ਕੈਨੇਡਾ ਚ’ ਲੰਘੇ ਸਾਲ ਦੋ ਬੱਚਿਆਂ ਦੀ ਹੋਈ ਮੌਤ ਦੇ ਦੌਸ਼ੀ ਨੂੰ ਅਦਾਲਤ ਨੇ 6 ਸਾਲ ਲਈ ਗੱਡੀ ਚਲਾਉਣ ਤੇ ਰੋਕ
ਉਨਟਾਰੀੳ (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਬੀਤੇਂ ਦਿਨ ਕੈਨੇਡਾ ਦੇ ਉਨਟਾਰੀਓ ਦੇ ਸ਼ਹਿਰ ਵਾੱਨ ਚ ਲੰਘੇ ਸਾਲ 2021ਚ’ ਹੋਏ ਇਕ ਦਰਦਨਾਇਕ ਹਾਦਸੇ ਚ’ ਜਿਸ ਚ’ ਦੋ ਬੱਚੇ ਆਪਣੇ ਡਰਾਇਵ ਵੇਅ ਚ’ ਖੇਡ ਰਹੇ ਸਨ ਇੰਨਾਂ ਦੋ ਬੱਚੇ ਜਿੰਨਾਂ ਦੇ ਨਾਂ ਜੈਕਸ ਚੌਧਰੀ (4) ਸਾਲ ਅਤੇ ਅਨਾਇਆ(10) ਸਾਲ ਨੂੰ ਇਕ ਕਾਰ ਐਕਸੀਡੈਂਟ ਚ ਮਾਰਨ ਦੇ ਦੋਸ਼ ਹੇਠ ਇੱਕ ਨਾਬਾਲਗ ਨੇ ਜਿਸਦੀ ਹਾਦਸੇ ਸਮੇਂ ਉਮਰ ਤਕਰੀਬਨ 16 ਸਾਲ ਦੇ […]
ਕੈਨੇਡਾ ਚ’ ਲੰਘੇ ਸਾਲ ਦੋ ਬੱਚਿਆਂ ਦੀ ਹੋਈ ਮੌਤ ਦੇ ਦੌਸ਼ੀ ਨੂੰ ਅਦਾਲਤ ਨੇ 6 ਸਾਲ ਲਈ ਗੱਡੀ ਚਲਾਉਣ ਤੇ ਰੋਕ Read More »