ਗੀਤ ‘ਸੋਹਣਾ ਮੇਰਾ ਪਿੰਡ, ਲੋਕ ਦਿਲਾਂ ਦੇ ਨੇੜੇ ਹੈ- ਗਾਇਕ ਆਰ ਸੰਧੂ 

ਲੁਧਿਆਣਾ ( ਰਛਪਾਲ ਸਹੋਤਾ ) ਪੰਜਾਬੀ ਗਾਇਕੀ ਖੇਤਰ ਚ ਸਾਫ ਸੁਥਰੀ ਗੀਤਕਾਰੀ ਅਤੇ ਗਾਇਕੀ ਨਾਲ ਪਿਛਲੇ ਕੁਝ ਕੁ ਸਮੇਂ ਤੋਂ ਪਰਿਵਾਰਿਕ, ਮਿਆਰੀ ਅਤੇ ਸੱਭਿਆਚਾਰਕ ਗੀਤਾਂ ਰਾਂਹੀ ਸੇਵਾ ਕਰ ਰਹੇ ਗਾਇਕ ਆਰ.ਸੰਧੂ (ਰਘੂਵੀਰ ਸਿੰਘ ਬੱਲੋਵਾਲ) ਦਾ ਨਵਾਂ ਸਿੰਗਲ ਟਰੈਕ ‘ਸੋਹਣਾ ਮੇਰਾ ਪਿੰਡ ਸੋਹਣੇ ਲੋਕ ਵਸਦੇ, ਮਾਂ ਬੋਲੀ ਪੰਜਾਬੀ ਦੇ ਪ੍ਰਸੰਸਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਇਸ ਸਬੰਧੀ ਗਾਇਕ ਆਰ. ਸੰਧੂ ਨੇ ਦੱਸਿਆ ਕਿ ਆਰ. ਬ੍ਰਦਰਜ਼ ਵਲੋਂ ਪੇਸ਼ਕਸ਼ ਅਤੇ ਕੇ.ਐਸ. ਚੌਹਾਨ ਵਲੋਂ ਸੰਗੀਤਵਧ ਕੀਤੇ ਇਸ ਗੀਤ ਸੋਹਣਾ ਮੇਰਾ ਪਿੰਡ, ਨੂੰ 7 ਲੱਖ ਤੋਂ ਜਿਆਦਾ ਦਰਸ਼ਕ ਯੂ ਟਿਊਬ ਰਾਂਹੀ ਦੇਖ ਚੁੱਕੇ ਹਨ, ਜਿਸ ਨਾਲ ਸਾਡੀ ਟੀਮ ਦੇ ਹੌਂਸਲੇ ਹੋਰ ਵੀ ਦ੍ਰਿੜ ਹੋ ਗਏ ਹਨ।ਇਸ ਗੀਤ ਦਾ ਵੀਡੀਓ ਬਹੁਤ ਹੀ ਸੁੰਦਰ ਲੋਕੇਸ਼ਨਾਂ ਤੇ ਸੱਭਿਆਚਾਰਕ ਮਾਹੌਲ ਚ ਸ਼ੂਟ ਕੀਤਾ ਗਿਆ ਹੈ।ਇਸ ਪ੍ਰੋਜੈਕਟ ਨੂੰ ਰਿਲੀਜ਼ ਕਰਨ ਚ ਬੂਟਾ ਐਂਡ ਪੰਮਾ ਅਤੇ ਰਣਜੀਤ ਸਿੰਘ ਦਾ ਵੀ ਯੋਗਦਾਨ ਰਿਹਾ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की