International

ਅਮਰੀਕਾ ਵਿੱਚ ਗਰਭਪਾਤ ਉੱਤੇ ਪਾਬੰਦੀ ਲਾਗੂ ਹੋਈ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਗਰਭਪਾਤ ਉੱਤੇ ਪਾਬੰਦੀ ਲਾਉਣ ਵਾਲੇ ਕਾਰਜਕਾਰੀ ਹੁਕਮ ਉੱਤੇਕੱਲ੍ਹਦਸਤਖਤ ਕਰ ਦਿੱਤੇ। ਉਨ੍ਹਾਂ ਨੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਉੱਤੇ ਰੋਕ ਲਾਉਣ ਵਾਲੇ ਸੁਪਰੀਮ ਕੋਰਟ ਦੇ ਹੁਕਮ ਦੀ ਆਲੋਚਨਾ ਕੀਤੀ ਤੇ ਲੋਕਾਂ ਨੂੰ ਇਸ ਫੈਸਲੇ ਤੋਂ ਨਿਰਾਸ਼ ਨਾ ਹੋਣ ਦੀ ਅਪੀਲ ਕੀਤੀ। ਬਾਇਡੇਨ ਨੇ ਕਿਹਾ ਕਿ ਗਰਭਪਾਤ ਦੇ ਅਧਿਕਾਰ ਕਾਇਮ ਰੱਖਣ […]

Loading

ਅਮਰੀਕਾ ਵਿੱਚ ਗਰਭਪਾਤ ਉੱਤੇ ਪਾਬੰਦੀ ਲਾਗੂ ਹੋਈ Read More »

ਭਾਰਤੀ ਮੂਲ ਦੇ ਰਿਸ਼ੀ ਬਣ ਸਕਦੇ ਨੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ

ਲੰਡਨ- ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਉਨ੍ਹਾ ਨੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਥਾਂ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਲਈ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਵਰਨਣ ਯੋਗ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦਾ ਅਹੁਦਾਛੱਡਣ ਦਾ ਐਲਾਨ ਕਰ

Loading

ਭਾਰਤੀ ਮੂਲ ਦੇ ਰਿਸ਼ੀ ਬਣ ਸਕਦੇ ਨੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ Read More »

ਸ੍ਰੀਲੰਕਾ ਵਿੱਚ ਟਮਾਟਰ 1000 ਰੁਪਏ ਪ੍ਰਤੀ ਕਿਲੋ ਅਤੇ ਆਲੂ 800 ਰੁਪਏ ਕਿਲੋ ਵਿਕ ਰਹੇ

ਕੋਲੰਬੋ, –  ਸ਼੍ਰੀਲੰਕਾ ਵਿੱਚ ਨਾ ਤਾਂ ਰਾਸ਼ਟਰਪਤੀ ਹੈ ਅਤੇ ਨਾ ਹੀ ਕਾਨੂੰਨ ਵਿਵਸਥਾ ਵਰਗੀ ਸਥਿਤੀ ਹੈ। ਜੋ ਤਸਵੀਰਾਂ ਪੂਰੀ ਦੁਨੀਆ ਦੇਖ ਰਹੀ ਹੈ, ਉਹ ਅਸਲ ’ਚ ਲੋਕਾਂ ਦੀ ਨਾਰਾਜ਼ਗੀ ਹੈ। ਪਰ ਇਸ ਸਭ ਤੋਂ ਇਲਾਵਾ ਇੱਕ ਹੋਰ ਤਸਵੀਰ ਸ਼੍ਰੀਲੰਕਾ ਦੀ ਬਣੀ ਹੋਈ ਹੈ, ਜੋ ਉੱਥੋਂ ਦੇ ਲੋਕਾਂ ਨੂੰ ਹਲੂਣ ਰਹੀ ਹੈ। ਹਾਲਾਤ ਇਹ ਬਣ ਗਏ

Loading

ਸ੍ਰੀਲੰਕਾ ਵਿੱਚ ਟਮਾਟਰ 1000 ਰੁਪਏ ਪ੍ਰਤੀ ਕਿਲੋ ਅਤੇ ਆਲੂ 800 ਰੁਪਏ ਕਿਲੋ ਵਿਕ ਰਹੇ Read More »

