ਵਜਰਾ ਕੋਰ ਦੀ ਪਰਬਤਾਰੋਹੀਆਂ ਦੀ ਟੀਮ ਦੋਰੋਪੀ ਗਾਂਗਰੀ ਅਤੇ ਲਬਾਰ ਚੋਟੀਆਂ ਨੂੰ ਸਰ ਕਰਨ ਲਈ ਰਵਾਨਾ
ਵਜਰਾ ਕੋਰ ਦੇ ਦਸ ਨਿਡਰ ਪਰਬਤਾਰੋਹੀਆਂ ਦੀ ਇੱਕ ਟੀਮ ਲੱਦਾਖ ਖੇਤਰ ਵਿੱਚ ਹਿਮਾਲਿਆ ਦੀਆਂ ਜ਼ਾਨਸਕਾਰ ਪਹਾੜੀ ਸ਼੍ਰੇਣੀਆਂ ਵਿੱਚ ਦੋਰੋਪੀ ਗਾਂਗਰੀ (5380 ਮੀਟਰ) ਅਤੇ ਲਬਾਰ ਪੀਕ (4654 ਮੀਟਰ) ਦੀਆਂ ਚੁਣੌਤੀਪੂਰਨ ਚੋਟੀਆਂ ਨੂੰ ਸਰ ਕਰਨ ਲਈ ਰਵਾਨਾ ਹੋਈ। ਊਧਮਪੁਰ ਤੋਂ ਅੱਜ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ ਪਹਾੜੀ ਮੁਹਿੰਮ ਦਾ ਉਦੇਸ਼ ਇਸ ਵਿਚ ਹਿੱਸਾ ਲੈਣ ਵਾਲਿਆਂ […]
ਵਜਰਾ ਕੋਰ ਦੀ ਪਰਬਤਾਰੋਹੀਆਂ ਦੀ ਟੀਮ ਦੋਰੋਪੀ ਗਾਂਗਰੀ ਅਤੇ ਲਬਾਰ ਚੋਟੀਆਂ ਨੂੰ ਸਰ ਕਰਨ ਲਈ ਰਵਾਨਾ Read More »