ਖੁਸ਼ਬੂ ਪੰਜਾਬ ਦੀ

Latest news
ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश 'ਬਾਹਰੀ' ਉਮੀਦਵਾਰ ਟੈਗ ਨੂੰ ਹਟਾਉਣ ਲਈ ਚਰਨਜੀਤ ਚੰਨੀ ਲਾ ਰਹੇ ਪੂਰਾ ਜ਼ੋਰ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु

ਗਾਇਕ ਜੋੜੀ ਪ੍ਰਿੰਸ ਸਿਸਟਰਜ਼ ਦੇ ਧਾਰਮਿਕ ਗੀਤ “ਕਮਲੀ” ਦਾ ਪੋਸਟਰ ਰਿਲੀਜ਼ 

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਸੁਰੀਲੀ ਗਾਇਕ ਜੋੜੀ ਪ੍ਰਿੰਸ ਸਿਸਟਰਜ਼ ਦੇ ਧਾਰਮਿਕ ਗੀਤ ਕਮਲੀ ਦਾ ਪੋਸਟਰ ਕੱਲ ਨਵਾਂ ਸ਼ਹਿਰ ਵਿਖੇ ਗਾਇਕ ਜੋੜੀ ਪ੍ਰਿੰਸ ਸਿਸਟਰਜ਼ , ਵੀਡੀਓ ਡਰੈਕਟਰ ਰੂਪ ਸਿੰਘਾਨੀਆ, ਐਡੀਟਰ ਸੋਮ ਨਾਥ ਹੀਰ, ਵੰਸ਼, ਅਸ਼ਵਨੀ , ਪ੍ਰੇਮ ਚੰਦ ਆਦਿ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤਾ ਗਿਆ। ਇਹ ਗੀਤ ਕਮਲੀ 3ਸਿਤੰਬਰ ਦਿਨ ਐਤਵਾਰ ਨੂੰ ਮੁਸਕਾਨ ਮਿਊਜ਼ਿਕ ਕੰਪਨੀ ਵਲੋਂ ਟੀ ਵੀ, ਯੂ ਟਿਊਬ ਅਤੇ ਬਾਕੀ ਸਾਰੀਆਂ ਸੋਸ਼ਲ ਸਾਈਟਾਂ ਤੇ ਬਹੁਤ ਵੱਡੇ ਪੱਧਰ ਤੇ ਰਿਲੀਜ ਕੀਤਾ ਜਾਵੇਗਾ।

Loading

Scroll to Top