International

ਸੈਨ ਐਂਟੋਨੀਓ ਟੈਕਸਾਸ ਵਿੱਚ ਟ੍ਰੇਲਰ ਵਿੱਚ 53 ਪ੍ਰਵਾਸੀਆਂ ਦੇ ਮ੍ਰਿਤਕ ਪਾਏ ਜਾਣ ਤੋ ਬਾਅਦ ਮਨੁੱਖੀ ਤਸ਼ਕਰੀ ਦੇ ਦੌਸ਼ ਹੇਠ 4 ਵਿਅਕਤੀਆਂ ਗ੍ਰਿਫਤਾਰ

ਟੈਕਸਾਸ  (ਰਾਜ ਗੋਗਨਾ )— ਬੀਤੇਂ ਦਿਨੀ ਟੈਕਸਾਸ ਸੂਬੇ ਦੇ ਸ਼ਹਿਰ ਸੈਨ ਐਂਟੋਨੀਓ ਵਿੱਚ ਵਾਪਰੀ ਦੁਖਾਂਤ ਘਟਨਾ ਦੇ ਸੰਬੰਧ ਵਿੱਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਨੁੱਖੀ ਤਸਕਰੀ ਦੇ ਦੌਸ ਹੇਠ ਉਹਨਾਂ ਨੂੰ ਚਾਰਜਕੀਤਾ ਗਿਆ ਹੈ। ਜਿੱਥੇ ਇੱਕ ਟ੍ਰੇਲਰ ਵਿੱਚ 53 ਪ੍ਰਵਾਸੀ ਮਰੇ ਹੋਏ ਪਾਏ ਗਏ ਸਨ। ਟੈਕਸਾਸ ਸੂਬੇ ਦੇ ਸ਼ਹਿਰ ਸੈਨ ਐਂਟੋਨੀਓ ਵਿੱਚ […]

Loading

ਸੈਨ ਐਂਟੋਨੀਓ ਟੈਕਸਾਸ ਵਿੱਚ ਟ੍ਰੇਲਰ ਵਿੱਚ 53 ਪ੍ਰਵਾਸੀਆਂ ਦੇ ਮ੍ਰਿਤਕ ਪਾਏ ਜਾਣ ਤੋ ਬਾਅਦ ਮਨੁੱਖੀ ਤਸ਼ਕਰੀ ਦੇ ਦੌਸ਼ ਹੇਠ 4 ਵਿਅਕਤੀਆਂ ਗ੍ਰਿਫਤਾਰ Read More »

ਸਿੱਖ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੇ ਕਰਵਾਇਆ ਬਰੁਕ ਲੀਅਰਮੈਨ ਲਈ ਫੰਡ ਰੇਜ਼ਿੰਗ

• ਮੈਰੀਲੈਂਡ ਸਟੇਟ ਕੰਪਟਰੋਲਰ ਦੀ ਚੋਣ ਲੜ ਰਹੀ ਹੈ ਬਰੁਕ ਲੀਅਰਮੈਨ ਮੈਰੀਲੈਂਡ,   (ਰਾਜ ਗੋਗਨਾ )— ਅਮਰੀਕੀ ਸਿੱਖ ਆਗੂ ਜਸਦੀਪ ਸਿੰਘ ਜੱਸੀ ਅਤੇ ਅਮਰੀਕੀ ਮੁਸਲਿਮ ਆਗੂ ਸਾਜਿਦ ਤਰਾਰ ਵਲੋਂ ਮੈਰੀਲੈਂਡ ਸਟੇਟ ਕੰਪਟਰੋਲਰ ਦੀ ਚੋਣ ਲੜ ਰਹੀ ਬਰੁਕ ਲੀਅਰਮੈਨ ਲਈ ਫੰਡ ਰੇਜ਼ਿੰਗ ਦਾ ਅਯੋਜਨ ਕੀਤਾ ਗਿਆ। ਸ੍ਰ. ਜਸਦੀਪ ਸਿੰਘ ਜੱਸੀ ਦੇ ਗ੍ਰਹਿ ਵਿਖੇ ਹੋਏ ਇਸ ਫੰਡ ਰੇਜ਼ਿੰਗ ਸਮਾਰੋਹ

Loading

ਸਿੱਖ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੇ ਕਰਵਾਇਆ ਬਰੁਕ ਲੀਅਰਮੈਨ ਲਈ ਫੰਡ ਰੇਜ਼ਿੰਗ Read More »

ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦਾ ਕਬੱਡੀ ਕੱਪ 3 ਜੁਲਾਈ ਐਤਵਾਰ ਐਲਕ ਗਰੋਵ ਵਿਲੇਜ ਵਿਖੇਂ ਬੜੀ ਧੂਮ ਧਾਮ ਨਾਲ ਹੋਵੇਗਾ, ਤਿਆਰੀਆਂ ਮੁਕੰਮਲ

ਨਿਊਯਾਰਕ/ਸ਼ਿਕਾਗੋ,  (ਰਾਜ ਗੋਗਨਾ/ ਕੁਲਜੀਤ ਦਿਆਲਪੁਰੀ)—ਸਥਾਨਕ ਖੇਡ ਤੇ ਸਭਿਆਚਾਰਕ ਸੰਸਥਾ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਦਾ ਕਬੱਡੀ ਕੱਪ 3 ਜੁਲਾਈ 2022 (ਐਤਵਾਰ) ਨੂੰ ਐਲਕ ਗਰੋਵ ਵਿਲੇਜ ਦੇ ਬਸੀ ਵੁਡਜ਼ ਫਾਰੈਸਟ ਪ੍ਰੀਜ਼ਰਵ ਵਿੱਚ ਹੋਵੇਗਾ। ਨਾਮੀ ਕਬੱਡੀ ਟੀਮਾਂ ਦੇ ਮੁਕਾਬਲਿਆਂ ਤੋਂ ਇਲਾਵਾ ਵਾਲੀਬਾਲ ਦੇ ਮੁਕਾਬਲੇ ਵੀ ਹੋਣਗੇ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬੱਚਿਆਂ ਦੀਆਂ ਖੇਡਾਂ

Loading

ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦਾ ਕਬੱਡੀ ਕੱਪ 3 ਜੁਲਾਈ ਐਤਵਾਰ ਐਲਕ ਗਰੋਵ ਵਿਲੇਜ ਵਿਖੇਂ ਬੜੀ ਧੂਮ ਧਾਮ ਨਾਲ ਹੋਵੇਗਾ, ਤਿਆਰੀਆਂ ਮੁਕੰਮਲ Read More »

ਇੰਟਰਫੇਥ ਕੌਂਸਲ ਆਫ ਸੈਕਰਾਮੈਂਟੋ, ਅਮਰੀਕਾ ਵੱਲੋਂ ਗੁਰਜਤਿੰਦਰ ਰੰਧਾਵਾ ਨੂੰ ਬੋਰਡ ਆਫ ਡਾਇਰੈਕਟਰ ਕੀਤਾ ਗਿਆ ਨਾਮਜ਼ਦ

ਨਿਊਯਾਰਕ (ਰਾਜ ਗੋਗਨਾ )- ਪੰਜਾਬੀ ਭਾਈਚਾਰੇ ਵਿੱਚ  ਜਾਣੀ-ਪਹਿਚਾਣੀ ਸ਼ਖਸੀਅਤ ਸ: ਗੁਰਜਤਿੰਦਰ ਸਿੰਘ ਰੰਧਾਵਾ ਨੂੰ ਕੈਲੀਫੋਰਨੀਆ ਸੂਬੇ ਦੇ  ਸ਼ਹਿਰ  ਸੈਕਰਾਮੈਂਟੋ ਦੀ 111 ਸਾਲ ਪੁਰਾਣੀ ਸੰਸਥਾ ਇੰਟਰਫੇਥ ਕੌਂਸਲ ਆਫ ਗਰੇਟਰ ਸੈਕਰਾਮੈਂਟੋ ਦਾ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ, ਜਿਸ ਨਾਲ ਕਿ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਹ ਸੰਸਥਾ ਸੰਨ 1911 ਵਿੱਚ ਹੋਂਦ ’ਚ ਆਈ

Loading

ਇੰਟਰਫੇਥ ਕੌਂਸਲ ਆਫ ਸੈਕਰਾਮੈਂਟੋ, ਅਮਰੀਕਾ ਵੱਲੋਂ ਗੁਰਜਤਿੰਦਰ ਰੰਧਾਵਾ ਨੂੰ ਬੋਰਡ ਆਫ ਡਾਇਰੈਕਟਰ ਕੀਤਾ ਗਿਆ ਨਾਮਜ਼ਦ Read More »

ਨਿਊਜ਼ੀਲੈਂਡ ਦੀਆਂ ਤੀਸਰੀਆਂ ਅਤੇ ਚੌਥੀਆਂ ‘ਸਿੱਖ ਖੇਡਾਂ’ ਦਾ ਹੋਇਆ ਐਲਾਨ   

ਨਿਊਜ਼ੀਲੈਡ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – NZ Sikh Games ਦੀ ਕਮੇਟੀ ਵੱਲੋਂ ਸਾਲ 2022 ਲਈ ਤੀਸਰੀਆਂ ਅਤੇ ਚੌਥੀਆਂ ਸਿੱਖ ਖੇਡਾਂ ਦਾ ਰਸਮੀ ਐਲਾਨ ਬਰੂਸ ਪੁਲਮੈਨ ਪਾਰਕ ਦੇ ਸੈਮੀਨਾਰ ਹਾਲ ਵਿੱਚ ਸਪੌਸਰਾਂ, ਖੇਡ ਕਲੱਬਾਂ, ਸਹਿਯੋਗੀਆਂ ਅਤੇ ਮੀਡੀਆ ਕਰਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਕੀਤਾ ਗਿਆ। ਪਿਛਲੇ ਸਾਲ ਕੋਵਿਡ ਦੇ ਸਖ਼ਤ ਨਿਯਮਾਂ ਦੇ ਚੱਲਦਿਆਂ ਪੂਰੀਆਂ ਤਿਆਰੀਆਂ ਦੇ

