ਵਿਦੇਸ਼ੀ ਏਅਰ ਹੋਸਟੈੱਸ ਸੰਤੁਲਨ ਗੁਆਉਣ ਤੋਂ ਬਾਅਦ ਸ਼ਰਾਬੀ ਯਾਤਰੀ ‘ਤੇ ਡਿੱਗ ਪਈ, ਨਸ਼ੇ ਵਿਚ ਟੱਲੀ ਯਾਤਰੀ ਨੇ ਕਰ ਦਿੱਤੀ ਸ਼ਰਮਨਾਕ ਹਰਕਤ
ਨਵੀਂ ਦਿੱਲੀ – ਫਲਾਈਟ ਵਿਚ ਇੱਕ ਯਾਤਰੀ ਵੱਲੋਂ ਕਤਰ ਏਅਰਵੇਜ਼ ਦੀ ਏਅਰ ਹੋਸਟੈੱਸ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗੇ ਇਲਜ਼ਾਮ ਹੈ ਕਿ ਕਤਰ ਦੀ ਰਾਜਧਾਨੀ ਦੋਹਾ ਤੋਂ ਦਿੱਲੀ ਆ ਰਹੀ ਕਤਰ ਏਅਰਵੇਜ਼ ਦੀ ਫਲਾਈਟ ਵਿੱਚ ਖਾਣਾ ਪਰੋਸ ਰਹੀ ਇੱਕ ਵਿਦੇਸ਼ੀ ਏਅਰ ਹੋਸਟੈੱਸ ਸੰਤੁਲਨ ਵਿਗੜਨ ਕਾਰਨ ਇੱਕ ਯਾਤਰੀ ਦੀ ਸੀਟ ਉੱਤੇ ਡਿੱਗ ਗਈ। ਪਰ, […]