ਚੀਨ ਦੇ ਸ਼ੰਘਾਈ ਵਿੱਚ ਕੋਰੋਨਾ ਓਮੀਕ੍ਰਾਨ ਦਾ ਇੱਕ ਨਵਾਂ ਰੂਪ ਪਾਇਆ ਗਿਆ

ਦੁਨੀਆ ਦੇ ਉਨ੍ਹਾਂ ਦੇਸ਼ਾਂ ‘ਚ ਜਿੱਥੇ ਕੋਰੋਨਾ ਮਹਾਮਾਰੀ ਤੋਂ ਰਾਹਤ ਮਿਲੀ ਹੈ ਪਰ ਚੀਨ ਅਜੇ ਵੀ ਕੋਰੋਨਾ ਨੂੰ ਲੈ ਕੇ ਸ਼ਹਿਰਾਂ ‘ਚ ਲਾਕਡਾਊਨ ਲਗਾ ਰਿਹਾ ਹੈ। ਹਾਲਾਂਕਿ ਇਸ ਕੜੀ ਵਿੱਚ ਚੀਨ ਨੇ ਪਿਛਲੇ ਦਿਨੀਂ ਬੀਜਿੰਗ ਅਤੇ ਸ਼ੰਘਾਈ ਤੋਂ ਲੌਕਡਾਊਨ ਹਟਾਉਣ ਦਾ ਐਲਾਨ ਕੀਤਾ ਸੀ ਪਰ ਇਸ ਦੌਰਾਨ ਇੱਕ ਵਾਰ ਫਿਰ ਚੀਨ ਵਿੱਚ ਕੋਰੋਨਾ ਨੂੰ ਲੈ

Loading

ਚੀਨ ਦੇ ਸ਼ੰਘਾਈ ਵਿੱਚ ਕੋਰੋਨਾ ਓਮੀਕ੍ਰਾਨ ਦਾ ਇੱਕ ਨਵਾਂ ਰੂਪ ਪਾਇਆ ਗਿਆ Read More »

ਨਿਊਯਾਰਕ ਸਿਟੀ ਦੇ ਮਸ਼ਹੂਰ ਕੋਨੀ ਆਈਲੈਂਡ ਬੋਰਡਵਾਕ ‘ਤੇ  ਗੋਲੀਬਾਰੀ ਪੰਜ ਲੋਕ ਜ਼ਖਮੀ 

ਨਿਊਯਾਰਕ (ਰਾਜ ਗੋਗਨਾ )— ਨਿਊਯਾਰਕ ਸਿਟੀ ਦੇ ਮਸ਼ਹੂਰ ਕੋਨੀ ਆਈਲੈਂਡ ਬੋਰਡਵਾਕ ‘ਤੇ ਅੱਜ ਐਤਵਾਰ ਨੂੰ ਤੜਕੇ ਇਕ ਵੱਡੀ ਪੌਪਅੱਪ ਪਾਰਟੀ ਦੇ ਦੌਰਾਨ ਇੱਥੇ ਗੋਲੀਬਾਰੀ ਹੋਣ ਕਾਰਨ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋ ਗਏ, ਅਤੇ  ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਗੋਲੀਬਾਰੀ ਇੱਕ ਇਤਿਹਾਸਕ ਮੀਲ ਪੱਥਰ, ਸਾਬਕਾ ਪੈਰਾਸ਼ੂਟ ਜੰਪ ਰਾਈਡ ਟਾਵਰ ਦੇ ਦੱਖਣ-ਪੂਰਬ ਵਿੱਚ ਲਗਭਗ ਰਾਤ

Loading

ਨਿਊਯਾਰਕ ਸਿਟੀ ਦੇ ਮਸ਼ਹੂਰ ਕੋਨੀ ਆਈਲੈਂਡ ਬੋਰਡਵਾਕ ‘ਤੇ  ਗੋਲੀਬਾਰੀ ਪੰਜ ਲੋਕ ਜ਼ਖਮੀ  Read More »

ਨਿਊਯਾਰਕ ਦੇ ਸੈਨੇਟਰ ਚੱਕ ਸ਼ੂਮਰ ਦਾ ਕੋਵਿੰਡ -19 ਲਈ ਸਕਾਰਾਤਮਕ ਟੈਸਟ ਹੋਇਆ

ਨਿਊਯਾਰਕ (ਰਾਜ ਗੋਗਨਾ)— ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੂੰ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਗਿਆ ਹੈ।ਅਤੇ ਬਹੁਤ ਹਲਕੇ ਲੱਛਣਾਂ ਦਾ ਅਨੁਭਵ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਉਹਨਾ ਦੇ ਬੁਲਾਰੇ ਨੇ ਕਿਹਾ, ਸ਼ੂਮਰ, 71 ਸਾਲਾ ਵੱਲੋ ਪੂਰੀ ਤਰ੍ਹਾਂ ਸਾਰੇ ਟੀਕੇ ਲਗਾਏ ਗਏ ਸਨ ਅਤੇ ਉਹਨਾ ਨੂੰ ਦੋ ਬੂਸਟਰ ਸ਼ਾਟ ਵੀ ਲੱਗੇ ਸਨ। ਬੁਲਾਰੇ

