ਸਕਾਟਲੈਂਡ: “ਪੰਜ ਦਰਿਆ” ਵੱਲੋਂ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) “ਭਾਰਤੀ ਸਮਾਜ ਵਿੱਚ ਜਦੋਂ ਔਰਤਾਂ ਦਾ ਕਾਰਜ ਸਥਾਨ ਘਰ ਦੀ ਚਾਰਦੀਵਾਰੀ ਜਾਂ ਚੌਂਕਾ ਚੁੱਲ੍ਹੇ ਤੱਕ ਹੀ ਸੀਮਤ ਮੰਨਿਆ ਜਾਂਦਾ ਹੋਵੇ ਤਾਂ ਮਰਦ ਔਰਤ ਬਰਾਬਰੀ ਦੀਆਂ ਗੱਲਾਂ ਨਾਟਕ ਜਿਹਾ ਲਗਦੀਆਂ ਹਨ। ਅਜਿਹੇ ਸਮੇਂ ਵਿੱਚ ਜਦੋਂ ਕੁੜੀਆਂ ਨੂੰ ਘਰ ਦੀ ਦਹਿਲੀਜ਼ ਤੋਂ ਬਾਹਰ ਇਕੱਲਿਆਂ ਜਾਣਾ ਵੀ ਮੁਨਾਸਿਬ ਨਾ ਹੋਵੇ, ਉਦੋਂ ਇੱਕ ਕੁੜੀ ਕਾਨੂੰਨ […]