International

“ਉੱਤਰੀ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਕਸਬਾ ਓਫਲਾਗਾ ਵਿਖੇ ਰੂਸ ਦੁਆਰਾ ਯੂਕਰੇਨ ਤੇ ਕੀਤੇ ਹਮਲੇ ਦੇ ਵਿਰੋਧ ਵਿੱਚ ਲੋਕਾਂ ਵਲੋਂ ਕੈੰਡਲ ਮਾਰਚ ਕੱਢਿਆ”

*ਇਕੱਠੇ ਹੋਏ ਲੋਕਾਂ ਨੇ “ਸ਼ਾਂਤੀ”ਦੀ ਕੀਤੀ ਮੰਗ* ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)””ਬੀਤੇ ਕਈ ਦਿਨਾਂ ਤੋਂ ਰੂਸ ਦੇਸ਼ ਵਲੋਂ ਯੂਕਰੇਨ ਉੱਤੇ ਹਮਲੇ ਕੀਤੇ ਜਾ ਰਹੇ ਹਨ,ਇਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ, ਦੂਜੇ ਪਾਸੇ ਦੁਨੀਆਂ ਭਰ ਵਿੱਚ ਇਨ੍ਹਾਂ ਹਮਲਿਆਂ ਦਾ ਵਿਰੋਧ ਵੀ ਹੋ ਰਿਹਾ ਹੈ, ਕਿਉਂਕਿ ਇਸ ਜੰਗ ਚ, ਇਨਸਾਨੀਅਤ ਦਾ ਬਹੁਤ ਵੱਡਾ ਮਾਲੀ […]

“ਉੱਤਰੀ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਕਸਬਾ ਓਫਲਾਗਾ ਵਿਖੇ ਰੂਸ ਦੁਆਰਾ ਯੂਕਰੇਨ ਤੇ ਕੀਤੇ ਹਮਲੇ ਦੇ ਵਿਰੋਧ ਵਿੱਚ ਲੋਕਾਂ ਵਲੋਂ ਕੈੰਡਲ ਮਾਰਚ ਕੱਢਿਆ” Read More »

ਪੋਲੈਂਡ ਦੀ ਕੈਰੋਲੀਨਾ ਬੀਲਾਵਸਕਾ ਸਿਰ ਸਜਿਆ ਮਿਸ ਵਰਲਡ 2021 ਦਾ ਤਾਜ

ਪੋਲੈਂਡ ਦੀ ਕੈਰੋਲੀਨਾ ਬੀਲਾਵਸਕਾ ਨੂੰ ਮਿਸ ਵਰਲਡ 2021 ਦਾ ਤਾਜ ਬਣਾਇਆ ਗਿਆ ਹੈ। ਕੈਰੋਲੀਨਾ ਬਿਲਾਵਸਕਾ ਨੂੰ ਪੋਰਟੋ ਰੀਕੋ ਦੇ ਕੋਕਾ-ਕੋਲਾ ਸੰਗੀਤ ਹਾਲ ਵਿੱਚ ਮਿਸ ਵਰਲਡ 2021 ਦਾ ਤਾਜ ਪਹਿਨਾਇਆ ਗਿਆ। ਜਮਾਇਕਾ ਦੇ ਟੋਨੀ ਐਨ ਸਿੰਘ ਨੇ ਕੈਰੋਲੀਨਾ ਨੂੰ ਮਿਸ ਵਰਲਡ ਦਾ ਤਾਜ ਪਹਿਨਾਇਆ। ਅਮਰੀਕਾ ਦੇ ਸ਼੍ਰੀ ਸੈਣੀ ਪਹਿਲੇ ਰਨਰ ਅੱਪ ਰਹੇ। ਇਸ ਤਰ੍ਹਾਂ ਕੋਟ ਡੀ

ਪੋਲੈਂਡ ਦੀ ਕੈਰੋਲੀਨਾ ਬੀਲਾਵਸਕਾ ਸਿਰ ਸਜਿਆ ਮਿਸ ਵਰਲਡ 2021 ਦਾ ਤਾਜ Read More »

ਹਾਦਸਾਗ੍ਰਸਤ ਵੈਨ ਨੂੰ ਹਾਈਵੇਅ ਤੇ ਲਾਇਟਾਂ ਅਤੇ ਵਿਸ਼ਡਸ਼ੀਲਡ ਤੇ ਜੰਮੀ ਬਰਫ ਨੂੰ ਸਾਫ਼ ਕਰਨ ਲਈ ਰੋਕਣ ਕਾਰਨ ਹਾਦਸਾ ਵਾਪਰਿਆ, ਜਿਸ ਨਾਲ 5 ਨੋਜਵਾਨ ਮਾਰੇ ਗਏ ਸਨ 

ਨਿਊਯਾਰਕ/ ੳਨਟਾਰੀੳ,  (ਰਾਜ ਗੋਗਨਾ / ਕੁਲਤਰਨ ਪਧਿਆਣਾ )— ਬੀਤੇਂ ਦਿਨੀ ਕੈਨੇਡਾ ਦੇ ੳਨਟਾਰੀੳ ਬੇਲੇਵਲ ਲਾਗੇ ਹੋਏ ਭਿਆਨਕ ਟਰੱਕ ਵੈਨ ਹਾਦਸੇ ਚ ਜਿਸ ਵਿੱਚ ਪੰਜ ਵਿਦਿਆਰਥੀਆ ਦੀ ਮੌਤ ਹੋਈ ਸੀ ਬਾਬਤ ਪੁਲਿਸ ਨੇ ਦੱਸਿਆ ਹੈ ਕਿ ਹਾਦਸੇ ਤੋਂ ਪਹਿਲਾਂ ਹਾਈਵੇਅ 401 ਦੀ ਲਾਇਵ ਲੈਨ ਦੀ ਸਾਇਡ ਓਤੇ ਵੈਨ ਨੂੰ ਰੋਕਿਆ ਗਿਆ ਸੀ ਜਿਸ ਕਾਰਨ ਟਰੱਕ ਵੈਨ

ਹਾਦਸਾਗ੍ਰਸਤ ਵੈਨ ਨੂੰ ਹਾਈਵੇਅ ਤੇ ਲਾਇਟਾਂ ਅਤੇ ਵਿਸ਼ਡਸ਼ੀਲਡ ਤੇ ਜੰਮੀ ਬਰਫ ਨੂੰ ਸਾਫ਼ ਕਰਨ ਲਈ ਰੋਕਣ ਕਾਰਨ ਹਾਦਸਾ ਵਾਪਰਿਆ, ਜਿਸ ਨਾਲ 5 ਨੋਜਵਾਨ ਮਾਰੇ ਗਏ ਸਨ  Read More »

ਸਿੱਖਸ ਆਫ ਅਮੈਰਿਕਾ ਨੇ ਗਾਇਕ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਨੂੰ ਅਮੈਰਿਕਾ ਚ’ ਕੀਤਾ ਸਨਮਾਨਿਤ 

• ਪੰਜਾਬੀ ਗਾਇਕੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਬਦਲੇ ਦਿੱਤਾ ਗਿਆ ਹੈ ਸਨਮਾਨ: ਜਸਦੀਪ ਸਿੰਘ ਜੱਸੀ ਮੈਰੀਲੈਂਡ,  (ਰਾਜ ਗੋਗਨਾ ) – ਫੇਅਰਫੈਕਸ ਅਮਰੀਕਾ ਦੇ  (ਵਰਜ਼ੀਨੀਆਂ) ਸੂਬੇ ਦੇ ਸ਼ਹਿਰ ਈਗਲ ਬੈਂਕ ਅਰੀਨਾ ਵਿਖੇ ਕਰਵਾਏ ਗਏ ਸੰਗੀਤਕ ਤੇ ਫੈਸ਼ਨ ਸ਼ੋਅ ਵਿਚ ਪਹੁੰਚੇ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕਨਿਕਾ ਕਪੂਰ ਨੂੰ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਵਾਈਸ ਪ੍ਰਧਾਨ ਬਲਜਿੰਦਰ

ਸਿੱਖਸ ਆਫ ਅਮੈਰਿਕਾ ਨੇ ਗਾਇਕ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਨੂੰ ਅਮੈਰਿਕਾ ਚ’ ਕੀਤਾ ਸਨਮਾਨਿਤ  Read More »

ਪੁਤਿਨ ਨੂੰ ਪਾਗਲ ਦੱਸਣ ਵਾਲੀ ਰੂਸੀ ਮਾਡਲ ਦਾ ਕਤਲ

ਮਾਸਕੋ- ਯੂਕਰੇਨ-ਰੂਸ ਜੰਗ ਵਿੱਚ ਪੁਤਿਨ ਨੂੰ ਪਾਗਲ ਕਹਿਣ ਵਾਲੀ ਰੂਸੀ ਮਾਡਲ ਗੇ੍ਰਟ ਵੇਲਡਰ ਦੀ ਲਾਸ਼ ਸੂਟਕੇਸ ਵਿੱਚੋਂ ਮਿਲੀ ਹੈ। ਵੇਲਡਰ ਪੁਤਿਨ ਖ਼ਿਲਾਫ਼ ਪੋਸਟ ਲਿਖਣ ਤੋਂ ਬਾਅਦ ਲਾਪਤਾ ਸੀ। ਵੇਲਡਰ ਦੇ ਕਤਲ ਦੀ ਜ਼ਿੰਮੇਵਾਰੀ ਉਸ ਦੇ ਸਾਬਕਾ ਪ੍ਰੇਮੀ ਨੇ ਲਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਪੋਰਟ ਮੁਤਾਬਕ 23 ਸਾਲ ਦੀ ਰੂਸੀ ਮਾਡਲ ਨੇ

ਪੁਤਿਨ ਨੂੰ ਪਾਗਲ ਦੱਸਣ ਵਾਲੀ ਰੂਸੀ ਮਾਡਲ ਦਾ ਕਤਲ Read More »

ਉੱਚ ਹੁਨਰ ਵਾਲੇ ਪ੍ਰਵਾਸੀਆਂ ਨੂੰ ਕੈਨੇਡਾ ਸਰਕਾਰ ਦੇਵੇਗੀ ਰੋਜ਼ਗਾਰ ਦੇ ਮੌਕੇ : ਇਮੀਗ੍ਰੇਸ਼ਨ ਮੰਤਰੀ

ਓਟਾਵਾ – ਅਗਲੇ 2 ਸਾਲਾਂ ਵਿਚ ਕੈਨੇਡਾ ਵਿਚ ਮਨਜ਼ੂਰਸ਼ੁਦਾ ਹਾਈ ਸਕਿੱਲਡ ਅਪ੍ਰਵਾਸੀਆਂ ਦੀ ਘੱਟ ਗਿਣਤੀ ਦੇ ਬਾਵਜੂਦ ਇਮੀਗ੍ਰੇਸ਼ਨ ਮੰਤਰੀ ਸੀਨ ਫ੍ਰੇਜਰ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਵਿਚ ਉਹ ਲੋਕ ਹੋਣਗੇ ਜਿਨ੍ਹਾਂ ਦੀ ਕੈਨੇਡਾ ਨੂੰ ਆਪਣੀਆਂ ਨੌਕਰੀਆਂ ਭਰਨ ਦੀ ਜ਼ਰੂਰਤ ਹੋਵੇਗਾ। ਪਿਛਲੇ ਮਹੀਨੇ ਫ੍ਰੇਜਰ ਨੇ ਸੰਸਦ ਵਿਚ ਇਮੀਗ੍ਰੇਸ਼ਨ ਮੰਤਰੀ ਦੇ ਰੂਪ ਵਿਚ ਆਪਣੀ ਪਹਿਲੀ

ਉੱਚ ਹੁਨਰ ਵਾਲੇ ਪ੍ਰਵਾਸੀਆਂ ਨੂੰ ਕੈਨੇਡਾ ਸਰਕਾਰ ਦੇਵੇਗੀ ਰੋਜ਼ਗਾਰ ਦੇ ਮੌਕੇ : ਇਮੀਗ੍ਰੇਸ਼ਨ ਮੰਤਰੀ Read More »

ਯੁਕ੍ਰੇਨ ਛੱਡ ਕੇ ਆਸਟ੍ਰੇਲੀਆ ਆਉਣ ਵਾਲੇ ਸ਼ਰਨਾਰਥੀਆਂ ਲਈ 4000 ਵੀਜ਼ੇ ਜਾਰੀ ਕਰੇਗਾ ਨਿਊਜ਼ੀਲੈਂਡ

ਨਿਊਜ਼ੀਲੈਂਡ ਸਰਕਾਰ ਨੇ ਕਿਹਾ ਹੈ ਕਿ ਉਹ ਯੂਕਰੇਨ ਤੇ ਰੂਸੀ ਹਮਲੇ ਦੇ ਮੱਦੇਨਜ਼ਰ ਯੂਕਰੇਨ ਛੱਡ ਕੇ ਜਾਣ ਵਾਲੇ ਯੂਕਰੇਨੀ ਸ਼ਰਨਾਰਥੀਆਂ ਨੂੰ 4,000 ਵਿਸ਼ੇਸ਼ ਵੀਜ਼ੇ ਦੀ ਪੇਸ਼ਕਸ਼ ਕਰੇਗੀ । ਇਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਵੀਜ਼ੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਦਿੱਤੇ ਜਾਣਗੇ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਿਊਜ਼ੀਲੈਂਡ ਵਿੱਚ ਰਹਿੰਦਾ ਹੈ। ਇਸ

ਯੁਕ੍ਰੇਨ ਛੱਡ ਕੇ ਆਸਟ੍ਰੇਲੀਆ ਆਉਣ ਵਾਲੇ ਸ਼ਰਨਾਰਥੀਆਂ ਲਈ 4000 ਵੀਜ਼ੇ ਜਾਰੀ ਕਰੇਗਾ ਨਿਊਜ਼ੀਲੈਂਡ Read More »

