ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਗੁਰੂ ਨਾਨਕ ਦੇਵ ਜੀ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਵਿੱਚ ਜੂਨ ਮਹੀਨੇ ਵਿੱਚ 230 ਮਰੀਜ਼ਾਂ ਦੀ ਡਾਇਲਸਿਸ ਕੀਤੀ ਗਈ

ਭੁਲੱਥ (ਅਜੈ ਗੋਗਨਾ )—ਗੁਰੂ ਨਾਨਕ ਦੇਵ ਜੀ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਜੋ ਕਿ ਐਨ ਆਰ ਆਈ ਵੀਰਾਂ ਭੈਣਾ ਅਤੇ ਲੋਕਲ ਇਲਾਕੇ ਦੀ ਸੰਗਤ ਦੇ  ਸਹਿਯੋਗ ਨਾਲ ਚਲ ਰਿਹਾ ਹੈ। ਜਿਸ ਦਾ ਹਰ ਸਾਲ ਵਿੱਚ 6 ਮਹੀਨੇ ਦੀ ਇੱਕ ਲੱਖ ਦੇ ਆਸ-ਪਾਸ ਹੁੰਦੀ ਹੈ।
1,ਜਨਵਰੀ = ਬੱਲ ਪਰਿਵਾਰ ਭੁਲੱਥ  2,ਮਾਰਚ = ਇੰਡੋ ਅਮੈਰਿਕਨ ਸੁਸਾਇਟੀ ਯੂਐਸਏ ਅਤੇ ਸਰਪੰਚ ਸ ਮੋਹਨ ਸਿੰਘ ਜੀ ਪਿੰਡ ਡਾਲਾ ਦਾ ਨਾਂ ਵੀ ਵਰਨਣਯੋਗ ਹੈ। ਇਸ ਤਰ੍ਹਾਂ 6,ਨਵੰਬਰ ਸ: ਫਲਜਿੰਦਰ ਸਿੰਘ ਲਾਲੀਆ ਅਤੇ ਇਟਲੀ ਦੀ ਸੰਗਤ । ਕਮੇਟੀ ਨੇ ਸਹਿਯੋਗੀ ਵੀਰਾਂ ਦਾ ਤਹਿ ਦਿਲੋ ਧੰਨਵਾਦ ਕਰਦੇ ਹੋਏ ਅਤੇ ਬੇਨਤੀ ਕੀਤੀ ਹੈ ਕਿ ਬਾਕੀ ਰਹਿੰਦੇ 6 ਮਹੀਨੇ ਵਿਚੋ ਜੇ ਕਿਸੇ ਵੀਰ ਭੈਣ ਨੇ ਆਪਣੀ ਨੇਕ ਕਮਾਈ ਵਿੱਚੋ ਕਿਸੇ ਵੀ ਮਹੀਨੇ ਦਾ ਖਰਚਾ ਦੇਣ ਦਾ ਚਾਹਵਾਨ ਹੋਵੇ ਤਾਂ ਸੁਸਾਇਟੀ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ। ਸੰਗਤਾਂ ਬਹੁਤ ਬਹੁਤ ਧੰਨਵਾਦ ਜੀ।

Loading

Scroll to Top