ਜਲੰਧਰ ’ਚ ਨਸ਼ਿਆਂ ਅਤੇ ਅਪਰਾਧੀਆਂ ਖਿਲਾਫ਼ ਚਲਾਇਆ ਗਿਆ ਕਾਸੋ ਅਭਿਆਨ
ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਦੀ ਦੇਖ-ਰੇਖ ਤੇ ਐਸ.ਐਸ.ਪੀ. ਜਲੰਧਰ ਦੀ ਅਗਵਾਈ ’ਚ ਜ਼ਿਲ੍ਹੇ ਭਰ ’ਚ ਚਲਾਇਆ ਗਿਆ ਸਰਚ ਆਪ੍ਰੇਸ਼ਨ ਜਲੰਧਰ (Titu Rawat)- ਜਲੰਧਰ ਜ਼ਿਲ੍ਹੇ (ਦਿਹਾਤੀ) ਵਿੱਚ ਨਸ਼ਿਆਂ ਅਤੇ ਸੜਕ ਪੱਧਰ ’ਤੇ ਅਪਰਾਧੀਆਂ ਖਿਲਾਫ਼ ਕਾਰਡਨ ਐਂਡ ਸਰਚ (ਕਾਸੋ) ਅਭਿਆਨ ਚਲਾਇਆ ਗਿਆ। ਜ਼ਿਲ੍ਹੇ ਵਿੱਚ ਇਹ ਅਭਿਆਨ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਦੀ ਦੇਖ-ਰੇਖ ਅਤੇ ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਦੀ […]
ਜਲੰਧਰ ’ਚ ਨਸ਼ਿਆਂ ਅਤੇ ਅਪਰਾਧੀਆਂ ਖਿਲਾਫ਼ ਚਲਾਇਆ ਗਿਆ ਕਾਸੋ ਅਭਿਆਨ Read More »