Loading

ਨਿਊਯਾਰਕ ਦੇ ਸੈਨੇਟਰ ਚੱਕ ਸ਼ੂਮਰ ਦਾ ਕੋਵਿੰਡ -19 ਲਈ ਸਕਾਰਾਤਮਕ ਟੈਸਟ ਹੋਇਆ Read More »

ਇੱਕ ਸਾਧਾਰਨ ਪਰਿਵਾਰ ਵਿੱਚ ਜਨਮੀ ਰਾਜਸਥਾਨ ਦੀ ਧੀ ਬੀਨਾ ਮੀਨਾ ਨਾਸਾ ਦੀ ਵਿਗਿਆਨੀ ਬਣੀ

ਵਾਸ਼ਿੰਗਟਨ (ਰਾਜ ਗੋਗਨਾ)—ਸਤੰਬਰ ਤੋਂ ਨਾਸਾ ਵਿੱਚ ਇੱਕ ਹੋਰ ਭਾਰਤੀ ਮੂਲ ਦੀ ਵਿਗਿਆਨੀ ਵਜੋਂ ਸ਼ਾਮਿਲ ਹੋ ਰਹੀ ਹੈ।ਭਾਰਤ ਦੇ ਰਾਜਸਥਾਨ ਸੂਬੇ ਦੇ ਨਾਲ ਪਿਛੋਕੜ ਰੱਖਣ ਵਾਲੀ ਇਹ ਮਹਿਲਾ ਸਿਕਰਾਈ ਉਪਮੰਡਲ ਦੇ ਪਿੰਡ ਕੋਰੜਾ ਕਲਾਂ ਦੀ ਧੀ ਹੈ ਡਾਕਟਰ ਬੀਨਾ ਮੀਨਾ ਜਿਸ ਨੂੰ ਅਮਰੀਕੀ ਪੁਲਾੜ ਖੋਜ ਕੇਂਦਰ ਨਾਸਾ ਵਿੱਚ ਵਿਗਿਆਨੀ ਵਜੋਂ ਚੁਣਿਆ ਗਿਆ ਹੈ। ਬੀਨਾ ਮੀਨਾ ਦੀ

Loading

ਇੱਕ ਸਾਧਾਰਨ ਪਰਿਵਾਰ ਵਿੱਚ ਜਨਮੀ ਰਾਜਸਥਾਨ ਦੀ ਧੀ ਬੀਨਾ ਮੀਨਾ ਨਾਸਾ ਦੀ ਵਿਗਿਆਨੀ ਬਣੀ Read More »

ਫੁੱਟਬਾਲ ਸਟਾਰ ਮੇਗਨ ਰੈਪਿਨੋ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਨੇ ਰਾਸ਼ਟਰਪਤੀ ਮੈਡਲ ਆਫ ਫਰੀਡਮ ਦੇ ਨਾਲ ਸਨਮਾਨਿਤ ਕੀਤਾ

ਵਾਸ਼ਿੰਗਟਨ (ਰਾਜ ਗੋਗਨਾ )—ੳਲੰਪਿਕ  ਚੈਂਪੀਅਨ ਅਤੇ ਲਿੰਗ ਇਕੁਇਟੀ ਐਡਵੋਕੇਟ ਜੋ ਅਮਰੀਕਾ ਦੇਸ਼ ਦੇ ਸਰਬ-ਉੱਚ 17  ਨਾਗਰਿਕਾ ਦੇ ਕੀਤੇ ਗਏ ਸਨਮਾਨ ਵਿੱਚ ਇਕ ਨਾਮਵਾਰ ਫੁੱਟਬਾਲ ਸਟਾਰ ਮੇਗਨ ਰੈਪਿਨੋ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਰਾਸ਼ਟਰਪਤੀ ਮੈਡਲ ਆਫ ਫਰੀਡਮ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਜੋਅ ਬਿਡੇਨ ਨੇ ਇਹ ਸਨਮਾਨ ਵੀਰਵਾਰ ਨੂੰ ਫ੍ਰੀਡਮ, ਜੋ ਦੇਸ਼ ਦਾ ਸਰਵਉੱਚ ਨਾਗਰਿਕ ਹੋਵੇ

