ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਅੱਜ ਅਲਾਵਲਪੁਰ ਵਿੱਖੇ ਡਾਕਟਰ ਸ਼ਾਮਾ ਪ੍ਰਸ਼ਾਦ ਮੁਖ਼ਰਜੀ ਜੀ ਦੇ ਬਲੀਦਾਨ ਦਿਵਸ ਤੇ ਸ਼ਰਧਾਂਜਲੀ ਦਿੱਤੀ ਗਈ

ਅੱਜ ਭਾਰਤੀ ਜਨਤਾ ਪਾਰਟੀ ਮੰਡਲ ਅਲਾਵਲਪੁਰ ਰਾਜੀਵ ਪਾਂਜਾ ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਪੰਜਾਬ, ਵਿਧਾਨ ਸਭਾ ਹਲਕਾ ਆਦਮਪੁਰ ਦੇ ਇੰਚਾਰਜ ਜੀ ਦੇ ਗ੍ਰਹਿ ਵਿਖੇ ਡਾਕਟਰ ਸ਼ਾਮਾ ਪ੍ਰਸ਼ਾਦ ਮੁਖ਼ਰਜੀ ਜੀ ਦੇ ਬਲੀਦਾਨ ਦਿਵਸ ਤੇ ਸ਼ਰਧਾਂਜਲੀ ਦਿੱਤੀ ਗਈ! ਸ਼ਰਧਾਂਜਲੀ ਸਮਾਰੋਹ ਵਿੱਚ ਜ਼ਿਲ੍ਹਾ ਭਾਜਪਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਅਮਰੀ, ਗਿਰਧਾਰੀ ਲਾਲ ਬੋਲੀਨਾ, ਵਿਧਾਨ ਸਭਾ ਹਲਕਾ ਆਦਮਪੁਰ ਦੇ ਸਹਿ ਇੰਚਾਰਜ, ਅਨਿਲ ਕੁਮਾਰ (ਮੰਡਲ ਜਨਰਲ ਸਕੱਤਰ ਅਲਾਵਲਪੁਰ), ਪ੍ਰੇਮ ਬੇਰੀ, ਮੰਡਲ ਮੀਤ ਪ੍ਰਧਾਨ, ਰਵਿੰਦਰ ਪੂਰੀ (ਰੋਮੀ), ਯਸ਼ ਚੌਧਰੀ, ਦੀਪਕ ਪਾਂਜਾ, ਨਿਸ਼ਾ ਬੇਰੀ (ਮੰਡਲ ਮਹਿਲਾ ਮੋਰਚਾ ਜਨਰਲ ਸਕੱਤਰ ਅਲਾਵਲਪੁਰ), ਜਯੋਤੀ (ਮੰਡਲ ਮਹਿਲਾ ਮੋਰਚਾ ਸੱਕਤਰ ਅਲਾਵਲਪੁਰ), ਅਮਨ ਜਯੋਤੀ, ਦੀਪਾ ਬੋਲੀਨਾ, ਅੰਤਰਯਾਮੀ ਪਾਂਜਾ, ਸੁਮਨ ਪਾਂਜਾ, ਜੀ ਨੇ ਸ਼ਰਧਾਂਜਲੀ ਭੇਟ ਕੀਤੀ! ਅਤੇ ਜ਼ਿਲਾ ਭਾਜਪਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਅਮਰੀ ਨੇ ਯਸ਼ ਚੌਧਰੀ ਨੂੰ ਜ਼ਿਲ੍ਹਾ ਭਾਜਪਾ ਦਾ ਸੱਕਤਰ, ਤੇ ਰਵਿੰਦਰ ਪੂਰੀ ਰੋਮੀ ਨੂੰ ਜ਼ਿਲਾ ਦੀ ਭਾਜਪਾ ਆਫਿਸ ਸੱਕਤਰ ਦੀ ਘੋਸ਼ਣਾ ਕੀਤੀ ਗਈ! ਘੋਸ਼ਣਾ ਹੋਣ ਤੋਂ ਬਾਦ ਇਨ੍ਹਾਂ ਨੇ ਕਿਹਾ ਪਾਰਟੀ ਦੀ ਮਜ਼ਬੂਤੀ ਲਈ ਈਮਾਨਦਾਰੀ ਨਾਲ ਕੰਮ ਕੀਤਾ ਜਾਵੇਗਾ!

Loading

Scroll to Top