ਡੇਰਾਵਾਦ ,ਭ੍ਰਿਸ਼ਟ ਵਿਵਸਥਾ ਤੇ ਐਸ਼ ਪ੍ਰਸਤ ਰਹੇ ਪੰਜਾਬ ਦੇ ਮੁੱਖੀਆਂ ਤੇ ਬਣੀ ਏ ਮੇਰੀ ਫ਼ਿਲਮ “ਤਬਾਹੀ ੨” _ ਬਲਬੀਰ ਟਾਂਡਾ
ਗੱਲ ” ਵੈਰੀ ” ਪੰਜਾਬੀ ਫ਼ਿਲਮ ਦੇ ਬਣਨ ਵੇਲੇ ਦੀ ਹੈ ਤੇ ਤਦ ਸ਼ੰਕਰ ਨੇੜੇ ਪਿੰਡ ਲਿੱਤਰਾਂ ਤੋਂ ਗੀਤਕਾਰ ਤੇ ਐਕਟਰ ਸ਼ਿੰਦਾ ਲਿੱਤਰਾਂ ਵਾਲਾ ਆਉਂਦਾ ਹੁੰਦਾ ਸੀ ਤੇ ਸਵਰਗੀ ਆਰ ਐਸ ਰੰਗੀਲਾ ਨੇ ਬਲਬੀਰ ਟਾਂਡਾ ਨਾਲ ਸਕਾਈਲਾਰਕ ਹੋਟਲ ਜਲੰਧਰ ਮੁਲਾਕਾਤ ਕਰਵਾਈ ਸੀ।ਫਿਰ ਪਤਾ ਚਲਿਆ ਕਿ ਨਾਰਵੇ ਪਰਿਵਾਰ ਨਾਲ ਰਹਿੰਦੇ ਬਲਬੀਰ ਟਾਂਡਾ ਨੇ ” ਵੈਰੀ ” […]