Loading

ਫੁੱਟਬਾਲ ਸਟਾਰ ਮੇਗਨ ਰੈਪਿਨੋ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਨੇ ਰਾਸ਼ਟਰਪਤੀ ਮੈਡਲ ਆਫ ਫਰੀਡਮ ਦੇ ਨਾਲ ਸਨਮਾਨਿਤ ਕੀਤਾ Read More »

ਮਿੰਨੀਸੋਟਾ ਸੂਬੇ ਦੇ ਸ਼ਹਿਰ ਮਿਨੀਆਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੂੰ ਜਾਰਜ ਫਲਾਇਡ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਅਦਾਲਤ ਨੇ 21 ਸਾਲ ਦੀ ਕੈਦ ਦੀ ਸ਼ਜਾ ਸੁਣਾਈ 

ਵਾਸਿੰਗਟਨ (ਰਾਜ ਗੋਗਨਾ )— ਬੀਤੇਂ ਦਿਨ ਅਮਰੀਕਾ ਦੇ ਸੂਬੇ ਮਿੰਨੀਸੋਟਾ ਦੇ ਸ਼ਹਿਰ ਮਿਨੀਆਪੋਲਿਸ  ਦੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ, ਜੋ ਪਿਛਲੇ ਸਾਲ ਕਾਲੇ ਮੂਲ ਦੇ ਜਾਰਜ ਫਲਾਇਡ ਨਾਮੀ ਵਿਅਕਤੀ ਦੀ ਹੱਤਿਆ ਦੇ ਦੋਸ਼ੀ ਠਹਿਰਾਇਆ ਗਿਆ ਸੀ ਉਸ ਨੂੰ ਸਥਾਨਕ ਅਦਾਲਤ ਨੇ ਵੀਰਵਾਰ ਨੂੰ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦੱਸਣਯੋਗ ਹੱੈ ਕਿ ਮਈ 2020

Loading

ਮਿੰਨੀਸੋਟਾ ਸੂਬੇ ਦੇ ਸ਼ਹਿਰ ਮਿਨੀਆਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੂੰ ਜਾਰਜ ਫਲਾਇਡ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਅਦਾਲਤ ਨੇ 21 ਸਾਲ ਦੀ ਕੈਦ ਦੀ ਸ਼ਜਾ ਸੁਣਾਈ  Read More »

ਬਰੈਂਪਟਨ ਕੈਨੇਡਾ ਦੇ ਇਕ ਪੰਜਾਬੀ ਸੰਗੀਤ ਮਾਸਟਰ ਤੇ ਲੱਗੇ ਜਿਨਸ਼ੀ ਸ਼ੋਸਣ ਦੇ ਦੋਸ਼ 

ਟੋਰਾਟੋ,  (ਰਾਜ ਗੋਗਨਾ/ ਕੁਲਤਰਨ ਪਧਿਆਣਾ)— ਬੀਤੇਂ ਦਿਨ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਵੱਲੋ ਬਰੈਂਪਟਨ ਨਾਲ ਸਬੰਧਤ ਇਕ 71 ਸਾਲਾਂ ਦੇ ਬਜ਼ੁਰਗ ਸੰਗੀਤ ਮਾਸਟਰ (Music School Instructor) ਰਜਿੰਦਰ ਸਿੰਘ ਰਾਜ ਨੂੰ ਇਕ 16 ਸਾਲਾਂ ਦੀ ਲੜਕੀ ਨਾਲ ਜਿਨਸੀ ਹਮਲੇ ਅਤੇ ਸ਼ਰੀਰਕ ਛੇੜਛਾੜ ਕਰਨ ਸਬੰਧੀ ਦੋਸ਼ਾ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋ ਇਸ ਮਾਮਲੇ ਤਹਿਤ ਬੀਤੇਂ

Loading

ਬਰੈਂਪਟਨ ਕੈਨੇਡਾ ਦੇ ਇਕ ਪੰਜਾਬੀ ਸੰਗੀਤ ਮਾਸਟਰ ਤੇ ਲੱਗੇ ਜਿਨਸ਼ੀ ਸ਼ੋਸਣ ਦੇ ਦੋਸ਼  Read More »

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी