ਉੱਘੇ ਗਾਇਕ ਡਾ ਜਸਪਾਲ ਜੱਸੀ ਨੇ ਅਨੌਖੇ ਤਰੀਕੇ ਨਾਲ ਮਨਾਈ ਹੋਲੀ

ਚੰਡੀਗੜ (ਪ੍ਰੀਤਮ ਲੁਧਿਆਣਵੀ)- ਉੱਘੇ ਗਾਇਕ ਤੇ ਪ੍ਰੋਫੈਸਰ ਡਾ ਜਸਪਾਲ ਜੱਸੀ ਨੇ ਨਿਵੇਕਲੇ ਤਰੀਕੇ ਨਾਲ ਰੰਗਾਂ ਦਾ ਤਿਓਹਾਰ ਹੋਲੀ ਮਨਾਈ। ਜੱਸੀ ਨੇ ਪ੍ਰਭ ਆਸਰਾ ਪਡਿਆਲਾ ਕੁਰਾਲੀ ਵਿਖੇ ਪਹੁੰਚ ਕੇ ਆਸਰਾ ਵਿਖੇ ਰਹਿ ਰਹੇ ਲਾਵਾਰਸ ਬੱਚਿਆਂ, ਬਜੁਰਗਾਂ ਤੇ ਔਰਤਾਂ ਨਾਲ ਮਿਲ ਕੇ ਹੋਲੀ ਦੇ ਰੰਗ ਵਿਖੇਰੇ। ਜੱਸੀ ਨੇ ਬੱਚਿਆਂ ਤੇ ਬਜੁਰਗ ਔਰਤਾਂ ਨਾਲ ਨੱਚ ਗਾ ਕੇ ਹੋਲੀ […]

ਉੱਘੇ ਗਾਇਕ ਡਾ ਜਸਪਾਲ ਜੱਸੀ ਨੇ ਅਨੌਖੇ ਤਰੀਕੇ ਨਾਲ ਮਨਾਈ ਹੋਲੀ Read More »

ਲਾਇਨ ਰਛਪਾਲ ਸਿੰਘ ਬੱਚਾਜੀਵੀ’ ਲਾਈਨਾਂ ਕਲੱਬ ਜਿਲ੍ਹਾ 321–ਡੀ ਵੀਡੀਜੀ-2 ਬਣੇ 

ਭੁਲੱਥ  (ਅਜੈ ਗੋਗਨਾ )— ਬੀਤੇਂ ਦਿਨ ਹਲਕਾ ਭੁਲੱਥ ਖੇਤਰ ਦੇ ਪ੍ਰਸਿੱਧ ਕਸਬਾ ਬੇਗੋਵਾਲ ਦੀ ਇੰਟਰਨੈਸ਼ਨਲ ਲਾਈਨਜ ਕਲੱਬ ਵੱਲੋਂ ਬੇਗੋਵਾਲ ਨੂੰ ਉਸ ਸਮੇਂ ਬਹੁਤ ਵੱਡਾ ਮਾਣ ਦਿੱਤਾ ਗਿਆ ਜਦੋਂ ਰਾਮ ਨਗਰ ਉਤਰਾਖੰਡ ਵਿੱਚ ਹੋਈ ਚੋਣ ਵਿੱਚ ਬੇਗੋਵਾਲ ਦੇ ਜੰਮਪਲ ਅਤੇ ਸਮਾਜ ਸੇਵੀ ਲਾਇਨ ਰਛਪਾਲ ਸਿੰਘ ਬੱਚਾਜੀਵੀ ਕਲੱਬ ਦੇ ਜ਼ਿਲ੍ਹਾ 321-ਡੀ ਦੇ ਵਾਈਸ ਡਿਸਟ੍ਰਿਕਟ ਗਵਰਨਰ-2 ਚੁਣੇ ਗਏ।

ਲਾਇਨ ਰਛਪਾਲ ਸਿੰਘ ਬੱਚਾਜੀਵੀ’ ਲਾਈਨਾਂ ਕਲੱਬ ਜਿਲ੍ਹਾ 321–ਡੀ ਵੀਡੀਜੀ-2 ਬਣੇ  Read More »

ਪੰਜਾਬ ਦੀ ਨਵੀਂ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿਚ ਲਏ ਜਾਣਗੇ ਬਿਜਲੀ, ਨੌਕਰੀ ਅਤੇ ਔਰਤਾਂ ਨੂੰ 1000 ਰੁਪਏ ਮਹੀਨਾ ਸੰਬੰਧੀ ਫੈਸਲੇ

ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪਹਿਲੀ ਕੈਬਨਿਟ ਮੀਟਿੰਗ ਹੋਵੇਗੀ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਚੁਣਾਵੀ ਐਲਾਨਾਂ ਨਾਲ ਜੁੜੇ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ ਹਰ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਕੀਤਾ ਸੀ। ਇਸ ਤੋਂ