ਚੀਨ ‘ਚ ਕੋਰੋਨਾ ਵਿਸਫੋਟ, ਪਿਛਲੇ 24 ਘੰਟਿਆਂ ‘ਚ ਮਿਲੇ 5,280 ਨਵੇਂ ਮਾਮਲੇ

ਬੀਜਿੰਗ-ਚੀਨ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲਿਆਂ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਚੀਨ ਵਿੱਚ ਇੱਕ ਦਿਨ ਵਿੱਚ 5,280 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਹਨ। ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਕੇਸ ਹਨ। ਜਾਣਕਾਰੀ ਮੁਤਾਬਕ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਜਿਲਿਨ

ਚੀਨ ‘ਚ ਕੋਰੋਨਾ ਵਿਸਫੋਟ, ਪਿਛਲੇ 24 ਘੰਟਿਆਂ ‘ਚ ਮਿਲੇ 5,280 ਨਵੇਂ ਮਾਮਲੇ Read More »

ਕੈਨੇਡਾ ਵਿਚ ਘੱਟੋ ਘੱਟ ਫੈਡਰਲ ਉਜਰਤ ਵਿਚ ਹੋਇਆ ਵਾਧਾ

ਅਲਬਰਟਾ  –  ਇੰਪਲੌਇਮੈਂਟ ਐਂਡ ਸੋਸ਼ਲ ਮੀਡੀਆ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਘੱਟ ਤੋਂ ਘੱਟ ਫੈਡਰਲ ਉਜਰਤਾਂ ਵਿੱਚ 15 ਤੋਂ 15·55 ਡਾਲਰ ਪ੍ਰਤੀ ਘੰਟਾ ਦਾ ਵਾਧਾ ਹੋਵੇਗਾ। ਇਹ ਵਾਧਾ ਪਹਿਲੀ ਅਪਰੈਲ 2022 ਤੋਂ ਦਰਜ ਕੀਤਾ ਜਾਵੇਗਾ। ਇਹ ਫੈਡਰਲ ਵਾਧਾ ਸਿਰਫ ਉਨ੍ਹਾਂ ਮੁਲਾਜ਼ਮਾਂ ਉੱਤੇ ਹੀ ਲਾਗੂ ਹੋਵੇਗਾ ਜਿਹੜੇ ਫੈਡਰਲ ਪੱਧਰ ਉੱਤੇ ਨਿਯੰਤਰਿਤ ਇੰਡਸਟਰੀਜ਼

ਕੈਨੇਡਾ ਵਿਚ ਘੱਟੋ ਘੱਟ ਫੈਡਰਲ ਉਜਰਤ ਵਿਚ ਹੋਇਆ ਵਾਧਾ Read More »

ਬਿੱਲ 21 ਸਾਫ ਤੌਰ ’ਤੇ ਲੋਕਾਂ ਦੀ ਧਾਰਮਿਕ ਆਜ਼ਾਦੀ ਨਾਲ ਭੇਦਭਾਵ : ਲੈਸਲਿਨ ਲੂਈਸ

ਓਟਾਵਾ – ਕੰਜਰਵੇਟਿਵ ਲੀਡਰਸ਼ਿਪ ਦੇ ਦਾਅਵੇਦਾਰ ਅਤੇ ਰੂਕੀ ਐਮ. ਪੀ. ਲੈਸਲਿਨ ਲੁਈਸ ਨੇ ਸੋਮਵਾਰ ਨੂੰ ਕਿਊਬਿਕ ਕਾਨੂੰਨ ਨੂੰ ਅਧਿਕਾਰਤ ਅਹੁਦਿਆਂ ’ਤੇ ਸਰਕਾਰੀ ਕਰਮਚਾਰੀਆਂ ਨੂੰ ਕੰਮ ’ਤੇ ਧਾਰਮਿਕ ਚਿੰਨ੍ਹ ਪਹਿਨਣ ’ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਨੂੰ ‘ਸਪੱਸ਼ਟ ਧਾਰਮਿਕ ਭੇਦਭਾਵ’ ਕਿਹਾ। ਲੇਵਿਸ ਜੋ ਪਾਰਟੀ ਦੀ 2020 ਦੀ ਦੌੜ ਵਿਚ ਤੀਜੇ ਨੰਬਰ ’ਤੇ ਆਉਣ ਤੋਂ ਬਾਅਦ ਦੂਜੀ ਵਾਰ

ਬਿੱਲ 21 ਸਾਫ ਤੌਰ ’ਤੇ ਲੋਕਾਂ ਦੀ ਧਾਰਮਿਕ ਆਜ਼ਾਦੀ ਨਾਲ ਭੇਦਭਾਵ : ਲੈਸਲਿਨ ਲੂਈਸ Read More »

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की