International

IVF ‘ਚੋਂ ਲੰਘ ਰਹੀਆਂ ਨਿਊ ਸਾਊਥ ਵੇਲਜ਼ ‘ਚ ਰਹਿੰਦੀਆਂ ਔਰਤਾਂ ਲਈ ਕੈਸ਼ਬੈਕ ਦਾ ਐਲਾਨ

NSW ਸਰਕਾਰ ਅਗਲੇ ਸਾਲ ਪ੍ਰਾਈਵੇਟ IVF ਇਲਾਜ ਕਰਵਾ ਰਹੀਆਂ ਔਰਤਾਂ ਲਈ ਨਗਦ ਛੋਟ ਦੀ ਪੇਸ਼ਕਸ਼ ਕਰਨ ਵਾਲੀ ਹੈ। $2000 ਤਕ ਦੀ ਛੋਟ 12000 ਲੋਕਾਂ ਨੂੰ ਮਿਲ ਸਕੇਗੀ। NSW ਦੇ ਵਿੱਤ ਸਕੱਤਰ ਮੈਟ ਕੀਨ ਨੇ ਕਿਹਾ ਹੈ ਕਿ $80 ਮਿਲੀਅਨ ਦੇ ਬਜਟ ਪੈਕੇਜ ਦਾ ਮਕਸਦ ਬੱਚੇ ਪੈਦਾ ਕਰਨ ਦੇ ਸੁਪਨੇ ਪੂਰਾ ਕਰਨ ਵਿਚ ਮਦਦ ਕਰਨਾ ਹੈ। […]

Loading

IVF ‘ਚੋਂ ਲੰਘ ਰਹੀਆਂ ਨਿਊ ਸਾਊਥ ਵੇਲਜ਼ ‘ਚ ਰਹਿੰਦੀਆਂ ਔਰਤਾਂ ਲਈ ਕੈਸ਼ਬੈਕ ਦਾ ਐਲਾਨ Read More »

ਵਿਕਟੋਰੀਆ ਦੇ ਘਰੇਲੂ ਗੈਸ ਬਿੱਲਾਂ ‘ਚ ਘੱਟੋ-ਘੱਟ $150 ਦਾ ਵਾਧਾ ਹੋਣਾ ਤੈਅ

ਘਰੇਲੂ ਗੈਸ ਦਾ ਬਿੱਲ ਪੂਰੇ ਵਿਕਟੋਰੀਆ ਵਿਚ ਘੱਟੋ-ਘੱਟ $150 ਤਕ ਵਧਣ ਦੇ ਆਸਾਰ ਬਣ ਗਏ ਨੇ। ਵਿਸ਼ਲੇਸ਼ਕ ਤੇ ਸਮਾਜਕ ਸੇਵਾ ਗਰੁੱਪ ਥੋਕ ਲਾਗਤਾਂ ਵਧਾਉਣ ਵਾਲੇ ਬਿੱਲ ਦੇ ਝਟਕਿਆਂ ਬਾਰੇ ਚੇਤਾਵਨੀ ਦੇ ਰਹੇ ਹਨ। ਬਹੁਤ ਸਾਰੇ ਰਿਟੇਲਰ ਇਸ ਸਾਲ ਦੇ ਅਖ਼ੀਰ ਤਕ ਇਹ ਵਿੱਤੀ ਹੱਲਾ ਕਰਨਗੇ। ਇਸ ਨਾਲ ਟੈਰਿਫ ਵਿਚ 10-20 ਫੀਸਦ ਵਾਧਾ ਹੋਣ ਦਾ ਖ਼ਦਸ਼ਾ

Loading

ਵਿਕਟੋਰੀਆ ਦੇ ਘਰੇਲੂ ਗੈਸ ਬਿੱਲਾਂ ‘ਚ ਘੱਟੋ-ਘੱਟ $150 ਦਾ ਵਾਧਾ ਹੋਣਾ ਤੈਅ Read More »

ਪੰਜਾਬੀ ਵਿਰਸਾ ਮੈਰੀਲੈਂਡ ਅਮਰੀਕਾ ਨੇ ਕਰਵਾਇਆ ਪਹਿਲਾ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ

ਮੈਰੀਲੈਂਡ (ਰਾਜ ਗੋਗਨਾ )—ਪੰਜਾਬੀ ਵਿਰਸਾ ਮੈਰੀਲੈਂਡ ਵਲੋਂ ਐਲਕਰਿਜ ’ਚ ਪਹਿਲਾ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿਚ ਦਿਲਵੀਰ ਸਿੰਘ ਬੀਰਾ, ਬਲਜੀਤ ਸਿੰਘ ਬੱਲੀ, ਸਰਬਜੀਤ ਸਿੰਘ ਢਿੱਲੋਂ, ਰਜਿੰਦਰ ਸਿੰਘ ਗੋਗੀ, ਸ਼ਿਵਰਾਜ ਸਿੰਘ ਰਾਜਾ, ਬਲਜੀਤ ਸਿੰਘ ਗਿੱਲ, ਸੁਰਿੰਦਰ ਸਿੰਘ ਬੱਬੂ, ਕਰਮਜੀਤ ਸਿੰਘ, ਗੁਰਿੰਦਰ ਸਿੰਘ ਸੋਨੀ, ਸੁਖਪਾਲ ਧਨੋਆ, ਵਰਿੰਦਰ ਸਿੰਘ, ਧਰਮਪਾਲ ਸਿੰਘ, ਜਸਦੀਪ ਸਿੰਘ ਜੱਸੀ, ਬਲਜਿੰਦਰ ਸਿੰਘ

Loading

ਪੰਜਾਬੀ ਵਿਰਸਾ ਮੈਰੀਲੈਂਡ ਅਮਰੀਕਾ ਨੇ ਕਰਵਾਇਆ ਪਹਿਲਾ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ Read More »

ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤੀ ਬੱਚੇ ਦੀ ਧੌਣ ਮਰੋੜਨ ਦੇ ਮਾਮਲੇ ‘ਚ ਕੀਤੀ ਚਿੰਤਾ ਜ਼ਾਹਿਰ

ਸੰਸਦ ਮੈਂਬਰ ਐਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਨੇ ਜਾਰੀ ਕੀਤਾ ਸੰਯੁਕਤ ਬਿਆਨ ਵਾਸ਼ਿੰਗਟਨ,   (ਰਾਜ ਗੋਗਨਾ )- ਅਮਰੀਕਾ ਦੀ ਮੌਜੂਦਾ ਸੰਸਦ ਦੇ ਚਾਰੇ ਭਾਰਤੀ-ਅਮਰੀਕੀ ਮੈਂਬਰਾਂ ਨੇ ਟੈਕਸਾਸ ਦੇ ਇਕ ਸਕੂਲ ‘ਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨਾਲ ਕੀਤੇ ਗਏ ਦੁਰਵਿਵਹਾਰ ਦੀ ਹਾਲੀਆ ਘਟਨਾ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਭਾਰਤੀ ਅਮਰੀਕੀ ਸੰਸਦ

Loading

ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤੀ ਬੱਚੇ ਦੀ ਧੌਣ ਮਰੋੜਨ ਦੇ ਮਾਮਲੇ ‘ਚ ਕੀਤੀ ਚਿੰਤਾ ਜ਼ਾਹਿਰ Read More »

ਪ੍ਰਧਾਨ ਮੰਤਰੀ ਟਰੂਡੋ ਵੱਲੋ ਗੁਰੂ ਨਾਨਕ ਫੂਡ ਬੈਂਕ ਸਰੀ ਦਾ ਦੌਰਾ

ਸਿੱਖ ਭਾਈਚਾਰੇ ਵਲੋ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਨੈਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਸਰੀ ਵਿਚ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਿਥੇ ਪ੍ਰਦਰਸ਼ਨਕਾਰੀਆਂ ਦੇ ਹੁੱਲੜ ਵਿਵਹਾਰ ਕਾਰਣ ਇਕ ਫੰਡਰੇਜਿੰਗ ਡਿਨਰ ਰੱਦ ਕਰਨਾ ਪਿਆ, ਉਥੇ ਉਹਨਾਂ ਵਲੋ ਗੁਰੂ ਨਾਨਕ ਫੂਡ ਬੈਂਕ ਵਿਖੇ ਪੁੱਜਕੇ ਸੇਵਾ ਦੇ ਮਹਾਨ ਕਾਰਜ ਵਿਚ ਲੱਗੀ ਸੰਸਥਾ