ਪੰਜਾਬ ਦੀ ਨਵੀਂ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿਚ ਲਏ ਜਾਣਗੇ ਬਿਜਲੀ, ਨੌਕਰੀ ਅਤੇ ਔਰਤਾਂ ਨੂੰ 1000 ਰੁਪਏ ਮਹੀਨਾ ਸੰਬੰਧੀ ਫੈਸਲੇ Read More »

ਰਾਜੇਵਾਲ ਤੇ ਚੜੂਨੀ ਨਾਲ ਸਾਡਾ ਕੋਈ ਸੰਬੰਧ ਨਹੀਂ : ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ ਨੇ ਕੱਲ੍ਹ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਦਾ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਸਮੇਤ ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਪਾਰਟੀ ਵਾਲੀਆਂ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਦੇ ਨਾਲ ਸੰਬੰਧ ਨਹੀਂ।ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ 15 ਜਨਵਰੀ ਦੀ ਕੌਮੀ ਮੀਟਿੰਗ ਵਿਚ ਸਰਬਸੰਮਤੀ ਦਾ ਫੈਸਲਾ ਸੀ

ਰਾਜੇਵਾਲ ਤੇ ਚੜੂਨੀ ਨਾਲ ਸਾਡਾ ਕੋਈ ਸੰਬੰਧ ਨਹੀਂ : ਸੰਯੁਕਤ ਕਿਸਾਨ ਮੋਰਚਾ Read More »

ਯੂਐਸ ਮਿਲਟਰੀ ਵਿੱਚ ਪਹਿਲੇ ਸਿੱਖ ਲੈਫਟੀਨੈਂਟ ਸੁਖਬੀਰ ਸਿੰਘ ਤੂਰ ਨੂੰ ਦਸਤਾਰ ਬੰਨਣ ਦੀ ਇਜਾਜ਼ਤ ਮਗਰੋਂ ਹੁਣ ਮਿਲਿਆ ਕੈਪਟਨ ਦਾ ਅਹੁਦਾ 

ਵਾਂਸਿੰਗਟਨ (ਰਾਜ ਗੋਗਨਾ )— ਬੀਤੇਂ ਦਿਨ ਪਹਿਲੇ ਸਿੱਖ ਸਿਪਾਹੀ ਸੁਖਬੀਰ ਸਿੰਘ ਤੂਰ ਨੂੰ ਤਰੱਕੀ ਮਿਲ ਗਈ ਹੈ ਉਹਨਾਂ ਨੂੰ ਲੈਫਟੀਨੈਂਟ ਦੇ ਅਹੁਦੇ ਤੋ ਸੁਖਬੀਰ ਸਿੰਘ ਤੂਰ ਨੂੰ ਕੈਪਟਨ ਦਾ ਅਹੁਦਾ ਮਿਲ ਗਿਆ ਹੈ। ਉਸ ਨੇ 2017 ਤੋਂ ਅਮਰੀਕਾ ਦੀ ਮਰੀਨ ਕੌਰਪਸ (ਯੂ.ਐਸ਼.ਐਨ.ਸੀ) ਵਿੱਚ ਸੇਵਾ ਕੀਤੀ ਹੈ ਅਤੇ ਨੋਕਰੀ ਦੋਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ।  ਮਾਰਚ 2021 ਵਿੱਚ, ਸਿੱਖ ਕੁਲੀਸ਼ਨ ਦੀ ਸਹਾਇਤਾ ਨਾਲ,ਪਹਿਲੇ ਲੈਫ:

ਯੂਐਸ ਮਿਲਟਰੀ ਵਿੱਚ ਪਹਿਲੇ ਸਿੱਖ ਲੈਫਟੀਨੈਂਟ ਸੁਖਬੀਰ ਸਿੰਘ ਤੂਰ ਨੂੰ ਦਸਤਾਰ ਬੰਨਣ ਦੀ ਇਜਾਜ਼ਤ ਮਗਰੋਂ ਹੁਣ ਮਿਲਿਆ ਕੈਪਟਨ ਦਾ ਅਹੁਦਾ  Read More »

