International

ਬ੍ਰਿਟੇਨ ਵਿੱਚ ਕੋਰੋਨਾ ਦਾ ਨਵਾਂ ਰੂਪ ਐਕਸ ਈ ਮਿਲਿਆ

ਜਨੇਵਾ- ਬ੍ਰਿਟੇਨ ਵਿੱਚ ਕੋਰੋਨਾ ਦਾ ਇੱਕ ਨਵਾਂ ਮਿਊਟੈਂਟ ਮਿਲਿਆ ਹੈ। ਇਸ ਨੂੰ ਐਕਸ ਈ ਦਾ ਨਾਂਅ ਦਿੱਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਇਹ ਬੀ ਏ 2 ਸਬਲਾਈਨੇਜ ਦੀ ਤੁਲਨਾ ਵਿੱਚ ਵੱਧ ਫੈਲਦਾ ਹੈ। ਐਕਸ ਈ, ਕੋਵਿਡ-19 ਦੇ ਓਮੀਕ੍ਰੋਨ ਬੀ ਏ 1 ਤੇ ਬੀ ਏ […]

Loading

ਬ੍ਰਿਟੇਨ ਵਿੱਚ ਕੋਰੋਨਾ ਦਾ ਨਵਾਂ ਰੂਪ ਐਕਸ ਈ ਮਿਲਿਆ Read More »

ਨਿਊਯਾਰਕ ਦੇ ਰਿਚਮੰਡ ਹਿੱਲ ਕਵੀਂਸ ਵਿੱਚ ਇਕ ਸਿੱਖ ਪੰਜਾਬੀ ਬਜੁਰਗ ‘ਤੇ ਹੋਏ ਹਮਲੇ ਨੂੰ ਵਕੀਲਾਂ ਨੇ ਨਫ਼ਰਤੀ ਅਪਰਾਧ ਦੱਸਿਆ

ਨਿਊਯਾਰਕ (ਰਾਜ ਗੋਗਨਾ)—ਨਿਊਯਾਰਕ ਦੇ ਰਿਚਮੰਡ ਹਿੱਲ ਕਵੀਨਜ਼ ਚ’ ਗੁਰੂ ਘਰ ਸਿੱਖ ਕਲਚਰਲ ਸੋਸਾਇਟੀ ਦੇ ਰਸਤੇ ਤੇ ਬੀਤੇਂ ਦਿਨ ਐਤਵਾਰ ਦੀ ਸਵੇਰ ਨੂੰ ਇਕ ਸਿੱਖ ਬਜ਼ੁਰਗ ਨਿਰਮਲ ਸਿੰਘ ਉੱਤੇ ਹਮਲਾ ਕੀਤਾ ਗਿਆ ਜਦੋ ਉਹ ਪੈਦਲ ਹੀ ਜਾ ਰਿਹਾ ਸੀ ਅਤੇ ਕਿਸੇ ਅਣਪਛਾਤੇ ਵਿਅਕਤੀ ਨੇ ਪਿੱਛੇ ਤੋਂ ਆ ਕੇ ਉਸਦੇ ਮੂੰਹ ‘ਤੇ ਮਾਰਿਆ,” ਪੀੜ੍ਹਤ ਬਜ਼ੁਰਗ ਨਿਰਮਲ ਸਿੰਘ

Loading

ਨਿਊਯਾਰਕ ਦੇ ਰਿਚਮੰਡ ਹਿੱਲ ਕਵੀਂਸ ਵਿੱਚ ਇਕ ਸਿੱਖ ਪੰਜਾਬੀ ਬਜੁਰਗ ‘ਤੇ ਹੋਏ ਹਮਲੇ ਨੂੰ ਵਕੀਲਾਂ ਨੇ ਨਫ਼ਰਤੀ ਅਪਰਾਧ ਦੱਸਿਆ Read More »

ਅਮਰੀਕੀ ਰਾਸ਼ਟਰਪਤੀ ਵੱਲੋਂ ਰਾਖਵੇਂ ਭੰਡਾਰ ਵਿਚੋਂ 18 ਕਰੋੜ ਬੈਰਲ ਤੇਲ ਜਾਰੀ ਕਰਨ ਦਾ ਆਦੇਸ਼

* ਵਧ ਰਹੀਆਂ ਕੀਮਤਾਂ ਨੂੰ ਠਲ ਪਾਉਣ ਲਈ ਚੁੱਕਿਆ ਕੱਦਮ ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਰੂਸ ਦੇ ਯੁਕਰੇਨ ਉਪਰ ਹਮਲੇ ਉਪਰੰਤ ਵਧ ਰਹੀਆਂ ਕੀਮਤਾਂ ਨੂੰ ਠਲ ਪਾਉਣ ਲਈ ਦੇਸ਼ ਦੇ ਹੰਗਾਮੀ ਸਥਿੱਤੀ ਲਈ ਰਖੇ ਰਾਖਵੇਂ ਭੰਡਾਰ ਵਿਚੋਂ ਅਗਲੇ 6 ਮਹੀਨਿਆਂ ਦੌਰਾਨ 18 ਕਰੋੜ ਬੈਰਲ ਤੇਲ ਜਾਰੀ ਕਰਨ ਦਾ ਆਦੇਸ਼ ਦਿੱਤਾ

Loading

ਅਮਰੀਕੀ ਰਾਸ਼ਟਰਪਤੀ ਵੱਲੋਂ ਰਾਖਵੇਂ ਭੰਡਾਰ ਵਿਚੋਂ 18 ਕਰੋੜ ਬੈਰਲ ਤੇਲ ਜਾਰੀ ਕਰਨ ਦਾ ਆਦੇਸ਼ Read More »

ਪੈਨਸਿਲਵੈਨੀਆ ਵਿਚ ਘਰੇਲੂ ਮਾਮਲੇ ਵਿਚ ਮੌਕੇ ‘ਤੇ ਪੁੱਜੀ ਪੁਲਿਸ ਉਪਰ ਚਲਾਈਆਂ ਗੋਲੀਆਂ, ਇਕ ਪੁਲਿਸ ਅਫਸਰ ਦੀ ਮੌਤ,ਇਕ ਗੰਭੀਰ ਜਖਮੀ

* ਹਮਲਾਵਰ ਵੀ ਮੌਕੇ ਉਪਰ ਮਾਰਿਆ ਗਿਆ ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਲੈਬਾਨਿਨ, ਪੈਨਸਿਲਵੈਨੀਆ ਵਿਚ ਘਰੇਲੂ ਝਗੜਾ ਨਿਪਟਾਉਣ ਗਈ ਪੁਲਿਸ ਉਪਰ ਗੋਲੀਆਂ ਚਲਾਏ ਜਾਣ ਕਾਰਨ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਗੰਭੀਰ ਜਖਮੀ ਹੋ ਗਿਆ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਹਮਲਾਵਰ ਵੀ ਮੌਕੇ ਉਪਰ ਮਾਰਿਆ ਗਿਆ। ਲੈਬਾਨਾਨ ਕਾਊਂਟੀ ਦੇ ਜਿਲਾ ਅਟਾਰਨੀ ਪੀਰ

Loading

ਪੈਨਸਿਲਵੈਨੀਆ ਵਿਚ ਘਰੇਲੂ ਮਾਮਲੇ ਵਿਚ ਮੌਕੇ ‘ਤੇ ਪੁੱਜੀ ਪੁਲਿਸ ਉਪਰ ਚਲਾਈਆਂ ਗੋਲੀਆਂ, ਇਕ ਪੁਲਿਸ ਅਫਸਰ ਦੀ ਮੌਤ,ਇਕ ਗੰਭੀਰ ਜਖਮੀ Read More »

ਪ੍ਰੋਜੈਕਟ ਰੈਪਟਰ ਤਹਿਤ ਕੈਨੇਡਾ ਚ’ ਕਾਰ ਚੋਰ ਗਿਰੋਹ ਦਾ ਪਰਦਾਫਾਸ਼, 4 ਕਾਰ ਚੋਰ ਗ੍ਰਿਫਤਾਰ

ਬਰੈਂਪਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ)— ਹਾਲਟਨ ਪੁਲਿਸ ਅਤੇ ਟਰਾਂਟੋ ਪੁਲਿਸ ਵੱਲੋ ਪ੍ਰੋਜੈਕਟ ਰੈਪਟਰ ਤਹਿਤ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਚਾਰ ਜਣੇ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਮੁਤਾਬਕ 1.5 ਮਿਲੀਅਨ ਡਾਲਰ ਦੀਆਂ ਗੱਡੀਆ ਵੀ ਬਰਾਮਦ ਕੀਤੀਆ ਗਈਆ ਹਨ, ਗੱਡੀਆ ਦੀ ਇਹ ਬਰਾਮਦਗੀ ਟਰਾਂਟੋ, ਪੀਲ ਅਤੇ ਹਾਲਟਨ ਖੇਤਰ ਚ ਹੋਈ ਹੈ ।ਇਸ ਮੌਕੇ

Loading

ਪ੍ਰੋਜੈਕਟ ਰੈਪਟਰ ਤਹਿਤ ਕੈਨੇਡਾ ਚ’ ਕਾਰ ਚੋਰ ਗਿਰੋਹ ਦਾ ਪਰਦਾਫਾਸ਼, 4 ਕਾਰ ਚੋਰ ਗ੍ਰਿਫਤਾਰ Read More »

ਲੰਡਨ ਵਿੱਚ ਰੂਸ ਦੇ ਅਰਬਪਤੀਆਂ ਦੀ ‘ਫੇਈ’ ਨਾਂ ਦੀ ਸੁਪਰਯਾਟ ਜ਼ਬਤ

ਲੰਡਨ- ਲੰਡਨ ਵਿੱਚ ਰੂਸ ਦੇ ਅਰਬਪਤੀਆਂ ਦੀ ‘ਫੇਈ’ ਨਾਂ ਦੀ ਸੁਪਰਯਾਟ ਜ਼ਬਤ ਕੀਤੀ ਗਈ। ਇਹ ਸੁਪਰਯਾਟ ਰੂਸ-ਯੂਕਰੇਨ ਵਿੱਚ ਚੱਲਦੀ ਜੰਗ ਬਾਰੇ ਬ੍ਰਿਟਿਸ਼ ਸਰਕਾਰ ਦੀਆਂ ਪਾਬੰਦੀਆਂ ਹੇਠ ਜ਼ਬਤ ਕੀਤਾ ਗਿਆ ਹੈ ਅਤੇ ਲੰਡਨ ਵਿੱਚ ਫੜਿਆ ਗਿਆ ਇਹ ਪਹਿਲਾਂ ਬੇੜਾ ਹੈ। ਨੈਸ਼ਨਲ ਕ੍ਰਾਈਮ ਏਜੰਸੀ (ਐਨ ਸੀ ਏ) ਦੇ ਨਵੇਂ ‘ਕੰਬੇਟਿੰਗ ਕਲੈਪਟੋਕ੍ਰੇਸੀ ਸੈਲ’ ਦੇ ਅਧਿਕਾਰੀਆਂ ਨੇ ਕੈਨਰੀ ਵਾਲਫ

Loading

ਲੰਡਨ ਵਿੱਚ ਰੂਸ ਦੇ ਅਰਬਪਤੀਆਂ ਦੀ ‘ਫੇਈ’ ਨਾਂ ਦੀ ਸੁਪਰਯਾਟ ਜ਼ਬਤ Read More »

ਕੈਨੇਡਾ ਨੂੰ ਨੋਵਾਵੈਕਸ ਵੈਕਸੀਨ ਦੀਆਂ ਹਾਸਲ ਹੋਣਗੀਆਂ 3·2 ਮਿਲੀਅਨ ਡੋਜ਼ਾਂ

ਅਲਬਰਟਾ – ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਨੋਵਾਵੈਕਸ (ਨੂਵਾਆਕਸੋਵਿਡ) ਕੋਵਿਡ-19 ਵੈਕਸੀਨ ਦੀ ਖੇਪ ਮਿਲਣੀ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਵੱਲੋਂ ਜਲਦ ਹੀ ਵੱਖ ਵੱਖ ਪ੍ਰੋਵਿੰਸਾਂ ਨੂੰ ਇਹ ਵੈਕਸੀਨ ਵੰਡੀ ਜਾਵੇਗੀ। ਵੀਰਵਾਰ ਨੂੰ ਹੈਲਥ ਏਜੰਸੀ ਨੇ ਆਖਿਆ ਕਿ ਸਰਕਾਰ ਨੇ ਇਸ ਵੈਕਸੀਨ ਦੀਆਂ 3·2 ਮਿਲੀਅਨ ਡੋਜ਼ਾਂ ਸਕਿਓਰ ਕਰ ਲਈਆਂ ਹਨ। ਇਸ ਵੈਕਸੀਨ

Loading

ਕੈਨੇਡਾ ਨੂੰ ਨੋਵਾਵੈਕਸ ਵੈਕਸੀਨ ਦੀਆਂ ਹਾਸਲ ਹੋਣਗੀਆਂ 3·2 ਮਿਲੀਅਨ ਡੋਜ਼ਾਂ Read More »

ਕੈਨੇਡਾ ਚ’ 40 ਤੋਂ ਵੱਧ F-150 ਟਰੱਕ ਚੋਰੀ ਕਰਨ ਦੇ ਮਾਮਲੇ ਚ ਤਿੰਨ ਉਨਟਾਰੀਓ ਵਾਸੀ ਕਾਬੂ 

ਐਡਮਿੰਟਨ,  (ਰਾਜ ਗੋਗਨਾ/ ਕੁਲਤਰਨ ਪਧਿਆਣਾ )-/ ਬੀਤੇਂ ਦਿਨ ਕੈਨੇਡੀਅਨ ਪ੍ਰੋਵਿਨਸ ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਖੇ 40 ਤੋਂ ਵੱਧ F-150 ਟਰੱਕ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਓਨਟਾਰੀਓ ਨਾਲ ਸਬੰਧਤ 3 ਸ਼ਕੀ ਚੋਰ ਗ੍ਰਿਫਤਾਰ ਕੀਤੇ ਹਨ।ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆ ਹਰਸ਼ਦੀਪ ਬਿੰਨਰ (23), ਰਿਯਾਸਦ ਸਿੰਘ (22) ਅਤੇ ਮਾਈਕਲ ਪੋਹੋਲਡ (34) ਦਾ ਨਾਅ ਸ਼ਾਮਲ ਹੈ। ਦੱਸਣਯੋਗ ਹੈ

Loading

ਕੈਨੇਡਾ ਚ’ 40 ਤੋਂ ਵੱਧ F-150 ਟਰੱਕ ਚੋਰੀ ਕਰਨ ਦੇ ਮਾਮਲੇ ਚ ਤਿੰਨ ਉਨਟਾਰੀਓ ਵਾਸੀ ਕਾਬੂ  Read More »

“ਇਤਾਲਵੀ ਅਤੇ ਪੰਜਾਬੀ ਭਾਸ਼ਾ ਦਾ ਸਾਂਝਾ ਸਾਹਿਤਕ ਸਮਾਗਮ 3 ਅਪ੍ਰੈਲ ਨੂੰ ਹੋਵੇਗਾ”

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)””ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇਤਾਲਵੀ ਅਤੇ ਪੰਜਾਬੀ ਭਾਸ਼ਾ ਦਾ  ਪਹਿਲਾ ਸਾਂਝਾ ਸਾਹਿਤਕ ਸਮਾਗਮ 3 ਅਪ੍ਰੈਲ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਡਾ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਰਪ੍ਰਸਤੀ ਵਿੱਚ ਹੋ ਰਹੇ ਇਸ ਆਨਲਾਈਨ ਸਾਹਿਤਿਕ ਸਮਾਗਮ ਦੀ ਪ੍ਰਧਾਨਗੀ ਪ੍ਰੋ ਗੁਰਭਜਨ ਸਿੰਘ ਗਿੱਲ ਕਰਨਗੇ। ਇਟਲੀ

Loading

“ਇਤਾਲਵੀ ਅਤੇ ਪੰਜਾਬੀ ਭਾਸ਼ਾ ਦਾ ਸਾਂਝਾ ਸਾਹਿਤਕ ਸਮਾਗਮ 3 ਅਪ੍ਰੈਲ ਨੂੰ ਹੋਵੇਗਾ” Read More »

ਪਾਕਿਸਤਾਨ ‘ਚ ਇਮਰਾਨ ਖਾਨ ਦੀ ਸਰਕਾਰ ਡਿੱਗਦੀ ਹੋਈ ਨਜ਼ਰ ਆ ਰਹੀ ਹੈ। ਫਲੋਰ ਟੈਸਟ (Trust Vote) ਤੋਂ ਪਹਿਲਾਂ ਇਮਰਾਨ ਖਾਨ ਨੂੰ ਬੁੱਧਵਾਰ ਨੂੰ ਵੱਡਾ ਝਟਕਾ ਲੱਗਾ ਹੈ। ਪੀਟੀਆਈ ਸਰਕਾਰ ਦੀ ਭਾਈਵਾਲ MQM ਨੇ ਅਵਿਸ਼ਵਾਸ ਪ੍ਰਸਤਾਵ (No Confidence Motion) ‘ਤੇ ਵੋਟਿੰਗ ਤੋਂ ਠੀਕ ਪਹਿਲਾਂ ਵਿਰੋਧੀ ਪਾਰਟੀਆਂ ਨਾਲ ਸਮਝੌਤਾ ਕਰ ਲਿਆ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ

Loading

Read More »

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...