Loading

ਪ੍ਰਧਾਨ ਮੰਤਰੀ ਟਰੂਡੋ ਵੱਲੋ ਗੁਰੂ ਨਾਨਕ ਫੂਡ ਬੈਂਕ ਸਰੀ ਦਾ ਦੌਰਾ Read More »

ਜਿਨਸੀ ਸ਼ੋਸ਼ਣ ਮਾਮਲੇ ‘ਚ ਭਾਰਤੀ ਮੂਲ ਦੇ ਡਾਕਟਰ ਨੂੰ 12 ਸਾਲ ਕੈਦ

ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ)- ਸਕਾਟਲੈਂਡ ਦੀ ਉੱਤਰੀ ਲਨਾਰਕਸ਼ਾਇਰ ਕੌਂਸਲ ‘ਚ ਪੈਂਦੇ ਕਸਬੇ ਕੋਟਬਿ੍ਜ ਵਿਚ ਡਾਕਟਰੀ ਸੇਵਾਵਾਂ ਨਿਭਾ ਚੁੱਕੇ ਭਾਰਤੀ ਮੂਲ ਦੇ ਡਾਕਟਰ ਕਿ੍ਸ਼ਨ ਸਿੰਘ (72) ਨੂੰ 1983 ਤੋਂ 2018 ਦਰਮਿਆਨ ਲਗਭਗ ਚਾਰ ਦਹਾਕਿਆਂ ਤੋਂ ਮਰੀਜ਼ਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਜੁਰਮ ‘ਚ ਗਲਾਸਗੋ ਹਾਈਕੋਰਟ ਦੇ ਜੱਜ ਨੇ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ | ਹਾਈਕੋਰਟ

Loading

ਜਿਨਸੀ ਸ਼ੋਸ਼ਣ ਮਾਮਲੇ ‘ਚ ਭਾਰਤੀ ਮੂਲ ਦੇ ਡਾਕਟਰ ਨੂੰ 12 ਸਾਲ ਕੈਦ Read More »

ਸਾਊਥ ਸੈਕਰਾਮੈਂਟੋ ਵਿੱਚ ਦੂਜੀ ਜਮਾਤ ਦੇ ਵਿਦਿਆਰਥੀ ਦੇ ਸਕੂਲ ਦੇ ਡੈਸਕ ਚੋਂ ਲੋਡ ਕੀਤੀ ਗੰਨ ਮਿਲੀ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਲਗਭਗ ਹਰ ਹਿੱਸੇ ਚ ਨਿੱਤ ਨਵੀਆਂ ਘਟਨਾਵਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ ਜਿਸ ਨੂੰ ਕਿਸੇ ਨਾ ਕਿਸੇ ਸਿਰ ਫਿਰੇ ਵਲੋਂ ਅੰਜਾਮ ਦਿੱਤਾ ਹੁੰਦਾ ਹੈ। ਸੈਕਰਾਮੈਂਟੋ ਵਿੱਚ ਵੀ ਹੈਰਾਨੀ ਕਰਨ ਵਾਲੀ ਇੱਕ ਘਟਨਾ ਵਾਪਰੀ, ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਅਧਿਕਾਰੀਆਂ ਦੇ ਅਨੁਸਾਰ, ਇੱਕ ਦੂਜੀ ਜਮਾਤ ਦਾ ਵਿਦਿਆਰਥੀ ਸਕੂਲ ਵਿੱਚ ਇੱਕ

Loading

ਸਾਊਥ ਸੈਕਰਾਮੈਂਟੋ ਵਿੱਚ ਦੂਜੀ ਜਮਾਤ ਦੇ ਵਿਦਿਆਰਥੀ ਦੇ ਸਕੂਲ ਦੇ ਡੈਸਕ ਚੋਂ ਲੋਡ ਕੀਤੀ ਗੰਨ ਮਿਲੀ Read More »

‘ ਇਟਲੀ ਦੇ ਬ੍ਰੇਸ਼ੀਆ ਵਿਖੇ ਮਨਾਇਆ ਗਿਆ ਬਾਬਾ ਸਾਹਿਬ ਦਾ 131ਵਾਂ ਜਨਮ ਦਿਨ ‘

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ) ” ਉੱਤਰੀ ਇਟਲੀ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਟੈਂਪਲ (ਮਨੈਰਬਿਓ) ਬਰੇਸ਼ੀਆ ਵੱਲੋਂ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਇਟਲੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮੁੱਚੀ ਭਾਰਤੀ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦਾ 131 ਵਾਂ ਜਨਮ ਦਿਹਾੜਾ ਬੜੇ

Loading

‘ ਇਟਲੀ ਦੇ ਬ੍ਰੇਸ਼ੀਆ ਵਿਖੇ ਮਨਾਇਆ ਗਿਆ ਬਾਬਾ ਸਾਹਿਬ ਦਾ 131ਵਾਂ ਜਨਮ ਦਿਨ ‘ Read More »

ਸ. ਗੁਰਦੀਪ ਸਿੰਘ ਅਣਖੀ ਦੇ ਅਕਾਲ ਚਲਾਣੇ ‘ਤੇ ਢੇਸੀ ਪਰਿਵਾਰ ਨੂੰ ਭਾਰੀ ਸਦਮਾ 

“ਅਣਖੀ ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਦੇ ਬਾਨੀ ਮੈਂਬਰ ਸਨ” ਨਿਊਯਾਰਕ (ਰਾਜ ਗੋਗਨਾ )—ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਫਰਿਜ਼ਨੋ, ਕੈਲੀਫੋਰਨੀਆਂ  ਦੇ ਬਾਨੀ ਮੈਂਬਰ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਬਹੁਤ ਹੀ ਸਤਿਕਾਰਯੋਗ ਸਖਸੀਅਤ ਸ. ਗੁਰਦੀਪ ਸਿੰਘ ਅਣਖੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੀ ਰਾਤ ਅਕਾਲ ਚਲਾਣਾ ਗਏ। ਇਸ ਸਮੇਂ ਉਨ੍ਹਾਂ ਦੀ ਉਮਰ 90 ਸਾਲ ਸੀ। ਪੰਜਾਬ ਤੋਂ

Loading

ਸ. ਗੁਰਦੀਪ ਸਿੰਘ ਅਣਖੀ ਦੇ ਅਕਾਲ ਚਲਾਣੇ ‘ਤੇ ਢੇਸੀ ਪਰਿਵਾਰ ਨੂੰ ਭਾਰੀ ਸਦਮਾ  Read More »

ਅਮਰੀਕਾ ਵਿਚ ਬੰਦੂਕਧਾਰੀ ਨੇ ਅੰਨੇਵਾਹ ਗੋਲੀਆਂ ਚਲਾ ਕੇ 10 ਲੋਕਾਂ ਦੀ ਕੀਤੀ ਹੱਤਿਆ

* ਨਸਲੀ ਆਧਾਰ ‘ਤੇ ਘਟਨਾ ਵਾਪਰਨ ਦਾ ਸੰਦੇਹ। ਸੈਕਰਾਮੈਂਟੋ  (ਹੁਸਨ ਲੜੋਆ ਬੰਗਾ) – ਨਿਊਯਾਰਕ ਨੇੜੇ  ਸੁਪਰ ਮਾਰਕੀਟ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ ਅਨੇਵਾਹ ਗੋਲੀਆਂ ਚਲਾ ਕੇ 10 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਗੋਲੀਆਂ ਚੱਲਣ ਦੀ ਇਹ ਘਟਨਾ ਪੱਛਮੀ ਨਿਊਯਾਰਕ ਦੇ ਸ਼ਹਿਰ ਬੁਫੈਲੋ ਦੇ ਭੀੜ ਭੜਕੇ ਵਾਲੇ ਨੀਮ ਸ਼ਹਿਰੀ ਖੇਤਰ ਵਿਚ ਸਥਿੱਤ ਟਾਪਸ ਫਰੈਂਡਲੀ ਮਾਰਕਿਟ ਵਿਚ

Loading

ਅਮਰੀਕਾ ਵਿਚ ਬੰਦੂਕਧਾਰੀ ਨੇ ਅੰਨੇਵਾਹ ਗੋਲੀਆਂ ਚਲਾ ਕੇ 10 ਲੋਕਾਂ ਦੀ ਕੀਤੀ ਹੱਤਿਆ Read More »

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...