ਛਾ ਪੂਰਤੀ ਮੰਦਿਰ ਨੇ ਕਰਵਾਇਆ ਸ਼੍ਰੀ ਹਨੂਮਾਨ ਜੀ ਦਾ ਵਿਸ਼ਾਲ ਜਾਗਰਣ

ਮੁੱਖ ਮਹਿਮਾਨ ਵੱਜੋਂ ਪਹੁੰਚੇ ਮੈਡਮ ਪੂਨਮ ਕਾਂਗੜਾ ਨੇ ਕੀਤੀ ਜਯੋਤੀ ਪ੍ਰਚੰਡ

ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਹਨੂਮਾਨ ਜੀ: ਮੈਡਮ ਪੂਨਮ ਕਾਂਗੜਾ

ਸੰਗਰੂਰ  (ਮੋਨਿਕਾ) ਸਥਾਨਕ ਵਾਰਡ ਨੰਬਰ 22 ਸੁੰਦਰ ਬਸਤੀ ਦੇ ਇੱਛਾ ਪੂਰਤੀ ਸ਼੍ਰੀ ਹਨੂਮਾਨ ਮੰਦਿਰ ਵੱਲੋਂ ਸ਼੍ਰੀ ਹਨੂਮਾਨ ਜਯੰਤੀ ਦੇ ਸ਼ੁੱਭ ਮੌਕੇ ਤੇ ਸ਼੍ਰੀ ਹਨੂਮਾਨ ਜੀ ਦਾ 6ਵਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਵੱਲੋਂ ਜਯੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ ਜਾਗਰਣ ਵਿੱਚ ਪਹੁੰਚੇ ਵੱਡੀ ਗਿਣਤੀ ਸ਼ਰਧਾਲੂਆਂ ਨੂੰ ਅਮ੍ਰਿਤਪਾਲ ਰਾਮ, ਰਵੀ ਕੁਮਾਰ ਚੌਹਾਨ ਅਤੇ ਸਾਗਰ ਚੌਹਾਨ ਐਂਡ ਪਾਰਟੀ ਵੱਲੋਂ ਅਪਣੀ ਮਧੁਰ ਆਵਾਜ਼ ਨਾਲ ਗਾਏ ਭਜਨਾਂ ਨੇ ਨਿਹਾਲ ਕੀਤਾ ਜਾਗਰਣ ਵਿੱਚ ਕੱਢਿਆ ਝਾਕੀਆਂ ਨੇ ਭਗਤਾਂ ਦਾ ਮਨ ਮੋਹ ਲਿਆ ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਸ਼੍ਰੀ ਹਨੂਮਾਨ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਵੱਲੋਂ ਐਨੀ ਲਗਨ ਨਾਲ ਕਰਵਾਏ ਜਾ ਰਹੇ ਇਹ ਧਾਰਮਿਕ ਕਾਰਜ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਹੋਰ ਨੌਜਵਾਨਾ ਨੂੰ ਵੀ ਇੱਕ ਚੰਗੀ ਸੇਧ ਮਿਲਦੀ ਹੈ ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਰਾਣਾ ਪ੍ਰਧਾਨ, ਜਗਸੀਰ ਸਿੰਘ ਜੱਗਾ ਵਾਇਸ ਪ੍ਰਧਾਨ, ਸ਼੍ਰੀ ਰਵੀ ਕੁਮਾਰ ਖ਼ਜ਼ਾਨਚੀ, ਧਰਮਵੀਰ ਸਿੰਘ, ਸ਼੍ਰੀ ਜੱਸਾ, ਸ਼੍ਰੀ ਹਵਾ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਸ਼੍ਰੀਮਤੀ ਗੁਰਨਾਮ ਕੌਰ, ਮੋਨਿਕਾ ਰਾਣੀ, ਸਰਬਜੀਤ ਕੌਰ,ਸੀਤਾ ਦੇਵੀ, ਸੁਖਬੀਰ ਕੌਰ,ਕਾਲਾ ਮਿਸਤਰੀ, ਜਤਿੰਦਰ ਸਿੰਘ ਕਾਗੋ, ਰਾਹੁਲ, ਮਨਪ੍ਰੀਤ ਕੌਰ,ਬਿੱਦੂ,ਰੀਨਾ ਰਾਣੀ,ਪਦਮਾ ਰਾਣੀ, ਅਰਾਧਨਾ, ਨੇਹਾ ਅਤੇ ਸੰਨੀ,ਬਿਨੀ ਆਦਿ ਹਾਜ਼ਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की