ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਅਡਲਟ ਮੈਗਜ਼ੀਨ ‘ਚ ਛਪੀ ਵਿੱਤ ਮੰਤਰੀ ਦੀ ਫੋਟੋ, 3 ਘੰਟਿਆਂ ‘ਚ ਵਿਕੀਆਂ 1 ਲੱਖ ਕਾਪੀਆਂ

ਪਲੇਅਬੁਆਏ ਮੈਗਜ਼ੀਨ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਲੰਬੇ ਸਮੇਂ ਤੋਂ ਇਹ ਅਡਲਟ ਮੈਗਜ਼ੀਨਾਂ ਦੀ ਸੂਚੀ ਵਿੱਚ ਬਹੁਤ ਅੱਗੇ ਹੈ। ਇਸ ਮੈਗਜ਼ੀਨ ਵਿੱਚ ਮਾਡਲਾਂ ਦੀਆਂ ਨਗਨ ਤਸਵੀਰਾਂ ਤੋਂ ਲੈ ਕੇ ਅਡਲਟ ਕੰਟੈਂਟ ਤੱਕ ਪ੍ਰਕਾਸ਼ਿਤ ਹੁੰਦੇ ਹਨ। ਇਸ ਵਾਰ ਅਪ੍ਰੈਲ ਮਹੀਨੇ ਦੇ ਪਲੇਅਬੁਆਏ ਐਡੀਸ਼ਨ ‘ਚ ਕਵਰ ‘ਚ ਛਪੀ ਤਸਵੀਰ ਨੇ ਵਿਵਾਦ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਮੈਗਜ਼ੀਨ ਦੇ ਕਵਰ ‘ਤੇ ਮਾਡਲ ਦੀ ਨਹੀਂ ਸਗੋਂ ਫਰਾਂਸ ਦੇ ਵਿੱਤ ਮੰਤਰੀ ਦੀ ਤਸਵੀਰ ਛਪੀ ਹੈ । ਜੀ ਹਾਂ, ਇਸ ਵਾਰ ਕਵਰ ‘ਤੇ ਇਕ ਮੰਤਰੀ ਦੀ ਬੇਹੱਦ ਬੋਲਡ ਤਸਵੀਰ ਛਾਪਣ ਤੋਂ ਬਾਅਦ ਇਹ ਮੈਗਜ਼ੀਨ ਵਿਵਾਦਾਂ ‘ਚ ਘਿਰ ਗਿਆ ਹੈ।

ਫਰਾਂਸ ਦੀ ਵਿਦੇਸ਼ ਮੰਤਰੀ ਮਾਰਲੇਨ ਸ਼ਿਅੱਪਾ ਨੂੰ ਮੈਗਜ਼ੀਨ ਦੇ ਕਵਰ ‘ਤੇ ਜਗ੍ਹਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਇਕ ਇੰਟਰਵਿਊ ਵੀ ਅੰਦਰ ਛਪਿਆ ਹੈ, ਜਿਸ ‘ਚ ਉਨ੍ਹਾਂ ਨੇ ਔਰਤਾਂ ਅਤੇ ਸਮਲਿੰਗੀ ਅਧਿਕਾਰਾਂ ਦੇ ਨਾਲ-ਨਾਲ ਗਰਭਪਾਤ ਬਾਰੇ ਵੀ ਗੱਲ ਕੀਤੀ ਹੈ। ਮਾਰਲੇਨ ਨੂੰ ਵਿੱਤ ਮੰਤਰੀ ਵਰਗੇ ਅਹੁਦੇ ‘ਤੇ ਹੋਣ ਦੇ ਬਾਵਜੂਦ ਅਡਲਟ ਮੈਗਜ਼ੀਨ ਲਈ ਪੋਜ਼ ਦੇਣ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਨੇ ਵੀ ਇਸ ਵਿੱਚ ਮਾਰਲੀਨ ਦਾ ਸਮਰਥਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਮੌਜੂਦਾ ਸਮੇਂ ਵਿੱਚ, ਇਹ ਸਹੀ ਫੈਸਲਾ ਨਹੀਂ ਸੀ।

Loading

Scroll to Top