Loading

ਨਿਊਜ਼ੀਲੈਂਡ ਦੀਆਂ ਤੀਸਰੀਆਂ ਅਤੇ ਚੌਥੀਆਂ ‘ਸਿੱਖ ਖੇਡਾਂ’ ਦਾ ਹੋਇਆ ਐਲਾਨ    Read More »

ਨਿਊਯਾਰਕ ਚ’ ਬੇਗੋਵਾਲ ਦੇ ਲਾਗਲੇ ਪਿੰਡ ਅਕਬਰਪੁਰ ਦੇ ਨੋਜਵਾਨ  ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਇਸ ਖੇਤਰ ਵਿੱਚ ਪਹਿਲਾਂ ਅਪ੍ਰੈਲ ਵਿੱਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਹੋਏ 

ਨਿਊਯਾਰਕ (ਰਾਜ ਗੋਗਨਾ )—ਲੰਘੀ 25 ਜੂਨ ਨੂੰ ਨਿਊਯਾਰਕ ਵਿੱਚ ਦੱਖਣੀ ਓਜ਼ੋਨ ਪਾਰਕ ਖੇਤਰ ਵਿੱਚ ਇੱਕ  ਸਿੱਖ ਨੋਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਮੰਦਭਾਗੀ ਸੂਚਨਾ ਸਾਹਮਣੇ ਆਈ ਹੈ।ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਪੁੱਤਰ ਰਵੇਲ ਸਿੰਘ ਜਿਸ ਦਾ ਪਿਛੋਕੜ ਜਿਲ੍ਹਾ ਕਪੂਰਥਲਾ ਦੇ ਬੇਗੋਵਾਲ ਦੇ ਨੇੜੇ ਪਿੰਡ ਅਕਬਰਪੁਰ ਵਜੋਂ ਕੀਤੀ ਗਈ ਸੀ, ਇਹ ਮੰਦਭਾਗੀ ਘਟਨਾ ਲੰਘੇ ਸ਼ਨੀਵਾਰ ਨੂੰ ਵਾਪਰੀ ਜਦੋਂ ਦੁਪਹਿਰ

Loading

ਨਿਊਯਾਰਕ ਚ’ ਬੇਗੋਵਾਲ ਦੇ ਲਾਗਲੇ ਪਿੰਡ ਅਕਬਰਪੁਰ ਦੇ ਨੋਜਵਾਨ  ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਇਸ ਖੇਤਰ ਵਿੱਚ ਪਹਿਲਾਂ ਅਪ੍ਰੈਲ ਵਿੱਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਹੋਏ  Read More »

ਰੂਬੀ ਡਰਾਮਾ ਅਦਾਕਾਰਾ ਮੈਰੀ ਮਾਰਾ ਦੀ ਨਿਊਯਾਰਕ ਚ’ ਨਦੀ ਵਿੱਚ ਡੁੱਬਣ ਤੋਂ ਬਾਅਦ 61 ਸਾਲ ਦੀ ਉਮਰ ਚ’ ਮੋਤ 

ਨਿਊਯਾਰਕ (ਰਾਜ ਗੋਗਨਾ )— ਟੀਵੀ ਡਰਾਮਾ ‘ਈਆਰ’ ਅਤੇ ‘ਲਾਅ ਐਂਡ ਆਰਡਰ’ ਵਿੱਚ ਆਪਣੀਆਂ ਵਿਸ਼ੇਸ ਭੂਮਿਕਾਵਾਂ ਲਈ ਸਭ ਤੋਂ ਮਸ਼ਹੂਰ ਅਮਰੀਕੀ ਅਦਾਕਾਰਾ ਮੈਰੀ ਮਾਰਾ ਦਾ 61 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਨਿਊਯਾਰਕ ਰਾਜ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀਤੇ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਬਾਅਦ, ਕੇਪ ਵਿਨਸੈਂਟ, ਨਿਊਯਾਰਕ ਵਿੱਚ ਸੇਂਟ ਲਾਰੈਂਸ ਨਦੀ ਵਿੱਚ ਮਾਰਾ

