ਟੂਰਨਾਮੈਂਟ ਦੀ ਸਫਲਤਾ ਤੋਂ ਬਾਅਦ ਖਡਿਆਲ ਨੇ ਸਭ ਦਾ ਧੰਨਵਾਦ ਕੀਤਾ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 27 ਅਗਸਤ (ਹਰਜਿੰਦਰ ਪਾਲ ਛਾਬੜਾ) – ਪਿਛਲੇ ਦਿਨੀਂ ਨੇੜਲੇ ਪਿੰਡ ਖਡਿਆਲ ਵਿਖੇ ਕਰਵਾਏ ਕਬੱਡੀ ਟੂਰਨਾਮੈਂਟ ਦੀ ਅਮਨ ਸ਼ਾਂਤੀ ਨਾਲ ਸੰਪੰਨਤਾ ਤੋਂ ਬਾਅਦ ਮੁੱਖ ਪ੍ਬੰਧਕ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ ਨੇ ਸਾਰੇ ਸਪਾਂਸਰ, ਦਰਸ਼ਕਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ।ਉਨ੍ਹਾਂ ਅੱਜ ਦਿੜ੍ਹਬਾ ਡਵੀਜ਼ਨ ਦੇ ਪੁਲਿਸ ਕਪਤਾਨ ਸ੍ ਪਿ੍ਥਵੀ ਸਿੰਘ ਚਹਿਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੁਆਰਾ ਹਲਕੇ ਅੰਦਰ ਪੈਦਾ ਕੀਤੇ ਅਮਨ ਸ਼ਾਂਤੀ ਵਾਲੇ ਹਲਾਤਾਂ ਦੀ ਵੀ ਸਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਖਡਿਆਲ ਵਲੋਂ ਕਬੱਡੀ ਦੇ ਮਹਾਨ ਕੋਚ ਸ੍ ਗੁਰਮੇਲ ਸਿੰਘ ਦਿੜ੍ਹਬਾ, ਪ੍ਸਿੱਧ ਕੁਮੈਂਟੇਟਰ ਕਮਲ ਖੋਖਰ, ਖੇਡ ਪ੍ਮੋਟਰ ਦਵਿੰਦਰ ਸਿੰਘ ਘੱਗਾ ਮਲੇਸ਼ੀਆ ਦੀ ਯਾਦ ਨੂੰ ਸਮਰਪਿਤ ਸੀ। ਜਿਸ ਕਬੱਡੀ ਦੀ ਨਰਸਰੀ ਨੂੰ ਆਬਾਦ ਕਰਨ ਲਈ ਜਿੱਥੇ ਬੱਚਿਆਂ ਦੇ ਮੈਚ ਕਰਵਾਏ ਗਏ ਉੱਥੇ ਹੀ ਨੌਜਵਾਨਾਂ ਦੀ ਖੇਡ ਨੇ ਵੀ ਲੋਕਾਂ ਨੂੰ ਵਿਸੇਸ਼ ਤੌਰ ਤੇ ਪ੍ਭਾਵਿਤ ਕੀਤਾ। ਦੇਰ ਰਾਤ ਤੱਕ ਲੋਕਾਂ ਨੇ ਕਬੱਡੀ ਮੈਚਾਂ ਦਾ ਆਨੰਦ ਮਾਣਿਆ। ਉਨ੍ਹਾਂ ਪਰਵਾਸੀ ਪੰਜਾਬੀਆਂ ਵਲੋਂ ਦਿੱਤੇ ਸਹਿਯੋਗ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਸਖਸੀਅਤਾਂ ਵਲੋਂ ਪਾਏ ਯੋਗਦਾਨ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਾਡਾ ਟੂਰਨਾਮੈਂਟ ਸਰਬ ਸਾਂਝਾ ਖੇਡ ਮੰਚ ਸਿਰਜਣ ਵਿੱਚ ਕਾਮਯਾਬ ਰਿਹਾ। ਜਿੱਥੇ ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਸ੍ ਹਰਪਾਲ ਸਿੰਘ ਚੀਮਾ, ਚੇਅਰਮੈਨ ਪ੍ਰੀਤਮ ਸਿੰਘ ਪੀਤੂ ਛਾਹੜ,ਤਪਿੰਦਰ ਸਿੰਘ ਸੋਹੀ ਤੋਂ ਇਲਾਵਾ ਅਕਾਲੀ ਦਲ ਅਮਿ੍ਤਸਰ ਤੋਂ ਗੋਵਿੰਦ ਸਿੰਘ ਸੰਧੂ, ਅਕਾਲੀ ਦਲ ਬਾਦਲ ਤੋਂ ਵਿਨਰਜੀਤ ਸਿੰਘ ਗੋਲਡੀ, ਚੇਅਰਮੈਨ ਹਰਪਾਲ ਸਿੰਘ ਖਡਿਆਲ, ਭਾਜਪਾ ਦੇ ਜਿਲਾ ਪ੍ਧਾਨ ਰਿਸੀਪਾਲ ਖੈਰਾ, ਰਾਜਵੀਰ ਸਿੰਘ ਜਿਲਾ ਪ੍ਰੀਸਦ ਮੈਂਬਰ,, ਕਾਂਗਰਸ ਤੋਂ ਜਗਦੇਵ ਸਿੰਘ ਗਾਗਾ, ਕੁਲਦੀਪ ਸਿੰਘ ਕਾਲਾ ਢਿੱਲੋਂ, ਮੌਜੂਦਾ ਸਰਪੰਚ ਕੈਪਟਨ ਲਾਭ ਸਿੰਘ, ਸਮਾਜ ਸੇਵਕ ਗੁਰਸੇਵਕ ਸਿੰਘ ਖਡਿਆਲ, ਸਿੰਗਾਰਾ ਸਿੰਘ ਢੀਂਡਸਾ, ਰਣਜੀਤ ਸਿੰਘ ਰਾਣਾ, ਰਾਮ ਸਿੰਘ ਮੰਡੇਰ, ਰਣ ਸਿੰਘ ਮਹਿਲਾ, ਬਾਬਾ ਤੇਜਾ ਦਾਸ ਜੀ, ਕੇਵਲ ਸਿੰਘ ਜਵੰਦਾ ਸਯੁੰਕਤ ਅਕਾਲੀ ਦਲ,  ਸ੍ ਤੇਜਾ ਸਿੰਘ ਬੁੱਖਰ, ਰਾਘਵਿੰਦਰ ਸਿੰਘ ਬੁੱਖਰ, ਜਗਸੀਰ ਖਾਨ, ਸੰਜੀਵ ਬਾਂਸਲ ਸੂਲਰ ਘਰਾਟ, ਸਿਵ ਜਿੰਦਲ, ਹਰਦੇਵ ਸਿੰਘ ਮਹਿਲਾ, ਗੁਰਦੇਵ ਸਿੰਘ ਮੌੜ, ਭੁਪਿੰਦਰ ਸਿੰਘ ਨਿੱਕਾ, ਬਲਕਾਰ ਸਿੰਘ ਘੁਮਾਣ , ਡਾ ਮੱਘਰ ਸਿੰਘ ਸਿਹਾਲ, ਸ੍ ਗੁਰਮੁਖ ਸਿੰਘ ਘੱਗਾ ਤੋਂ ਇਲਾਵਾ ਖੇਡ ਪ੍ਮੋਟਰ ਕਰਨ ਘੁਮਾਣ ਕਨੇਡਾ, ਨੇਕਾ ਮੈਰੀਪੁਰ ਯੂ ਕੇ, ਕੁਲਦੀਪ ਸਿੰਘ ਬਾਸੀ ਅਸਟ੍ਰੇਲੀਆ, ਜਿੰਦਰ ਵਿਰਕ ਫਰਾਂਸ, ਦਲਵੀਰ ਸਿੰਘ ਤੂਰ ਕਨੇਡਾ, ਹਰਵਿੰਦਰ ਸਿੰਘ ਬਾਸੀ, ਸੁੱਖਾ ਬਾਸੀ ਕਨੇਡਾ,  ਜੱਗਾ ਬੀਹਲਾ ਅਮਰੀਕਾ, ਨਵਪਿੰਦਰ ਭੋਲਾ ਅਮਰੀਕਾ, ਬੱਬੂ ਖੀਰਾਂਵਾਲ ਮਲੇਸ਼ੀਆ, ਗੁਰਜੀਵ ਨੰਨੜ ਅਮਰੀਕਾ, ਸਿੰਦਾ ਅੱਚਰਵਾਲ ਕਨੇਡਾ, ਹਰਵਿੰਦਰ ਸਿੰਘ ਲੱਡੂ ਕਨੇਡਾ, ਮਨਜਿੰਦਰ ਸਿੰਘ ਸਹੋਤਾ ਨਿਊਜ਼ੀਲੈਂਡ,ਜਿੰਦਾ ਅਸਟ੍ਰੇਲੀਆ, ਮਨੀ ਅਸਟ੍ਰੇਲੀਆ,ਜੰਟਾ ਨੰਗਲ, ਰਾਜੂ ਗਿੱਲ ਨੰਗਲ ਅਮਰੀਕਾ,ਅਜੈਬ ਸਿੰਘ ਸਿੱਧੂ ਕਨੇਡਾ, ਕਰਮਜੀਤ ਸਿੰਘ ਸ਼ਾਹੀ ਅਮਰੀਕਾ, ਇੰਜੀ ਜੱਗਾ ਖਾਂ, ਸ੍ ਗੁਰਦੇਵ ਸਿੰਘ ਮੌੜ, ਭੁਪਿੰਦਰ ਸਿੰਘ ਘੁਮਾਣ, ਨਿਰਭੈ ਸਿੰਘ ਨਿੱਕਾ ਗਲੋਬਲ ਇੰਮੀਗਰੇਸ਼ਨ ਦਿੜਬਾ,ਨਿਰਮਲ ਸਿੰਘ ਨਿੰਮਾ ਮੁੱਲਾਂਪੁਰ,ਬਲਜੀਤ ਸਿੰਘ ਪੰਚਾਇਤ ਸਕੱਤਰ, ਵਿਜੈ ਕੁਮਾਰ ਬਿੱਟੂ ਦਿੜਬਾ,ਮਿੰਟੂ ਮੌੜ ਦੁਬਈ, ਹਰਵਿੰਦਰ ਸਿੰਘ ਬੋਘਾ ਕਪਿਆਲ, ਜੀਤੂ ਕੈਨੇਡਾ, ਜਗਸੀਰ ਸਿੰਘ ਪੰਜਾਬ ਪੁਲਿਸ ,ਰਣ ਸਿੰਘ ਮਹਿਲਾ, ਸ੍ ਸਿੰਗਾਰਾ ਸਿੰਘ ਢੀਂਡਸਾ, ਰਾਘਵਿੰਦਰ ਸਿੰਘ ਢੀਂਡਸਾ, ਸ੍ ਤੇਜਾ ਸਿੰਘ ਢੀਂਡਸਾ, ਰਾਮ ਸਿੰਘ ਮੰਡੇਰ, ਸ੍ ਰਣਜੀਤ ਸਿੰਘ ਰਾਣਾ, ਪੁਨਰਵੀਰ ਸਿੰਘ ਸਿਬੀਆ ਮਹਿਲਾ, ਲਾਡੀ ਬਿਲਖੂ, ਸ੍ ਮੇਜਰ ਸਿੰਘ ਸੋਹੀ ਸਾਬਕਾ ਸਰਪੰਚ ਮਹਿਲਾ,ਅਕਾਲੀ ਦਲ ਅਮਿ੍ਤਸਰ ਦੇ ਆਗੂ ਸੁਖਵੀਰ ਸਿੰਘ ਛਾਜਲੀ, ਬਿੱਕਰ ਸਿੰਘ ਚੌਹਾਨ,ਸਤਨਾਮ ਸਿੰਘ ਮਝੈਲ ਸਰਪੰਚ ਖਨਾਲ ਕਲਾ,ਕੇਵਲ ਸਿੰਘ ਜਵੰਦਾ, ਦੀ ਐਜ ਕੰਸਲਟੈਂਟ ਧੂਰੀ ਜੱਗੀ ਢੀਂਡਸਾ, ਮੱਖਣ ਸਿੰਘ ਰਾਜੋਮਾਜਰਾ, ਰਵਿੰਦਰ ਸਿੰਘ ਮਾਨ ਮਹਿਲਾ,ਮੈਡਮ ਜਸਵੀਰ ਕੌਰ ਸ਼ੇਰਗਿੱਲ ਦਿਆਲਗੜ੍ਹ, ਰਣਜੀਤ ਸਿੰਘ ਖੇਤਲਾ ਦਫਤਰ ਇੰਚਾਰਜ ਦਾ ਵਿਸੇਸ ਸਹਿਯੋਗ ਰਿਹਾ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...