ਸ਼ਿਮਲਾ ’ਚ ਸ਼ੂਟਿੰਗ ਬਹਾਨੇ ਜਲੰਧਰ ਦੀ ਕੁੜੀ ਨਾਲ ਜਬਰ ਜਨਾਹ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਜਲੰਧਰ ਦੀ ਕੁੜੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਮਹਿਲਾ ਥਾਣੇ ਬੀਸੀਐੱਸ ’ਚ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਮੁਤਾਬਕ ਕੁੜੀ ਨੂੰ ਮੁਲਜ਼ਮ ਸ਼ੂਟਿੰਗ ਦੇ ਬਹਾਨੇ ਸ਼ਿਮਲਾ ਲਿਆਇਆ ਸੀ। ਇਸ ਦੌਰਾਨ ਉਹ ਦੋਵੇਂ ਇੱਥੇ ਇਕ ਹੋਟਲ ’ਚ ਰੁਕੇ ਸਨ। ਕੁੜੀ ਨੇ […]
ਸ਼ਿਮਲਾ ’ਚ ਸ਼ੂਟਿੰਗ ਬਹਾਨੇ ਜਲੰਧਰ ਦੀ ਕੁੜੀ ਨਾਲ ਜਬਰ ਜਨਾਹ Read More »