International

ਬੰਧਕਾਂ ਦੇ ਆਜ਼ਾਦ ਹੋਣ ਤੱਕ ਅਸਥਾਈ ਜੰਗਬੰਦੀ ਜਾਰੀ ਰਹਿਣ ਦੀ ਉਮੀਦ: ਜੋ ਬਿਡੇਨ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਉਮੀਦ ਜਤਾਈ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਆਰਜ਼ੀ ਜੰਗਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਬਿਡੇਨ ਨੇ ਇੱਥੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬੰਧਕਾਂ ਦੀ ਰਿਹਾਈ ਤੱਕ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਜਾਰੀ ਰਹੇਗੀ। ਉਸਨੇ ਕਿਹਾ, “ਚਾਰ […]

Loading

ਬੰਧਕਾਂ ਦੇ ਆਜ਼ਾਦ ਹੋਣ ਤੱਕ ਅਸਥਾਈ ਜੰਗਬੰਦੀ ਜਾਰੀ ਰਹਿਣ ਦੀ ਉਮੀਦ: ਜੋ ਬਿਡੇਨ Read More »

ਸਾਹ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਚੀਨ ਵਿੱਚ ਹੋਰ ਕਲੀਨਿਕ ਖੋਲ੍ਹੇ ਜਾਣਗੇ

ਬੀਜਿੰਗ: ਚੀਨ ਦੇ ਸਿਹਤ ਮੰਤਰਾਲੇ ਨੇ ਸਥਾਨਕ ਅਧਿਕਾਰੀਆਂ ਨੂੰ ਬੁਖਾਰ ਦੇ ਕਲੀਨਿਕਾਂ ਦੀ ਗਿਣਤੀ ਵਧਾਉਣ ਦੀ ਅਪੀਲ ਕੀਤੀ ਕਿਉਂਕਿ ਦੇਸ਼ ਕੋਵਿਡ -19 ਪਾਬੰਦੀਆਂ ਨੂੰ ਸੌਖਾ ਕਰਨ ਤੋਂ ਬਾਅਦ ਸਾਹ ਦੀਆਂ ਬਿਮਾਰੀਆਂ ਵਿੱਚ ਵਾਧੇ ਨਾਲ ਜੂਝ ਰਿਹਾ ਹੈ। ਸਾਹ ਦੀ ਬਿਮਾਰੀ ਵਿੱਚ ਵਾਧਾ ਪਿਛਲੇ ਹਫ਼ਤੇ ਇੱਕ ਵਿਸ਼ਵਵਿਆਪੀ ਮੁੱਦਾ ਬਣ ਗਿਆ ਜਦੋਂ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ

Loading

ਸਾਹ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਚੀਨ ਵਿੱਚ ਹੋਰ ਕਲੀਨਿਕ ਖੋਲ੍ਹੇ ਜਾਣਗੇ Read More »

ਮਲੇਸ਼ੀਆ ‘ਚ ਭਾਰਤੀਆਂ ਲਈ ਵੀਜ਼ਾ-ਮੁਕਤ ਦਾਖਲਾ: 1 ਦਸੰਬਰ ਤੋਂ ਸ਼ੁਰੂ ਹੋਵੇਗੀ ਸਹੂਲਤ

ਕੁਆਲਾਲੰਪੁਰ- ਮਲੇਸ਼ੀਆ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਅਜਿਹਾ ਕਰ ਰਿਹਾ ਹੈ। ਭਾਰਤ ਅਤੇ ਚੀਨ ਦੇ ਨਾਗਰਿਕਾਂ ਨੂੰ 1 ਦਸੰਬਰ ਤੋਂ ਮਲੇਸ਼ੀਆ ਵਿੱਚ ਵੀਜ਼ਾ ਮੁਕਤ ਦਾਖਲਾ ਮਿਲੇਗਾ। ਇਹ ਜਾਣਕਾਰੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਤਵਾਰ ਨੂੰ ਦਿੱਤੀ। ਚੀਨੀ ਅਤੇ ਭਾਰਤੀ ਨਾਗਰਿਕ ਮਲੇਸ਼ੀਆ ਵਿੱਚ 30 ਦਿਨਾਂ ਤੱਕ ਵੀਜ਼ਾ ਮੁਕਤ ਰਹਿ ਸਕਦੇ ਹਨ। ਮਲੇਸ਼ੀਆ ਆਰਥਿਕ

Loading

ਮਲੇਸ਼ੀਆ ‘ਚ ਭਾਰਤੀਆਂ ਲਈ ਵੀਜ਼ਾ-ਮੁਕਤ ਦਾਖਲਾ: 1 ਦਸੰਬਰ ਤੋਂ ਸ਼ੁਰੂ ਹੋਵੇਗੀ ਸਹੂਲਤ Read More »

ਬਜ਼ੁਰਗ ਸਿੱਖ ਔਰਤ ਨੂੰ ਬ੍ਰਿਟੇਨ ‘ਚ ਰਹਿਣ ਦੀ ਇਜਾਜ਼ਤ ਦੇਣ ਦੇ ਸਮਰਥਨ ‘ਚ ਆਇਆ ਪੂਰਾ ਸਿੱਖ ਭਾਈਚਾਰਾ

ਬ੍ਰਿਟੇਨ ‘ਚ 14 ਸਾਲਾਂ ਤੋਂ ਰਹਿ ਰਹੀ ਇਕ ਬਜ਼ੁਰਗ ਸਿੱਖ ਔਰਤ ਨੂੰ ਜ਼ਬਰਦਸਤੀ ਦੇਸ਼ ਨਿਕਾਲੇ ਦੇ ਵਿਰੋਧ ‘ਚ ਬ੍ਰਿਟੇਨ ਦਾ ਸਮੁੱਚਾ ਸਿੱਖ ਭਾਈਚਾਰਾ ਇਕਜੁੱਟ ਹੋ ਗਿਆ ਹੈ। ਬੀਬੀਸੀ ਦੀ ਰੀਪੋਰਟ ਮੁਤਾਬਕ 78 ਸਾਲਾ ਗੁਰਮੀਤ ਕੌਰ 2009 ‘ਚ ਇਕ ਵਿਆਹ ‘ਚ ਸ਼ਾਮਲ ਹੋਣ ਲਈ ਪੰਜਾਬ ਤੋਂ ਇੱਥੇ ਆਈ ਸੀ ਅਤੇ ਉਦੋਂ ਤੋਂ ਸਮੈਥਵਿਕ ਸ਼ਹਿਰ ‘ਚ ਰਹਿ

Loading

ਬਜ਼ੁਰਗ ਸਿੱਖ ਔਰਤ ਨੂੰ ਬ੍ਰਿਟੇਨ ‘ਚ ਰਹਿਣ ਦੀ ਇਜਾਜ਼ਤ ਦੇਣ ਦੇ ਸਮਰਥਨ ‘ਚ ਆਇਆ ਪੂਰਾ ਸਿੱਖ ਭਾਈਚਾਰਾ Read More »

ਗਲਾਸਗੋ ‘ਚ ਪਹਿਲੀ ਵਾਰ ਸਜਾਇਆ ਗਿਆ ਗੁਰਪੁਰਬ ਨਗਰ ਕੀਰਤਨ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਗਿਆ। ਐਲਬਰਟ ਡਰਾਈਵ ਗੁਰੂਘਰ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ, ਜਿਸਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਸੰਬੰਧੀ ਹੋਏ ਇਸ ਨਗਰ ਕੀਰਤਨ ਦੌਰਾਨ ਜਿੱਥੇ

Loading

ਗਲਾਸਗੋ ‘ਚ ਪਹਿਲੀ ਵਾਰ ਸਜਾਇਆ ਗਿਆ ਗੁਰਪੁਰਬ ਨਗਰ ਕੀਰਤਨ  Read More »

ਸਿੱਖ ਬਜ਼ੁਰਗ ਵਿਅਕਤੀ ‘ਤੇ ਹੋਇਆ ਨਸਲੀ ਹਮਲਾ, ਦਾੜ੍ਹੀ ਨੂੰ ਪਾਇਆ ਹੱਥ

ਕੈਨੇਡਾ ‘ਚ ਬਜ਼ੁਰਗ ‘ਤੇ ਨਸਲੀ ਹਮਲਾ ਹੋਇਆ ਹੈ। ਗੋਰਿਆਂ ਵਲੋਂ ਉਨ੍ਹਾਂ ਦੀ ਦਾੜੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਲੈਂਗਲੀ ਮੈਮੋਰੀਅਲ ਪਾਰਕ ‘ਚ 21 ਨਵੰਬਰ ਨੂੰ ਬਜ਼ੁਰਗ ਇੰਦਰਜੀਤ ਸਿੰਘ ‘ਤੇ ਹਮਲਾ ਹੋਇਆ। ਪੀੜਤ ਇੰਦਰਜੀਤ ਸਿੰਘ ਨੇ ਆਪਣੇ ‘ਤੇ ਹੋਏ ਇਸ ਹਮਲੇ ਬਾਰੇ ਦੱਸਦਿਆਂ ਕਿਹਾ ਕਿ ਕੰਮ ਤੋਂ ਘਰ ਆਉਣ ਤੋਂ ਬਾਅਦ

Loading

ਸਿੱਖ ਬਜ਼ੁਰਗ ਵਿਅਕਤੀ ‘ਤੇ ਹੋਇਆ ਨਸਲੀ ਹਮਲਾ, ਦਾੜ੍ਹੀ ਨੂੰ ਪਾਇਆ ਹੱਥ Read More »

ਅਮਰੀਕਾ ‘ਚ ਤਿੰਨ ਫਲਸਤੀਨੀ ਵਿਦਿਆਰਥੀਆਂ ਨੂੰ ਮਾਰੀਆਂ ਗਈਆਂ ਗੋਲੀਆਂ

ਅਮਰੀਕਾ ‘ਚ ਤਿੰਨ ਫਲਸਤੀਨੀ ਵਿਦਿਆਰਥੀਆਂ ਨੂੰ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਵੈਸਟ ਬੈਂਕ ਵਿੱਚ ਸਥਿਤ ਵਿਦਿਆਰਥੀਆਂ ਦੇ ਬਚਪਨ ਦੇ ਸਕੂਲ ਨੇ ਕਿਹਾ ਕਿ ਸ਼ਨੀਵਾਰ ਰਾਤ (25 ਅਕਤੂਬਰ) ਨੂੰ ਬਰਲਿੰਗਟਨ ਅਤੇ ਵਰਮੋਂਟ ਵਿੱਚ ਅਮਰੀਕੀ ਕਾਲਜਾਂ ਵਿੱਚ ਪੜ੍ਹ ਰਹੇ ਤਿੰਨ ਫਲਸਤੀਨੀ ਵਿਦਿਆਰਥੀਆਂ ਨੂੰ ਗੋਲੀਆਂ ਮਾਰ ਦਿੱਤੀਆਂ

Loading

ਅਮਰੀਕਾ ‘ਚ ਤਿੰਨ ਫਲਸਤੀਨੀ ਵਿਦਿਆਰਥੀਆਂ ਨੂੰ ਮਾਰੀਆਂ ਗਈਆਂ ਗੋਲੀਆਂ Read More »

ਚੀਨ ਦੀ ਰਹੱਸਮਈ ਬੀਮਾਰੀ ਕਾਰਨ ਭਾਰਤ ‘ਚ ਅਲਰਟ! ਕੇਂਦਰ ਸਰਕਾਰ ਨੇ ਦਿੱਤੀ ਸਲਾਹ

ਚੀਨ ਦੇ ਲੋਕਾਂ, ਖਾਸ ਕਰਕੇ ਬੱਚਿਆਂ ਵਿੱਚ ਮਾਈਕੋਪਲਾਜ਼ਮਾ ਨਿਮੋਨੀਆ ਅਤੇ ਇਨਫਲੂਐਂਜ਼ਾ ਫਲੂ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਵੀ ਇਸ ਮਾਮਲੇ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਚੀਨ ਨਾਲ ਸਬੰਧਤ ਜਾਣਕਾਰੀ ਮੰਗੀ ਹੈ। ਭਾਰਤ ਸਰਕਾਰ ਵੀ ਇਸ ਸਬੰਧੀ ਪੂਰੀ ਤਰ੍ਹਾਂ ਅਲਰਟ ਮੋਡ ਵਿੱਚ ਆ ਗਈ ਹੈ। ਐਚਟੀ ਦੀ

Loading

ਚੀਨ ਦੀ ਰਹੱਸਮਈ ਬੀਮਾਰੀ ਕਾਰਨ ਭਾਰਤ ‘ਚ ਅਲਰਟ! ਕੇਂਦਰ ਸਰਕਾਰ ਨੇ ਦਿੱਤੀ ਸਲਾਹ Read More »

ਭਾਰਤ ਨੇ ਵਰਲਡ ਮਾਸਟਰ ਹਾਕੀ ਏਸ਼ੀਅਨ ਚੈਂਪੀਅਨਸ਼ਿੱਪ 2023 ਵਿੱਚ ਜਿੱਤਿਆ ਕਾਂਸੀ ਦਾ ਤਮਗਾ 

  ਹਾਂਗਕਾਂਗ  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪੰਜਾਬ ਦੀਆਂ ਕੁੜੀਆਂ ਨੇ ਭਾਰਤੀ ਹਾਕੀ ਦੀ ਨੁਮਾਇੰਦਗੀ ਕਰਦਿਆਂ ਹਾਂਗਕਾਂਗ ਵਿਖੇ ਚੱਲ ਰਹੀ ਵਰਲਡ ਮਾਸਟਰ ਹਾਕੀ ਚੈਂਪੀਅਨਸ਼ਿੱਪ 2023 ਵਿੱਚ ਆਪਣੇ ਹਾਕੀ ਹੁਨਰ ਦਾ ਲੋਹਾ ਮਨਾਉਂਦਿਆਂ ਭਾਰਤ ਨੂੰ ਕਾਂਸੀ ਦਾ ਤਗਮਾ ਦਵਾਇਆ । ਇਸ ਖੇਡੀ ਗਈ  ਚੈਂਪੀਅਨਸ਼ਿੱਪ ਵਿੱਚ ਭਾਰਤੀ ਹਾਕੀ ਟੀਮ ਵਿੱਚ 35 ਸਾਲ ਤੋਂ  ਉੱਪਰ ਉਮਰ ਵਰਗ

Loading

ਭਾਰਤ ਨੇ ਵਰਲਡ ਮਾਸਟਰ ਹਾਕੀ ਏਸ਼ੀਅਨ ਚੈਂਪੀਅਨਸ਼ਿੱਪ 2023 ਵਿੱਚ ਜਿੱਤਿਆ ਕਾਂਸੀ ਦਾ ਤਮਗਾ  Read More »

ਕੋਰੋਨਾ ਮਗਰੋਂ ਚੀਨ ‘ਚ ਫਿਰ ਫੈਲੀ ਰਹੱਸਮਈ ਬੀਮਾਰੀ, ਇੱਕ ਦਿਨ ‘ਚ ਆਏ 7,000 ਕੇਸ

ਚੀਨ ਤੋਂ ਫੈਲੇ ਕੋਰੋਨਾ ਮਹਾਮਾਰੀ ਤੋਂ ਦੁਨੀਆ ਅਜੇ ਪੂਰੀ ਤਰ੍ਹਾਂ ਉਭਰ ਵੀ ਨਹੀਂ ਸਕੀ ਹੈ ਕਿ ਹੁਣ ਇਕ ਹੋਰ ਵੱਡੀ ਮੈਡੀਕਲ ਐਮਰਜੈਂਸੀ ਦੀ ਆਹਟ ਸੁਣਾਈ ਦੇ ਰਹੀ ਹੈ। ਇਸ ਵਾਰ ਫਿਰ ਚੀਨ ਇਸ ਬਿਮਾਰੀ ਦਾ ਜਨਮਦਾਤਾ ਜਾਪਦਾ ਹੈ। ਉੱਤਰੀ ਚੀਨ ਵਿੱਚ ਬੱਚਿਆਂ ਵਿੱਚ ਨਿਮੋਨੀਆ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਇਕ ਦਿਨ

Loading

ਕੋਰੋਨਾ ਮਗਰੋਂ ਚੀਨ ‘ਚ ਫਿਰ ਫੈਲੀ ਰਹੱਸਮਈ ਬੀਮਾਰੀ, ਇੱਕ ਦਿਨ ‘ਚ ਆਏ 7,000 ਕੇਸ Read More »

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र