ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਕਬੱਡੀ ਪ੍ਰਮੋਟਰ ਜੌਨਾ ਬੋਲੀਨਾ ਦੇ ਹੋਣਹਾਰ ਸਪੁੱਤਰਾ ਵਲੋਂ ਕੁਸਤੀ ਮੁਕਾਬਲੇ ਵਿੱਚ ਬੈਲਟਾ ਜਿੱਤ ਕੇ ਆਪਣੀ ਦਾਅਵੇਦਾਰੀ ਪੇਸ ਕੀਤੀ ਗਈ

ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਯੰਗ ਕਬੱਡੀ ਕਲੱਬ ਦੇ ਮੀਤ ਪ੍ਰਧਾਨ ਇੰਟਰਨੈਸ਼ਨਲ ਕਬੱਡੀ ਦੇ ਮੇਨ ਪ੍ਰਮੋਟਰ ਜੌਨਾ ਬੋਲੀਨਾ ਦੇ ਹੋਣਹਾਰ ਸਪੁੱਤਰ ਮਨਰਾਜ ਬੋਲੀਨਾ ਅਤੇ ਸਤਰਾਜ ਬੋਲੀਨਾ ਵਲੋਂ ਰੈਸਲਿੰਗ ਮੁਕਾਬਲੇ ਵਿੱਚ ਆਪਣੀ ਕਮਾਲ ਦੀ ਦਾਅਵੇਦਾਰੀ ਪੇਸ ਕੀਤੀ ਗਈ । ਕਨੇਡਾ ਦੇ ਸਰੀ ਸ਼ਹਿਰ ਵਿਖੇ ਹੋਏ ਰੈਸਲਿੰਗ ਮੁਕਾਬਲੇ ਵਿੱਚ ਮਨਰਾਜ ਬੋਲੀਨਾ ਵਲੋਂ ਬਲੂ ਬੈਲਟ ਜਿੱਤੀ ਗਈ ਅਤੇ ਸਤਰਾਜ ਬੋਲੀਨਾ ਵਲੋਂ ਹਾਫ ਇਨ ਓਰਿੰਜ ਬੈਲਟ ਜਿੱਤੀ ਗਈ।ਪ੍ਰਮੋਟਰ ਜੌਨਾ ਬੋਲੀਨਾ ਦੇ ਦੋਵੇਂ ਸਪੁੱਤਰ ਮਨਰਾਜ ਬੋਲੀਨਾ ਅਤੇ ਸਤਰਾਜ ਬੋਲੀਨਾ ਪਹਿਲਵਾਨ ਹਰਜੀਤ ਸਿੰਘ ਵਿਲੇਨ (ਰੁਸਤਮੇ ਹਿੰਦ) ਦੇ ਅਖਾੜੇ ਵਿੱਚ ਕੁਸਤੀ ਦੇ ਦਾਅ ਪੇਚ, ਦੀ ਸਿਖਲਾਈ ਲੈ ਰਹੇ ਨੇ। ਜਿਸ ਦੀ ਬਦੌਲਤ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਚਮਕੇਗਾ।

Loading

Scroll to Top