ਘਰ ਦੇ ਗੇਟ ‘ਤੇ ਸਵਾਸਤਿਕ ਬਣਾਉਣ ‘ਤੇ ਭਾਰਤੀ ਨਾਗਰਿਕ ਨੂੰ ਜੇਲ੍ਹ, ਸਾਊਦੀ ਅਰਬ ‘ਚ ਗੁਆਂਢੀ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ
ਆਂਧਰਾ ਪ੍ਰਦੇਸ਼ ਦੇ ਇਕ 45 ਸਾਲਾ ਇੰਜੀਨੀਅਰ ਨੂੰ ਸਾਊਦੀ ਅਰਬ ਵਿਚ ਸਿਰਫ ਇਸ ਵਜ੍ਹਾ ਨਾਲ ਜੇਲ੍ਹ ਜਾਣਾ ਪਿਆ ਕਿਉਂਕਿ ਉਸ ਨੇ ਆਪਣੇ ਘਰ ਦੇ ਗੇਟ ‘ਤੇ ਸਵਾਸਤਿਕ ਦਾ ਨਿਸ਼ਾਨ ਬਣਾਇਆ ਹੋਇਆ ਸੀ। ਗੁਆਂਢੀ ਨੇ ਉਸ ਨਿਸ਼ਾਨ ਨੂੰ ਹਿਟਲਰ ਦਾ ਨਾਜੀ ਨਿਸ਼ਾਨ ਸਮਝ ਲਿਆ ਸੀ, ਜਿਸ ਦੇ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਪੁਲਿਸ […]