ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਮਚਾਇਆ ਤਬਾਹੀ
ਅਮਰੀਕਾ ਦੇ ਕੈਲੀਫੋਰਨੀਆ ਦੇ 13 ਸ਼ਹਿਰਾਂ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਸ ਦੇ ਪਿੱਛੇ ਵਜ੍ਹਾ ਹੈ ਬਰਫੀਲਾ ਤੂਫਾਨ। ਇਸ ਦੌਰਾਨ ਲੋਕਾਂ ਨੂੰ ਸਫਰ ਕਰਨ ਤੋਂ ਵੀ ਮਨ੍ਹਾ ਕੀਤਾ ਗਿਆ ਹੈ। ਅਮਰੀਕਾ ਦੇ ਕੈਲੀਫੋਰਨੀਆ ਵਿਚ 2 ਮਾਰਚ ਨੂੰ ਇਤਿਹਾਸਕ ਡਾਊਨਟਾਊਨ ਟਰਕੀ ਵਿਚ ਬਰਫ ਨਾਲ ਟ੍ਰੇਨ ਢੱਕ ਗਈ ਤੇ ਪਟੜੀ ‘ਤੇ ਵੀ ਬਰਫ ਜੰਮ ਗਈ। ਕੈਲੀਫੋਰਨੀਆ […]
ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਮਚਾਇਆ ਤਬਾਹੀ Read More »