Loading

ਰੂਬੀ ਡਰਾਮਾ ਅਦਾਕਾਰਾ ਮੈਰੀ ਮਾਰਾ ਦੀ ਨਿਊਯਾਰਕ ਚ’ ਨਦੀ ਵਿੱਚ ਡੁੱਬਣ ਤੋਂ ਬਾਅਦ 61 ਸਾਲ ਦੀ ਉਮਰ ਚ’ ਮੋਤ  Read More »

ਡੇਟਨ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ

ਨਿਊਯਾਰਕ (ਰਾਜ ਗੋਗਨਾ )-ਅਮਰੀਕਾ ਦੇ ਸੂਬੇ ਓਹਾਇਓ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਭਾਈ ਕੁਲਵੰਤ ਸਿੰਘ ਪੰਡੋਰੀ ਦੇ ਢਾਡੀ ਜਥੇ ਜਿਸ ਵਿਚ ਭਾਈ ਜਗਜੀਤ ਸਿੰਘ ਢਾਡੀ ਤੇ ਭਾਈ ਹੀਰਾ ਸਿੰਘ ਸਾਰੰਗੀ ਮਾਸਟਰ ਸ਼ਾਮਲ ਸਨ ਨੇ ਬਾਬਾ

Loading

ਡੇਟਨ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ Read More »

ਅਮਰੀਕੀ ਸੰਸਦ ਵੱਲੋਂ ਗੰਨ ਹਿੰਸਾ ਨਾਲ  ਨਜਿੱਠਣ ਲਈ ਬਿੱਲ ਪਾਸ

* 18 ਤੋਂ 21 ਸਾਲ ਦੇ ਨੌਜਵਾਨ ਨਹੀਂ ਖਰੀਦ ਸਕਣਗੇ  ਆਸਾਨੀ ਨਾਲ ਗੰਨ ਸੈਕਰਾਮੈਂਟੋ   (ਹੁਸਨ ਲੜੋਆ ਬੰਗਾ)-ਦਹਾਕਿਆਂ ਤੋਂ ਗੰਨ ਹਿੰਸਾ ਨਾਲ ਨਜਿੱਠਣ ਲਈ ਉੱਠ ਰਹੀ ਮੰਗ ਨੂੰ ਉਸ ਵੇਲੇ ਬੂਰ ਪਿਆ ਜਦੋਂ ਅਮਰੀਕੀ ਸੰਸਦ ਨੇ ਇਸ ਸਬੰਧੀ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਜਿਸ ਤਹਿਤ ਨੌਜਵਾਨਾਂ ਲਈ ਗੰਨ ਖਰਦੀਣਾ  ਆਸਾਨ ਨਹੀਂ ਹੋਵੇਗਾ ਤੇ ਉਨਾਂ ਨੂੰ

Loading

ਅਮਰੀਕੀ ਸੰਸਦ ਵੱਲੋਂ ਗੰਨ ਹਿੰਸਾ ਨਾਲ  ਨਜਿੱਠਣ ਲਈ ਬਿੱਲ ਪਾਸ Read More »

ਵਰਜੀਨੀਆ ਵਿਚ ਹੈਲੀਕਾਪਟਰ ਹਾਦਸਾਗ੍ਰਸਤ, 6 ਮੌਤਾਂ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਲੋਗਾਨ ਕਾਊਂਟੀ ਵਿਚ ਪੱਛਮੀ ਵਰਜਨੀਆ ਵਿੱਚ ਵਿਅਤਨਾਮ ਜੰਗ ਵੇਲੇ ਦਾ ਇਕ ਹੈਲੀਕਾਪਟਰ ਤਬਾਹ ਹੋ ਗਿਆ ਤੇ ਉਸ ਵਿਚ ਸਵਾਰ ਸਾਰੇ 6 ਵਿਅਕਤੀਆਂ ਦੀ ਮੌਤ ਹੋ ਗਈ। ਲੋਗਾਨ ਕਾਊਂਟੀ ਐਮਰਜੈਂਸੀ ਅਥਾਰਟੀ ਚੀਫ ਆਫ ਆਪਰੇਸ਼ਨਜ ਰੇਅ ਬਰੀਆਂਟ  ਨੇ ਇਹ ਜਾਣਕਾਰੀ ਇਕ ਬਿਆਨ ਰਾਹੀਂ ਦਿੰਦਿਆਂ ਕਿਹਾ ਹੈ ਕਿ ਮ੍ਰਿਤਕਾਂ ਵਿਚ ਇਕੋ ਇਕ ਅਮਲੇ ਦਾ ਮੈਂਬਰ

Loading

ਵਰਜੀਨੀਆ ਵਿਚ ਹੈਲੀਕਾਪਟਰ ਹਾਦਸਾਗ੍ਰਸਤ, 6 ਮੌਤਾਂ Read More »

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी