ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਵਿਕਟੋਰੀਆ ਦੇ ਘਰੇਲੂ ਗੈਸ ਬਿੱਲਾਂ ‘ਚ ਘੱਟੋ-ਘੱਟ $150 ਦਾ ਵਾਧਾ ਹੋਣਾ ਤੈਅ

ਘਰੇਲੂ ਗੈਸ ਦਾ ਬਿੱਲ ਪੂਰੇ ਵਿਕਟੋਰੀਆ ਵਿਚ ਘੱਟੋ-ਘੱਟ $150 ਤਕ ਵਧਣ ਦੇ ਆਸਾਰ ਬਣ ਗਏ ਨੇ। ਵਿਸ਼ਲੇਸ਼ਕ ਤੇ ਸਮਾਜਕ ਸੇਵਾ ਗਰੁੱਪ ਥੋਕ ਲਾਗਤਾਂ ਵਧਾਉਣ ਵਾਲੇ ਬਿੱਲ ਦੇ ਝਟਕਿਆਂ ਬਾਰੇ ਚੇਤਾਵਨੀ ਦੇ ਰਹੇ ਹਨ। ਬਹੁਤ ਸਾਰੇ ਰਿਟੇਲਰ ਇਸ ਸਾਲ ਦੇ ਅਖ਼ੀਰ ਤਕ ਇਹ ਵਿੱਤੀ ਹੱਲਾ ਕਰਨਗੇ। ਇਸ ਨਾਲ ਟੈਰਿਫ ਵਿਚ 10-20 ਫੀਸਦ ਵਾਧਾ ਹੋਣ ਦਾ ਖ਼ਦਸ਼ਾ ਹੈ।
ਯੂਕਰੇਨ ਵਿਚ ਰੂਸੀ ਹਾਕਮਾਂ ਵੱਲੋੰ ਥੋਪੀ ਜੰਗ, ਐਲ ਐਨ ਜੀ ਤੇ ਕੋਲੇ ਲਈ ਕੌਮਾਂਤਰੀ ਮੁਕਾਬਲੇ ਦੇ ਨਾਲ-ਨਾਲ ਹੁਣੇ ਜਿਹੇ, ਪਾਵਰ ਸਟੇਸ਼ਨ ਬੰਦ ਹੋਣ ਕਾਰਨ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਸੀ।
ਆਸਟ੍ਰੇਲੀਅਨ ਸੇਵਾ ਗਰੁੱਪ ਨੇ ‘ਰਿਆਇਤ ਕਾਰਡ ਧਾਰਕਾਂ’ ਨੂੰ ਪਹਿਲੀ ਮਈ ਤੋਂ ਅਕਤੂਬਰ ਤਕ ਸਰਦੀਆਂ ਦੀਆਂ 17.5 ਪ੍ਰਤੀਸ਼ਤ ਛੋਟਾਂ ਲਈ ਸਾਈਨ ਅੱਪ ਕਰਨ ਦੀ ਅਪੀਲ ਕੀਤੀ ਹੈ।

Loading

Scroll to Top