ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਹਿਰਾ ਮੁਸ਼ਤਰਕਾ ਦਾ ਸਾਲਾਨਾ ਸਮਾਰੋਹ ਯਾਦਗਾਰੀ ਹੋ ਨਿਬੜਿਆ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –      ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ  ਖਹਿਰਾ ਮੁਸ਼ਤਰਕਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਕੀਤੀ ਗਈ ਜਿਸ ਵਿਚ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਰਤਨ ਸਿੰਘ ਕਾਕੜ ਕਲਾਂ ਵਿਸ਼ੇਸ਼ ਤੌਰ ਤੇ ਪਹੁੰਚੇ ।ਉਨ੍ਹਾਂ ਵੱਲੋਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਮਾਪਿਆਂ ਨੂੰ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਗਈ ।ਇਸ ਪ੍ਰੋਗਰਾਮ ਵਿਚ ਤਜਿੰਦਰ ਸਿੰਘ ਰਾਮਪੁਰ,ਐੱਸ ਐਮ ਸੀ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਨੇ ਸ਼ਿਰਕਤ ਕੀਤੀ ਮੁੱਖ ਅਧਿਆਪਕ ਲਖਵਿੰਦਰ ਸਿੰਘ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਬੱਚਿਆਂ ਵੱਲੋਂ ਗਿੱਧਾ ,ਭੰਗੜਾ, ਕੋਰੀਓਗਰਾਫ਼ੀ, ਅਤੇ ਸਭਿਆਚਾਰਕ ਪ੍ਰੋਗਰਾਮ ਨਾਲ ਰੰਗ ਬੰਨਿਆ ਖਾਸ ਕਰਕੇ ਕੋਰੀਓਗਰਾਫ਼ੀ ‘ਮਾਵਾਂ ਚੇਤੇ ਆਉਂਦੀਆ” ਨੇ ਪੂਰੇ ਪੰਡਾਲ ਦਾ ਦਿਲ ਜਿੱਤ ਲਿਆ ਇਸ ਮੌਕੇ ਸਕੂਲ ਦੇ ਵਿਦਿਆਰਥੀ ਸ਼ਰਨਜੀਤ ਸਿੰਘ ਨੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਲਾਈਵ  ਤਸਵੀਰ ਬਣਾ ਕੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ।ਇਸ ਉਪਰੰਤ ਮੁੱਖ ਅਧਿਆਪਕ ਲਖਵਿੰਦਰ ਸਿੰਘ ਵੱਲੋਂ ਸਾਲਾਨਾ ਰਿਪੋਰਟ ਪੜ੍ਹੀ ਗਈ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ  ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ । ਇਸ ਮੌਕੇ ਤੇ’ ਸਪੋਰਟਸ ਕਲੱਬ ਖਹਿਰਾ’ ਮਸਤਰਕਾ ਵੱਲੋਂ ਚਾਹ ਦੀ ਸੇਵਾ ਕੀਤੀ ਗਈ ਵਿਸ਼ੇਸ਼ ਤੌਰ ਤੇ ਪਹੁੰਚੇ ਅਮਰਜੀਤ ਸਿੰਘ ਖਹਿਰਾ ਵੱਲੋਂ 12000 ਰੁ,  ਕੇਵਲ ਸਿੰਘ ਖਹਿਰਾ ਵੱਲੋਂ 11000  ਰੁ,ਜੋਗਿੰਦਰ ਕੌਰ ਸਮਰਾ ਵੱਲੋਂ 3100 ਰੁ, ਗੁਰਪਾਲ ਸਿੰਘ ਕੰਗ ਵੱਲੋਂ 2100 ਰੁ, ਚਰਨਜੀਤ ਸਿੰਘ ਖਹਿਰਾ ਵੱਲੋਂ 2000ਰੁ,ਜਸਵੰਤ ਸਿੰਘ ਖਹਿਰਾ ਵੱਲੋਂ 2000 ਰੁ, ਕੰਵਰਬੀਰ ਸਿੰਘ ਵੱਲੋਂ 2100 ਰੁ,ਰਣਜੀਤ ਸਿੰਘ ਖਹਿਰਾ ਵੱਲੋਂ 1500 ਰੁ, ਮਨਦੀਪ ਸਿੰਘ ਜਨਾਗਲ ਵੱਲੋਂ 1500 ਰੁ,ਹਰਜਿੰਦਰ ਸਿੰਘ 1000,ਗੁਰਦੇਵ ਸਿੰਘ ਸਰਪੰਚ 1000, ਸੀਤਲ ਸਿੰਘ 1000, ਰਘਬੀਰ ਸਿੰਘ ਖਹਿਰਾ1000, ਸੁਖਦੇਵ ਸਿੰਘ  ਖਹਿਰਾ1000, ਬੂਟਾ ਸਿੰਘ ਕੰਨਿਆ ਖੁਰਦ 1000, ਕਾਲਾ ਸਿੰਘ ਬਾਜਵਾ 1100,ਸੇਖਰ ਚੰਦ ਤੇ ਸੁਖਦੇਵ ਸਿੰਘ 1000,ਬਲਵੰਤ ਸਿੰਘ ਖਹਿਰਾ 1000,ਧਰਮ ਸਿੰਘ ਖਹਿਰਾ 1000,ਅਤੇ ਸਮੂਹ ਅਧਿਆਪਕਾਂ ਵੱਲੋਂ ਬੱਚਿਆਂ ਦੀ ਹੋਂਸਲਾ ਅਫਜਾਈ ਕੀਤੀ ਗਈਇਸ ਮੌਕੇ ਦਵਿੰਦਰ ਕੌਰ, ਨਿਰਮਲ ਸਿੰਘ, ਗਗਨਦੀਪ ਕੌਰ, ਜਸਵੰਤ ਕੌਰ ਸਮਰਾ ,ਅਮਰਜੀਤ ਸਿੰਘ ਖਹਿਰਾ ,ਰਣਜੀਤ ਸਿੰਘ ਖਹਿਰਾ ,ਕੇਵਲ ਸਿੰਘ ਖਹਿਰਾ, ਬਲਵੰਤ ਸਿੰਘ ਖਹਿਰਾ,ਜਸਵੰਤ ਸਿੰਘ ਖਹਿਰਾ ,ਸੁਖਦੇਵ ਸਿੰਘ ਖਹਿਰਾ ,ਸਪੋਰਟਸ ਕਲੱਬ ਖਹਿਰਾ, ਗੁਰਦੇਵ ਸਿੰਘ ਖਹਿਰਾ, ਹਰਜਿੰਦਰ ਸਿੰਘ ਖਹਿਰਾ , ਚਰਨਜੀਤ ਸਿੰਘ ਖਹਿਰਾ, ਬਲਜੀਤ ਸਿੰਘ ਕਲਾਰ, ਕਮਲਦੇਵ ਸਿੰਘ ਠੇਠੀ ,ਦਿਲਬਾਗ ਸਿੰਘ,ਕਪਿਲ ਕਵਾਤਰਾ,ਮਨਜਿੰਦਰ ਕੌਰ, ਵਨੀਤ ਕੁਮਾਰ,ਜਸਪ੍ਰੀਤ ਕੌਰ,ਜਗਜੀਤ ਸਿੰਘ,ਸਤਿੰਦਰਜੀਤ ਸਿੰਘ,ਸੁਰਜੀਤ ਸਿੰਘ ,ਰਾਜਵਿੰਦਰ ਕੌਰ,ਜਸਵੰਤ ਸਿੰਘ,ਸੰਦੀਪ ਕੁਮਾਰ,ਕੁਲਦੀਪ ਸਿੰਘ,ਤਰਲੋਕ ਸਿੰਘ,ਅਮਨ ਵਰਮਾ, ਰਾਜਵਿੰਦਰ ਕੌਰ,ਕਾਬਲ ਸਿੰਘ,ਪ੍ਰਵੀਨ ਸਚਦੇਵਾ,ਵੀਰਪਾਲ ਕੌਰ,ਨੀਤੂ ਬਾਲਾ,ਸੰਤ ਸਿੰਘ,ਕਰਨੈਲ ਸਿੰਘ ਅਤੇ  ਬਲਾਕ ਦੇ ਸਮੂਹ ਅਧਿਆਪਕਾਂ ਨੇ ਸ਼ਿਰਕਤ ਕੀਤੀ ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...