅਮਰੀਕਾ ਵਿੱਚ, ਜੇਕਰ ਤੁਸੀਂ ਟੂਰਿਸਟ ਵੀਜ਼ਾ ਜਾਂ ਬਿਜ਼ਨੈਸ ਵੀਜ਼ਾ ‘ਤੇ ਹੋ, ਤਾਂ ਯਾਤਰੀਆਂ ਨੂੰ ਨੌਕਰੀਆਂ ਕਰਨ ਤੇ ਇੰਟਰਵਿਊ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਫੈਡਰਲ ਏਜੰਸੀ ਨੇ ਕਿਹਾ ਹੈ ਕਿ ਵਿਅਕਤੀਗਤ ਤੌਰ ‘ਤੇ ਯਾਤਰਾ ਕਰਨ ਵਾਲੇ ਲੋਕ ਨੌਕਰੀ ਲਈ ਅਰਜ਼ੀ ਦੇ ਸਕਦੇ ਹਨ। ਹਾਲਾਂਕਿ, ਨੌਕਰੀ ਲੈਣ ਤੋਂ ਪਹਿਲਾਂ, ਉਨ੍ਹਾਂ ਨੂੰ ਆਪਣਾ ਵੀਜ਼ਾ ਸਟੇਟਸ

Loading

ਹੁਣ ਅਮਰੀਕਾ ‘ਚ ਟੂਰਿਸਟ ਵੀਜ਼ੇ ‘ਤੇ ਮਿਲੇਗੀ ਨੌਕਰੀ, USCIS ਨੇ ਦਿੱਤੀ ਇਜਾਜ਼ਤ! Read More »

ਪੁਲਿਸ ਥਾਣਿਆ ਵਿੱਚ ਪਟਾਕੇ ਚਲਾਉਣ ਵਾਲੇ ਪੰਜਾਬੀ  ਦੀ ਭਾਲ

ਵਾਸ਼ਿੰਗਟਨ/ ਟੌਰਾਂਟੋ  (ਰਾਜ ਗੋਗਨਾ/ ਕੁਲਤਰਨ ਪਧਿਆਣਾ)- ਗ੍ਰੇਟਰ ਟੋਰਾਂਟੋ ਏਰੀਆ ਦੇ ਤਿੰਨ ਪੁਲਿਸ ਠਾਣਿਆ ਚ ਪਟਾਕੇ ਚਲਾਉਣ ਦੀਆਂ ਸ਼ਰਾਰਤਪੂਰਣ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 50 ਸਾਲਾ ਦੇ ਦਰਬਾਰਾ ਮਾਨ ਦੀ ਪੁਲਿਸ ਭਾਲ ਕਰ ਰਹੀ ਹੈ ਅਤੇ ਉਸਦੇ ਗ੍ਰਿਫਤਾਰੀ ਵਾਰੰਟ ਮੰਗੇ ਜਾ ਰਹੇ ਹਨ। ਇਹ ਘਟਨਾ ਲੰਘੇ ਐਤਵਾਰ ਰਾਤ 10 ਵਜੇ ਤੋਂ ਬਾਅਦ ਦੀ ਵਾਪਰੀ ਦੱਸੀ ਜਾ

Loading

ਪੁਲਿਸ ਥਾਣਿਆ ਵਿੱਚ ਪਟਾਕੇ ਚਲਾਉਣ ਵਾਲੇ ਪੰਜਾਬੀ  ਦੀ ਭਾਲ Read More »

ਤੇਜ ਰਫ਼ਤਾਰ ਵਾਹਣ ਨੇ ਘੋੜ ਸਵਾਰਾਂ ਵਿਚ ਮਾਰੀ ਟੱਕਰ, ਇਕ ਮੌਤ ਦੋ ਜ਼ਖਮੀ

* ਦੋ ਘੋੜਿਆਂ ਦੀ ਵੀ ਹੋਈ ਮੌਤ। ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡਲਾਸ (ਟੈਕਸਾਸ) ਵਿਚ ਇਕ ਤੇਜ ਰਫ਼ਤਾਰ ਵਾਹਣ ਵੱਲੋਂ ਘੋੜ ਸਵਾਰਾਂ ਵਿਚ ਮਾਰੀ ਜਬਰਦਸਤ ਟੱਕਰ ਦੇ ਸਿੱਟੇ ਵਜੋਂ ਇਕ 14 ਸਾਲਾ ਘੋੜ ਸਵਾਰ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਇਸ ਭਿਆਨਕ ਟੱਕਰ ਵਿਚ ਦੋ ਘੋੜਿਆਂ ਦੀ ਵੀ ਮੌਤ ਹੋ ਗਈ

