ਵਿਦੇਸ਼ ਵਿਚ ਭਾਰਤੀ ਦੀ ਨਿਕਲੀ ਕਰੋੜਾਂ ਰੁਪਏ ਦੀ ਲਾਟਰੀ
ਆਬੂਧਾਬੀ : ਯੂਏਈ ਵਿੱਚ ਕੇਰਲ ਦੇ ਇੱਕ ਸੇਲਜ਼ਮੈਨ ਨੇ ਰਾਤੋ-ਰਾਤ ਕਮਾਈ ਕਰ ਲਈ। ਉਸ ਨੇ ਬਿਗ ਟਿਕਟ ਹਫਤਾਵਾਰੀ ਡਰਾਅ ਵਿੱਚ 1 ਮਿਲੀਅਨ ਦਿਰਹਮ ਜਿੱਤੇ ਹਨ। ਭਾਰਤੀ ਮੁਦਰਾ ਵਿੱਚ 10 ਲੱਖ ਦਿਰਹਾਮ ਦੀ ਕੀਮਤ ਲਗਭਗ 2 ਕਰੋੜ 26 ਲੱਖ ਰੁਪਏ ਹੈ। ਇਨਾਮ ਜਿੱਤਣ ਵਾਲੇ ਵਿਅਕਤੀ ਦਾ ਨਾਂ ਨਲੂਪੁਰੱਕਲ ਕੀਜ਼ਾਥ ਸ਼ਮਸੀਰ ਹੈ। ਉਸਦਾ ਟਿਕਟ ਨੰਬਰ 027945 ਸੀ। […]
ਵਿਦੇਸ਼ ਵਿਚ ਭਾਰਤੀ ਦੀ ਨਿਕਲੀ ਕਰੋੜਾਂ ਰੁਪਏ ਦੀ ਲਾਟਰੀ Read More »