ਸਾਹਿਬ ਸ਼ੀ੍ ਕਾਂਸ਼ੀ ਰਾਮ ਜੀ ਨੂੰ ਦਿੱਤਾ ਜਾਵੇ ਭਾਰਤ ਰਤਨ.. ਡਾ. ਅੰਬੇਡਕਰ ਯੂਥ ਸੈਨਾ ਪੰਜਾਬ
ਲੁਧਿਆਨਾ ( ਮੋਨਿਕਾ )ਡਾ. ਅੰਬੇਡਕਰ ਯੂਥ ਸੈਨਾ ਦੇ ਪੰਜਾਬ ਪ੍ਧਾਨ ਰਾਜ ਕੁਮਾਰ ਹੈਪੀ ਨੇ ਇਕ ਬੈਠਕ ਅਮਰ ਪੁਰਾ ਵਿਖੇ ਹੋਈ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਬ ਸ਼ੀ੍ ਕਾਂਸ਼ੀ ਰਾਮ ਜੀ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਦਬੇ ਕੁਚਲਿਆ ਲੋਕਾਂ ਨੂੰ ਜਗਾਉਣ ਦੇ ਲਊ ਲਗਾ ਦਿਤਾ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸਾਹਿਬ ਜੀ […]
ਸਾਹਿਬ ਸ਼ੀ੍ ਕਾਂਸ਼ੀ ਰਾਮ ਜੀ ਨੂੰ ਦਿੱਤਾ ਜਾਵੇ ਭਾਰਤ ਰਤਨ.. ਡਾ. ਅੰਬੇਡਕਰ ਯੂਥ ਸੈਨਾ ਪੰਜਾਬ Read More »