ਖੁਸ਼ਬੂ ਪੰਜਾਬ ਦੀ

Latest news
डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY

ਧੰਨ ਬਾਬਾ ਜੱਲਣ ਦਾਸ ਸਲਾਨਾਂ ਜੋੜ ਮੇਲਾ ਕੱਬਡੀ ਸ਼ੋਅ ਮੈਚ 15 ਅਪ੍ਰੈਲ ਨੂੰ ਪਿੰਡ ਨੋਸ਼ਹਿਰਾ ਢਾਲਾ ਵਿਖ਼ੇ :- ਜਸਵਿੰਦਰ (ਰਿੰਕੂ) ਸਮਰਾਂ

ਰੌਇਲ ਸਪੋਰਟਸ ਕਬੱਡੀ ਕਲੱਬ ਬੈਲਜੀਅਮ ਵਲੋਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਾਜੂ ਬੈਂਕਾ ਦਾ ਸਵਿਫਟ ਗੱਡੀ ਨਾਲ ਸਨਮਾਨ ਕੀਤਾ ਜਾਵੇਗਾ
ਤਰਨਤਾਰਨ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਤਰਨਤਾਰਨ ਧੰਨ ਬਾਬਾ ਜੱਲਣ ਦਾਸ ਸਲਾਨਾਂ ਜੋੜ ਮੇਲਾ ਕਬੱਡੀ ਸ਼ੋਅ ਮੈਚ 15 ਅਪ੍ਰੈਲ ਨੂੰ ਪਿੰਡ ਨੋਸ਼ਹਿਰਾ ਢਾਲਾ ਵਿਖ਼ੇ ਬਹੁਤ ਹੀ ਸਾਨੋ – ਸੌਕ਼ਤ ਨਾਲ ਕਰਵਾਇਆ ਜਾ ਰਿਹਾ ਏ। ਜਸਵਿੰਦਰ (ਰਿੰਕੂ) ਸਮਰਾਂ ਦੁਵਾਰਾ ਇਹ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਹੈ ਕਿ 15 ਅਪ੍ਰੈਲ ਨੂੰ ਪਿੰਡ ਨੋਸ਼ਹਿਰਾ ਢਾਲਾ ਜਿਲ੍ਹਾ ਤਰਨਤਾਰਨ ਵਿਖ਼ੇ ਚੋਟੀ ਦੇ ਕਲੱਬਾ ਦੀਆਂ ਟੀਮਾਂ ਦੇ ਕੱਬਡੀ ਸ਼ੋਅ ਕਰਵਾਏ ਜਾਣਗੇ। ਇਸ ਮੌਕੇ ਰੌਇਲ ਸਪੋਰਟਸ ਕਬੱਡੀ ਕਲੱਬ ਬੈਲਜੀਅਮ ਦੇ ਸਾਰੇ ਕਲੱਬ ਦੇ ਮੈਬਰਾ ਵਲੋਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਾਜੂ ਬੈਂਕਾ ਦਾ ਸਵਿਫਟ ਗੱਡੀ ਨਾਲ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਪ੍ਰਬੰਧਕਾ ਵਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਧੰਨ ਬਾਬਾ ਜੱਲਣ ਦਾਸ ਸਲਾਨਾਂ ਜੋੜ ਮੇਲਾ ਕੱਬਡੀ ਸ਼ੋਅ ਮੈਚ ਵੇਖਣ ਲਈ 15 ਅਪ੍ਰੈਲ ਨੂੰ ਪਿੰਡ ਨੋਸ਼ਹਿਰਾ ਢਾਲਾ ਵਿਖ਼ੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ।

Loading

Scroll to Top