Entertainment

ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ ਅਤੇ ਭਾਵਨਾਤਮਿਕ ਫ਼ਿਲਮ ‘ਲੇਖ’

ਗਾਇਕੀ ਤੋਂ ਬਾਅਦ ਫ਼ਿਲਮੀ ਖੇਤਰ ਵਿੱਚ ਗੂੜ੍ਹੀਆਂ ਪੈੜ੍ਹਾਂ ਪਾਉਣ ਵਾਲੇ ਗੁਰਨਾਮ ਭੁੱਲਰ ਦੀ ਆ ਰਹੀ ਨਵੀਂ ਪੰਜਾਬੀ ਫ਼ਿਲਮ ‘ਲੇਖ’ ਸੱਚਮੁੱਚ ਹੀ ਪੰਜਾਬੀ ਸਿਨਮੇ ਦੇ ਲੇਖ ਸੰਵਾਰਣ ਦਾ ਕੰਮ ਕਰੇਗੀ। ਕਿਊਂਕਿ ਦਰਸ਼ਕਾਂ ਨੂੰ ਲੰਮੇ ਸਮੇਂ ਬਾਅਦ ਆਮ ਵਿਸ਼ਿਆਂ ਤੋਂ ਹਟਕੇ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਵੇਖਣ ਨੂੰ ਮਿਲੇਗੀ। ਵਾਇਟਹਿੱਲ ਸਟੂਡੀਓ ਦੇ ਬੈਨਰ ਹੇਠ ਨਿਰਮਾਤਾ ਗੁਣਬੀਰ ਸਿੰਘ […]

ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ ਅਤੇ ਭਾਵਨਾਤਮਿਕ ਫ਼ਿਲਮ ‘ਲੇਖ’ Read More »

ਪੋਲੈਂਡ ਦੀ ਕੈਰੋਲੀਨਾ ਬੀਲਾਵਸਕਾ ਸਿਰ ਸਜਿਆ ਮਿਸ ਵਰਲਡ 2021 ਦਾ ਤਾਜ

ਪੋਲੈਂਡ ਦੀ ਕੈਰੋਲੀਨਾ ਬੀਲਾਵਸਕਾ ਨੂੰ ਮਿਸ ਵਰਲਡ 2021 ਦਾ ਤਾਜ ਬਣਾਇਆ ਗਿਆ ਹੈ। ਕੈਰੋਲੀਨਾ ਬਿਲਾਵਸਕਾ ਨੂੰ ਪੋਰਟੋ ਰੀਕੋ ਦੇ ਕੋਕਾ-ਕੋਲਾ ਸੰਗੀਤ ਹਾਲ ਵਿੱਚ ਮਿਸ ਵਰਲਡ 2021 ਦਾ ਤਾਜ ਪਹਿਨਾਇਆ ਗਿਆ। ਜਮਾਇਕਾ ਦੇ ਟੋਨੀ ਐਨ ਸਿੰਘ ਨੇ ਕੈਰੋਲੀਨਾ ਨੂੰ ਮਿਸ ਵਰਲਡ ਦਾ ਤਾਜ ਪਹਿਨਾਇਆ। ਅਮਰੀਕਾ ਦੇ ਸ਼੍ਰੀ ਸੈਣੀ ਪਹਿਲੇ ਰਨਰ ਅੱਪ ਰਹੇ। ਇਸ ਤਰ੍ਹਾਂ ਕੋਟ ਡੀ

ਪੋਲੈਂਡ ਦੀ ਕੈਰੋਲੀਨਾ ਬੀਲਾਵਸਕਾ ਸਿਰ ਸਜਿਆ ਮਿਸ ਵਰਲਡ 2021 ਦਾ ਤਾਜ Read More »

ਸਿੱਖਸ ਆਫ ਅਮੈਰਿਕਾ ਨੇ ਗਾਇਕ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਨੂੰ ਅਮੈਰਿਕਾ ਚ’ ਕੀਤਾ ਸਨਮਾਨਿਤ 

• ਪੰਜਾਬੀ ਗਾਇਕੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਬਦਲੇ ਦਿੱਤਾ ਗਿਆ ਹੈ ਸਨਮਾਨ: ਜਸਦੀਪ ਸਿੰਘ ਜੱਸੀ ਮੈਰੀਲੈਂਡ,  (ਰਾਜ ਗੋਗਨਾ ) – ਫੇਅਰਫੈਕਸ ਅਮਰੀਕਾ ਦੇ  (ਵਰਜ਼ੀਨੀਆਂ) ਸੂਬੇ ਦੇ ਸ਼ਹਿਰ ਈਗਲ ਬੈਂਕ ਅਰੀਨਾ ਵਿਖੇ ਕਰਵਾਏ ਗਏ ਸੰਗੀਤਕ ਤੇ ਫੈਸ਼ਨ ਸ਼ੋਅ ਵਿਚ ਪਹੁੰਚੇ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕਨਿਕਾ ਕਪੂਰ ਨੂੰ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਵਾਈਸ ਪ੍ਰਧਾਨ ਬਲਜਿੰਦਰ

ਸਿੱਖਸ ਆਫ ਅਮੈਰਿਕਾ ਨੇ ਗਾਇਕ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਨੂੰ ਅਮੈਰਿਕਾ ਚ’ ਕੀਤਾ ਸਨਮਾਨਿਤ  Read More »

ਪੀ ਐਸ ਐਫ ਗੁਣਗਾਵਾਂ ਰੀਕਾਡਜ ਪੇਸ਼ ਕਰਦੇ ਹਨ ਤੂੰਬੀ ਦੇ ਬਾਦਸ਼ਾਹ ਕਰਤਾਰ ਸਿੰਘ ਰਮਲਾ ਜੀ ਦੀ ਦੂਸਰੀ ਬਰਸੀ 18-3-2022 ਦੇ ਮੌਕੇ ’ਤੇ ਫਰੀਦਕੋਟ ਵਿਖੇ ਪ੍ਰੋਗਰਾਮ

ਚੰਡੀਗੜ (ਪ੍ਰੀਤਮ ਲੁਧਿਆਣਵੀ)- ਤੂੰਬੀ ਤੇ ਦੁਗਾਣਿਆਂ ਦੇ ਬਾਦਸ਼ਾਹ ਬਾਬਾ ਬੋਹੜ ਉਸਤਾਦ ਸਵ: ਕਰਤਾਰ ਸਿੰਘ ਰਮਲਾ ਜੀ ਦੀ ਦੂਸਰੀ ਬਰਸੀ 18-3-2022 ਦੇ ਅਵਸਰ ’ਤੇ ਉਨਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਫਰੀਦਕੋਟ ਵਿਖੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਬੋਲਦਿਆਂ ਨਿਰਮਾਤਾ ਨਿਰਦੇਸ਼ਕ ਸ: ਜਸਵਿੰਦਰ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਸਵ: ਸ਼੍ਰੀ ਕਰਤਾਰ

ਪੀ ਐਸ ਐਫ ਗੁਣਗਾਵਾਂ ਰੀਕਾਡਜ ਪੇਸ਼ ਕਰਦੇ ਹਨ ਤੂੰਬੀ ਦੇ ਬਾਦਸ਼ਾਹ ਕਰਤਾਰ ਸਿੰਘ ਰਮਲਾ ਜੀ ਦੀ ਦੂਸਰੀ ਬਰਸੀ 18-3-2022 ਦੇ ਮੌਕੇ ’ਤੇ ਫਰੀਦਕੋਟ ਵਿਖੇ ਪ੍ਰੋਗਰਾਮ Read More »

ਰਾਜੂ ਨਾਹਰ ਦਾ ਲਿਖਿਆ, ਗਾਇਕ ਕੁਲਵੰਤ ਅਮਲਾਲਾ ਵੱਲੋਂ ਗਾਇਆ ਭਜਨ, ‘ਲੱਛਮੀ ਦਾ ਜਾਇਆ’ ਰਿਲੀਜ਼

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ)- ‘ਚੰਨ ਮਾਤਾ ਕਲਸਾਂ ਦਾ’, ਸ਼ਬਦ ਤੋਂ ਬਾਅਦ ਚੇਤ ਦੇ ਚਾਲੇ ’ਤੇ ਬਾਬਾ ਬਾਲਕ ਨਾਥ ਜੀ ਦੇ ਪਿਆਰੇ ਭਗਤਾਂ ਲਈ ਬਹੁਤ ਹੀ ਸ਼ਾਨਦਾਰ ਭਜਨ, ‘ਲੱਛਮੀ ਦਾ ਜਾਇਆ’, ਨਾਮਵਰ ਕੰਪਨੀ ‘ਜਸ਼ਨ ਐਨ ਰਿਕਾਰਡ ਕੰਪਨੀ’ ਵੱਲੋਂ ਬੜੀ ਸ਼ਰਧਾ-ਭਾਵਨਾ ਤੇ ਰੀਝਾਂ ਨਾਲ ਰਿਲੀਜ ਕੀਤਾ ਗਿਆ ਹੈ। ਜਿਸਨੂੰ ਕਲਮਬੱਧ ਕੀਤਾ ਹੈ ਸਾਹਿਤਕ ਹਲਕਿਆਂ ਦੇ ਜਾਣੇ-ਪਛਾਣੇ ਗੀਤਕਾਰ ਸ੍ਰੀ

ਰਾਜੂ ਨਾਹਰ ਦਾ ਲਿਖਿਆ, ਗਾਇਕ ਕੁਲਵੰਤ ਅਮਲਾਲਾ ਵੱਲੋਂ ਗਾਇਆ ਭਜਨ, ‘ਲੱਛਮੀ ਦਾ ਜਾਇਆ’ ਰਿਲੀਜ਼ Read More »

ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਮੁਕੰਮਲ

ਚੰਡੀਗੜ (ਪ੍ਰੀਤਮ ਲੁਧਿਆਣਵੀ), – ਸੰਗੀਤਕ ਤੇ ਫਿਲਮੀ ਪੱਤਰਕਾਰੀ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗੁਰਬਾਜ ਗਿੱਲ ਨੇ ਹੁਣ ਗਾਇਕੀ ਖੇਤਰ ਵੱਲ ਵੀ ਪੂਰੇ ਜੋਸ਼-ਖ਼ਰੋਸ਼ ਤੇ ਸਫ਼ਲ ਕਦਮੀ ਪੁਲਾਂਘਾਂ ਪੁੱਟਦਿਆਂ ਸਲਾਹੁਣਯੋਗ ਦਸਤਕ ਦਿੱਤੀ ਹੈ।  ਪਿਛਲੇ ਦਿਨੀਂ ਬਠਿੰਡਾ ਜਿਲੇ ਦੇ ਗੋਨਿਆਣਾ ਮੰਡੀ ਦੇ ਲਾਗਲੇ ਪਿੰਡ ਹਰਰਾਏਪੁਰ ਵਿਖੇ ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ

ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਮੁਕੰਮਲ Read More »

‘ਕਸ਼ਮੀਰ ਫਾਈਲਜ਼’ ਫਿਲਮ ਨੂੰ ਵੈਨਕੂਵਰ ਵਿਚ ਲੈਂਡਮਾਰਕ ਅਤੇ ਸਿਨੇਪਲੈਕਸ ’ਚ ਚਲਾਉਣ ਦੀ ਪੁਰਜ਼ੋਰ ਮੰਗ

ਵੈਨਕੂਵਰ – ਕਸ਼ਮੀਰੀ ਹਿੰਦੂਆਂ ਵਿਚ ਨਸਲਕੁਸ਼ੀ ’ਤੇ ਆਧਾਰਤ ਫਿਲਮ ‘ਕਸ਼ਮੀਰ ਫਾਈਲਜ਼’ ਨੂੰ ਵੈਨਕੂਵਰ ਵਿਚ ਲੈਂਡਮਾਰਕ ਅਤੇ ਸਿਨੇਪਲੈਕਸ ਵਿਚ ਚਲਾਉਣ ਲਈ ਭਾਰਤੀ ਕਮਿਊਨਿਟੀ ਵੱਲੋਂ ਵੱਡੇ ਪੱਧਰ ’ਤੇ ਮੰਗ ਕੀਤੀ ਜਾ ਰਹੀ ਹੈ। ਜੀ ਸਟੂਡੀਓ ਨੂੰ ਮੰਗ ਕਰਦੇ ਹੋਏ ਭਾਰਤੀ ਕਮਿਊਨਿਟੀ ਦਾ ਕਹਿਣਾ ਹੈ ਕਿ ਜ਼ੀ ਸਟੂਡੀਓ ਕੈਨੇਡਾ ਵਿਚ ਇਸ ਫਿਲਮ ਨੂੰ ਪ੍ਰਕਾਸ਼ਤ ਕਰੇ ਇਸ ਲਈ ਭਾਰਤੀ

‘ਕਸ਼ਮੀਰ ਫਾਈਲਜ਼’ ਫਿਲਮ ਨੂੰ ਵੈਨਕੂਵਰ ਵਿਚ ਲੈਂਡਮਾਰਕ ਅਤੇ ਸਿਨੇਪਲੈਕਸ ’ਚ ਚਲਾਉਣ ਦੀ ਪੁਰਜ਼ੋਰ ਮੰਗ Read More »

ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-‘ਕਿਸ ਆਫ ਦ ਸਪਾਈਡਰ ਵੋਮੈਨ’, ਫਿਲਮ ਵਿਚ ਬਰਾਜੀਲ ਦੀ ਜੇਲ ਵਿਚ ਕੈਦੀ ਵਜੋਂ ਨਿਭਾਈ ਯਾਦਗਾਰੀ ਭੂਮਿਕਾ ਲਈ ਆਸਕਰ ਪੁਰਸਕਾਰ ਵਿਜੇਤਾ ਵਿਲੀਅਮ ਹਰਟ ਦੀ 71 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਨੇ ‘ਬਰਾਡਕਾਸਟ ਨਿਊਜ਼’ ਵਿਚ ਐਂਕਰ ਵਜੋਂ ਤੇ ‘ਚਾਈਲਡਰਨ ਆਫ ਏ ਲੈਸਰ ਗੌਡ’ ਨਾਟਕ ਵਿਚ ਯਾਦਗਾਰੀ ਭਮਿਕਾਵਾਂ ਨਿਭਾਈਆਂ।  ਅਦਾਕਾਰ ਦੇ ਪੁੱਤਰ

ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ Read More »

‘ਸੰਜੂ’ ਗੀਤ ਵਿਚ ਵਕੀਲਾਂ ਖਿਲਾਫ ਸ਼ਬਦਾਵਲੀ ਬੋਲਣ ਕਾਰਨ ਸਿੱਧੂ ਮੂਸੇਵਾਲਾ ਖਿਲਾਫ ਸੰਮਨ ਜਾਰੀ

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਫਿਰ ਤੋਂ ਵਧ ਰਹੀਆਂ ਹਨ। ਉਸ ਨੂੰ ਇੱਕ ਗੀਤ ‘ਸੰਜੂ’ਵਿੱਚ ਵਕੀਲਾਂ ਵਿਰੁੱਧ ਗ਼ਲਤ ਸ਼ਬਦਾਵਲੀ ਬੋਲਣ ਦੇ ਕਾਰਨ ਕੀਤੇ ਗਏ ਮਾਣਹਾਨੀਕੇਸਵਿੱਚ ਅੱਜ ਅਦਾਲਤ ਨੇ ਸੰਮਨ ਜਾਰੀ ਕਰਕੇ 29 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਕਰਦਿੱਤਾ ਹੈ। ਇਸ ਤੋਂ ਪਹਿਲਾਂ ਵਕੀਲ ਨੇ ਸਿੱਧੂਮੂਸੇਵਾਲਾ ਨੂੰ ਕਈ ਕਾਨੂੰਨੀ ਨੋਟਿਸ

‘ਸੰਜੂ’ ਗੀਤ ਵਿਚ ਵਕੀਲਾਂ ਖਿਲਾਫ ਸ਼ਬਦਾਵਲੀ ਬੋਲਣ ਕਾਰਨ ਸਿੱਧੂ ਮੂਸੇਵਾਲਾ ਖਿਲਾਫ ਸੰਮਨ ਜਾਰੀ Read More »

ਸੋਨਾਕਸ਼ੀ ਸਿਨਹਾ ਦੇ ਖਿਲਾਫ ਧੋਖਾਧੜੀ ਕੇਸ ਦਾ ਗੈਰ-ਜ਼ਮਾਨਤੀ ਵਾਰੰਟ ਜਾਰੀ

ਨਵੀਂ ਦਿੱਲੀ,-ਸੋਨਾਕਸ਼ੀ ਸਿਨਹਾ ਦੇ ਖਿਲਾਫ 2019 ਵਿੱਚਦਰਜ ਕੀਤੇ ਗਏ ਧੋਖਾਧੜੀ ਦੇ ਇੱਕ ਕੇਸ ਦਾ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਸੋਨਾਕਸ਼ੀ ਉੱਤੇ37 ਲੱਖ ਰੁਪਏਲੈਣ ਦੇ ਬਾਅਦ ਵੀ ਇੱਕ ਇਵੈਂਟ ਵਿੱਚ ਸ਼ਾਮਲ ਨਾ ਹੋਣ ਦਾ ਦੋਸ਼ ਹੈ। ਤਾਜ਼ਾ ਰਿਪੋਰਟ ਦੇ ਮੁਤਾਬਕ ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਅਦਾਲਤ ਨੇ ਸੋਨਾਕਸ਼ੀ ਸਿਨਹਾ ਨੂੰ ਅਗਲੇ ਮਹੀਨੇ ਇਸ ਕੇਸ ਵਿੱਚ ਪੇਸ਼

ਸੋਨਾਕਸ਼ੀ ਸਿਨਹਾ ਦੇ ਖਿਲਾਫ ਧੋਖਾਧੜੀ ਕੇਸ ਦਾ ਗੈਰ-ਜ਼ਮਾਨਤੀ ਵਾਰੰਟ ਜਾਰੀ Read More »

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की