ਉੱਚ ਹੁਨਰ ਵਾਲੇ ਪ੍ਰਵਾਸੀਆਂ ਨੂੰ ਕੈਨੇਡਾ ਸਰਕਾਰ ਦੇਵੇਗੀ ਰੋਜ਼ਗਾਰ ਦੇ ਮੌਕੇ : ਇਮੀਗ੍ਰੇਸ਼ਨ ਮੰਤਰੀ
ਓਟਾਵਾ – ਅਗਲੇ 2 ਸਾਲਾਂ ਵਿਚ ਕੈਨੇਡਾ ਵਿਚ ਮਨਜ਼ੂਰਸ਼ੁਦਾ ਹਾਈ ਸਕਿੱਲਡ ਅਪ੍ਰਵਾਸੀਆਂ ਦੀ ਘੱਟ ਗਿਣਤੀ ਦੇ ਬਾਵਜੂਦ ਇਮੀਗ੍ਰੇਸ਼ਨ ਮੰਤਰੀ ਸੀਨ ਫ੍ਰੇਜਰ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਵਿਚ ਉਹ ਲੋਕ ਹੋਣਗੇ ਜਿਨ੍ਹਾਂ ਦੀ ਕੈਨੇਡਾ ਨੂੰ ਆਪਣੀਆਂ ਨੌਕਰੀਆਂ ਭਰਨ ਦੀ ਜ਼ਰੂਰਤ ਹੋਵੇਗਾ। ਪਿਛਲੇ ਮਹੀਨੇ ਫ੍ਰੇਜਰ ਨੇ ਸੰਸਦ ਵਿਚ ਇਮੀਗ੍ਰੇਸ਼ਨ ਮੰਤਰੀ ਦੇ ਰੂਪ ਵਿਚ ਆਪਣੀ ਪਹਿਲੀ […]
ਉੱਚ ਹੁਨਰ ਵਾਲੇ ਪ੍ਰਵਾਸੀਆਂ ਨੂੰ ਕੈਨੇਡਾ ਸਰਕਾਰ ਦੇਵੇਗੀ ਰੋਜ਼ਗਾਰ ਦੇ ਮੌਕੇ : ਇਮੀਗ੍ਰੇਸ਼ਨ ਮੰਤਰੀ Read More »