Loading

ਤੇਜ ਰਫ਼ਤਾਰ ਵਾਹਣ ਨੇ ਘੋੜ ਸਵਾਰਾਂ ਵਿਚ ਮਾਰੀ ਟੱਕਰ, ਇਕ ਮੌਤ ਦੋ ਜ਼ਖਮੀ Read More »

ਅਮਰੀਕੀ ਯੁਨੀਵਰਸਿਟੀ ਦੇ ਸਟਾਫ਼ ਨੂੰ ਧਮਕਾਉਣ ਦੇ ਦੋਸ਼ ਵਿੱਚ ਯੁਨੀਵਰਸਿਟੀ ਦਾ ਭਾਰਤੀ ਮੂਲ ਦਾ ਸਾਬਕਾ ਵਿਦਿਆਰਥੀ ਗ੍ਰਿਫ਼ਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਿਸਕਾਨਸਿਨ ਮੈਡੀਸਨ ਯੁਨੀਵਰਸਿਟੀ ਦੇ ਪ੍ਰੋਫੈਸਰਾਂ ਤੇ ਹੋਰ ਸਟਾਫ਼ ਨੂੰ ਈ ਮੇਲ ਰਾਹੀਂ ਧਮਕਾਉਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਯੁਨੀਵਰਿਸਟੀ ਦੇ ਸਾਬਕਾ ਵਿਦਿਆਰਥੀ ਅਰਵਿਨ ਰਾਜ ਮਾਥਰ (32) ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਮੀਡੀਆ ਰਿਪੋਰਟ ਅਨੁਸਾਰ ਮਾਥਰ ਨੇ ਕਿਸੇ ਮੁੱਦੇ ਨੂੰ ਲੈ ਕੇ ਭੇਜੀ ਈ ਮੇਲ ਵਿਚ ਯੁਨੀਵਰਸਿਟੀ ਸਟਾਫ਼ ਦੇ ਬੱਚਿਆਂ

Loading

ਅਮਰੀਕੀ ਯੁਨੀਵਰਸਿਟੀ ਦੇ ਸਟਾਫ਼ ਨੂੰ ਧਮਕਾਉਣ ਦੇ ਦੋਸ਼ ਵਿੱਚ ਯੁਨੀਵਰਸਿਟੀ ਦਾ ਭਾਰਤੀ ਮੂਲ ਦਾ ਸਾਬਕਾ ਵਿਦਿਆਰਥੀ ਗ੍ਰਿਫ਼ਤਾਰ Read More »

ਹੇਵਰਡ, ਕੈਲੀਫੋਰਨੀਆ ਵਿਖੇ ਉੱਘੇ ਖਾਲਸਾ ਕਾਲਜ ਵਿਦਿਆਰਥੀ ਚੰਨ ਗਿੱਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

ਅਮਰਿੰਦਰ ਗਿੱਲ, ਦਲਜੀਤ ਸੰਧੂ ਤੇ ਡਾ: ਸ਼ਰਨਜੀਤ ਨੇ ਸ਼ਿਰਕਤ ਕੀਤੀ ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ)- ਅਮਰੀਕਾ ਸਥਿਤ ਖਾਲਸਾ ਕਾਲਜ ਅੰਮ੍ਰਿਤਸਰ ਦੇ ਸੈਂਕੜੇ ਗਲੋਬਲ ਖਾਲਸਾ ਐਲੂਮਨੀ ਪਿਛਲੇ ਹਫਤੇ ਅਕਾਲ ਚਲਾਣਾ ਕਰ ਗਏ ਉੱਘੇ ਭੰਗੜਾ ਸਟਾਰ ਅਤੇ ਖਾਲਸਾ ਅਲੂਮਨੀ ਚੰਨ ਗਿੱਲ ਦੇ ਅੰਤਿਮ ਦਰਸ਼ਨ ਕਰਨ ਲਈ ‘ਹੇਵਰਡ ਫਿਊਨਰਲ ਸਰਵਿਸ ਹੋਮ ‘ਵਿਖੇ ਇਕੱਠੇ ਹੋਏ ਅਤੇ ਭੰਗੜੇ ਦੇ

Loading

ਹੇਵਰਡ, ਕੈਲੀਫੋਰਨੀਆ ਵਿਖੇ ਉੱਘੇ ਖਾਲਸਾ ਕਾਲਜ ਵਿਦਿਆਰਥੀ ਚੰਨ ਗਿੱਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ Read More »

ਅਮਰੀਕਾ ਵਿਚ ਦੋ ਛੋਟੇ ਜਹਾਜ਼ ਆਪਸ ਵਿਚ ਟਕਰਾਏ, 4 ਮੌਤਾਂ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਦੋ ਛੋਟੇ ਜਹਾਜ਼ਾਂ ਦੇ ਮੱਧ ਅਸਮਾਨ ਵਿਚ ਆਪਸ ਵਿਚ ਟਕਰਾਅ ਜਾਣ ਦੇ ਸਿੱਟੇ ਵਜੋਂ ਉਨਾਂ ਵਿਚ ਸਵਾਰ ਸਾਰੇ 4 ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੋਲਕ ਕਾਊਂਟੀ ਸ਼ੈਰਿਫ ਦਫਤਰ ਨੇ ਜਾਰੀ ਕੀਤੀ ਹੈ। ਇਹ ਹਾਦਸਾ ਓਰਲੈਂਡੋ ਦੇ ਦੱਖਣ ਪੱਛਮ ਵਿਚ ਤਕਰੀਬਨ 45 ਮੀਲ ਦੂਰ ਵਿੰਟਰ ਹੈਵਨ ਵਿਚ ਲੇਕ

Loading

ਅਮਰੀਕਾ ਵਿਚ ਦੋ ਛੋਟੇ ਜਹਾਜ਼ ਆਪਸ ਵਿਚ ਟਕਰਾਏ, 4 ਮੌਤਾਂ Read More »

ਅਮਰੀਕਾ ਦੀ ਵਪਾਰ ਨੀਤੀ ਅਤੇ ਗੱਲਬਾਤ ਸਲਾਹਕਾਰ ਕਮੇਟੀ ‘ਚ ਸ਼ਾਮਲ ਹੋਏ ਦੋ ਭਾਰਤੀ, ਬਾਈਡਨ ਨੇ ਕੀਤਾ ਨਿਯੁਕਤ

ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕ ਲਗਾਤਾਰ ਆਪਣੀ ਪਛਾਣ ਬਣਾ ਰਹੇ ਹਨ ਤੇ ਰਾਜਨੀਤੀ ਤੋਂ ਲੈ ਕੇ ਤਕਨਾਲੋਜੀ ਤੇ ਕਾਰੋਬਾਰ ਤੱਕ ਦੁਨੀਆ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਹਨ। ਖਾਸ ਤੌਰ ‘ਤੇ ਬਾਇਡਨ ਪ੍ਰਸ਼ਾਸਨ ਵਿੱਚ ਭਾਰਤੀ ਮੂਲ ਦੇ ਲੋਕ ਖੂਬ ਤਰੀਕੀ ਕਰ ਰਹੇ ਹਨ। ਤਾਜ਼ਾ ਰਿਪੋਰਟਾਂ ਮੁਤਾਬਕ, ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ

Loading

ਅਮਰੀਕਾ ਦੀ ਵਪਾਰ ਨੀਤੀ ਅਤੇ ਗੱਲਬਾਤ ਸਲਾਹਕਾਰ ਕਮੇਟੀ ‘ਚ ਸ਼ਾਮਲ ਹੋਏ ਦੋ ਭਾਰਤੀ, ਬਾਈਡਨ ਨੇ ਕੀਤਾ ਨਿਯੁਕਤ Read More »

ਅਮਰੀਕਾ ਵਿਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਸ਼ੱਕੀ ਦੀ ਮੌਤ, 3 ਪੁਲਿਸ ਅਫਸਰ ਜ਼ਖਮੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਲਾਸ ਏਂਜਲਸ ਪੁਲਿਸ ਵਿਭਾਗ ਦੇ 3 ਅਫਸਰ ਉਸ ਵੇਲੇ ਜ਼ਖਮੀ ਹੋ ਗਏ ਜਦੋਂ ਉਹ ਪੈਰੋਲ ਉਪਰ ਰਿਹਾਅ ਹੋਏ ਇਕ ਸ਼ੱਕੀ ਦੀ ਭਾਲ ਵਿਚ ਸਨ। ਲਾਸ ਏਂਜਲਸ ਪੁਲਿਸ ਵਿਭਾਗ ਦੇ ਕਮਾਂਡਰ ਸਟੇਸੀ ਸਪੈਲ ਨੇ ਕਿਹਾ ਹੈ ਕਿ ਸ਼ੱਕੀ ਵਿਅਕਤੀ ਇਕ ਸ਼ੈੱਡ ਵਿਚ ਲੁੱਕਿਆ ਹੋਇਆ ਸੀ। ਪੁਲਿਸ ਅਫਸਰਾਂ ਨੇ ਉਸ ਨੂੰ ਬਾਹਰ ਆਉਣ

Loading

ਅਮਰੀਕਾ ਵਿਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਸ਼ੱਕੀ ਦੀ ਮੌਤ, 3 ਪੁਲਿਸ ਅਫਸਰ ਜ਼ਖਮੀ Read More »

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी