ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

30 ਰੁਪਏ ਵੈੱਜ ਥਾਲੀ, 60 ਰੁਪਏ ਚਿਕਨ ਥਾਲੀ, 100 ਰੁਪਏ ਮੀਟ ਥਾਲੀ – H1 Chicken Corner

ਜਿੱਥੇ ਕਿ ਪੂਰੇ ਭਾਰਤ ਵਿੱਚ ਮਹਿੰਗਾਈ ਨੇ ਹਾ ਹਾ ਕਾਰ ਮਚਾਈ ਹੋਈ ਹੈ ਉਥੇ ਹੀ ਦੂਜੇ ਪਾਸੇ ਇਕ ਅਜਿਹਾ ਰੈਸਟੋਰੈਂਟ ਖੁੱਲ੍ਹਿਆ ਹੈ ਜਿਥੇ ਕਿ ਮੀਡੀਅਮ ਅਤੇ ਗ਼ਰੀਬ ਬੰਦਾ ਆਰਾਮ ਨਾਲ ਘੱਟ ਪੈਸਿਆਂ ਵਿੱਚ ਪੇਟ ਭਰ ਰੋਟੀ ਖਾ ਸਕਦਾ ਹੈ ਜਲੰਧਰ ਦੇ ਰਾਜ ਨਗਰ ਬਸਤੀ ਬਾਵਾ ਖੇਲ ਵਿੱਚ ਖੁੱਲ੍ਹਿਆ H1 Chicken Corner ਰੈਸਟੋਰੈਂਟ ਦੇ ਮਾਲਕ ਨੇ ਦੱਸਿਆ

ਕਿ ਅਸੀਂ 30 ਰੁਪਏ ਦੇ ਵਿਚ ਦਾਲ ਮਿਕਸ ਸਬਜ਼ੀ ਰੋਟੀ ਜਾਂ ਚਾਵਲ ਅਤੇ ਸਲਾਦ ਦਿੰਦੇ ਹਾਂ ਤੇ 60 ਰੁਪਏ ਵਿਚ ਚਿਕਨ ਰੋਟੀ ਜਾਂ ਚਾਵਲ ਅਤੇ ਸਲਾਦ ਤੇ 100 ਰੁਪਏ ਵਿੱਚ ਮੀਟ ਰੋਟੀ ਜਾਂ ਚਾਵਲ ਅਤੇ ਸਲਾਦ ਠੰਢਾ ਪਾਣੀ ਗ੍ਰਾਹਕ ਨੂੰ ਦਿੱਤਾ ਜਾਂਦਾ ਹੈਇਸ ਰੈਸਟੋਰੈਂਟ ਦੇ ਅੰਦਰ 40 ਤੂੰ 50 ਬੰਦਿਆਂ ਦੀ ਬੈਠਣ ਦੀ ਜਗ੍ਹਾ ਵੀ ਮੁਹੱਈਆ ਕਰਾਈ ਗਈ ਹੈ ਅਤੇ AC ਫੁੱਲੀ ਹਾਲ ਹੈ

Loading

Scroll to Top