ਹਿੰਦੂ ਕਮਿਊਨਿਟੀ ਹੋਲੀ ਦਾ ਤਿਓਹਾਰ ਮਨਾਏਗੀ ਪ੍ਰੀਮੀਅਰ ਜੇਸਨ ਕੈਨੀ ਦੇ ਨਾਲ

ਅਲਬਰਟਾ – ਰੰਗਾਂ ਦਾ ਤਿਓਹਾਰ ਹੋਲੀ ਸਾਰੀ ਦੁਨੀਆਂ ਵਿਚ ਭਾਰਤੀ ਭਾਈਚਾਰੇ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੈਨੇਡਾ ਦੇ ਕੈਲਗਰੀ ਵਿਖੇ ਹਿੰਦੂ ਕਮਿਊਨਿਟੀ ਵੱਲੋਂ ਪੋਲਿਸ਼ ਕੈਨੇਡੀਅਨ ਕਲਚਰਲ ਸੈਂਟਰ ਵਿਖੇ 19 ਮਾਰਚ ਦਿਨ ਸ਼ਨੀਵਾਰ ਨੂੰ 2 ਤੋਂ 5 ਵਜੇ ਤੱਕ ਹੋਲੀ ਮਨਾਈ ਜਾ ਰਹੀ ਹੈ। ਇਸ ਮੌਕੇ ਪ੍ਰੀਮੀਅਰ ਜੇਸਨ ਕੈਨੀ ਅਤੇ ਬਹੁਤ ਸਾਰੇ ਸਿਆਸੀ, ਸਮਾਜਿਕ

ਹਿੰਦੂ ਕਮਿਊਨਿਟੀ ਹੋਲੀ ਦਾ ਤਿਓਹਾਰ ਮਨਾਏਗੀ ਪ੍ਰੀਮੀਅਰ ਜੇਸਨ ਕੈਨੀ ਦੇ ਨਾਲ Read More »

2022 ਦੀ ਪੂੰਜੀ ਯੋਜਨਾ ਅਲਬਰਟਾ ਦੇ ਵਿੱਤੀ ਸੁਧਾਰਾਂ ਦੀ ਚਾਲਕ ਹੈ

ਅਲਬਰਟਾ – ਅਗਲੇ ਤਿੰਨ ਸਾਲਾਂ ਵਿੱਚ ਬਜਟ 2022 ਦੀ ਪੂੰਜੀ ਯੋਜਨਾ ਅਨੁਸਾਰ ਟੈਕਸ ਭਰਨ ਵਾਲਾ ਭਵਿੱਖ ਨਿਰਮਾਣ ਲਈ 20.2 ਬਿਲੀਅਨ ਡਾਲਰ ਖਰਚ ਕਰਨਗੇ। ਇਹ ਪ੍ਰੋਜੈਕਟ ਅਲਬਰਟਾ ਦੀ ਰਿਕਵਰੀ ਯੋਜਨਾ ਦੇ ਹਿੱਸੇ ਵਜੋਂ ਸਿਹਤ ਸੰਭਾਲ ਪ੍ਰਣਾਲੀ ਦੀ ਸਮਰੱਥਾ ਦਾ ਵਾਧਾ ਕਰਨਗੇ ਅਤੇ ਸੂਬੇ ਦੇ ਹਰ ਕੋਨੇ ਵਿੱਚ ਸਕੂਲ ਬਣਾਉਣਗੇ। ਇਹ ਨਿਵੇਸ਼ ਅਲਬਰਟਾਵਾਸੀਆਂ ਨੂੰ ਕੰਮ ਦੇ ਰਿਹਾ

2022 ਦੀ ਪੂੰਜੀ ਯੋਜਨਾ ਅਲਬਰਟਾ ਦੇ ਵਿੱਤੀ ਸੁਧਾਰਾਂ ਦੀ ਚਾਲਕ ਹੈ Read More »

ਐਲਪਾਇਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿੱਖੇਂ ਸਲਾਨਾ ਇਨਾਮ ਵੰਡ ਸਮਾਰੌਹ  ਕਰਵਾਇਆ 

 ਭੁਲੱਥ, (ਅਜੈ ਗੋਗਨਾ )—ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਲਪਾਇਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਸਲਾਨਾ ਸਮਾਗਮ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਅਜ ਦੀ ਸੁਰੂਆਤ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਨਾਲ ਅਰੰਭ ਕੀਤੀ।ਪਾਠ ਦੇ ਭੋਗ ਤੋ ਬਾਅਦ ਬੱਚਿਆ ਨੇ ਅਲੱਗ- ਅਲੱਗ ਪ੍ਰੋਗਰਾਮ ਪੇਸ਼ ਕਰਕੇ ਸਭਨਾਂ ਦਾ ਦਿਲ ਜਿੱਤਿਆ। ਬੱਚਿਆ ਦੁਆਰਾ ਬਹੁਤ ਸੋਹਣੇ ਸੰਦੇਸ਼

ਐਲਪਾਇਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿੱਖੇਂ ਸਲਾਨਾ ਇਨਾਮ ਵੰਡ ਸਮਾਰੌਹ  ਕਰਵਾਇਆ  Read More »

ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ ਅਤੇ ਭਾਵਨਾਤਮਿਕ ਫ਼ਿਲਮ ‘ਲੇਖ’

ਗਾਇਕੀ ਤੋਂ ਬਾਅਦ ਫ਼ਿਲਮੀ ਖੇਤਰ ਵਿੱਚ ਗੂੜ੍ਹੀਆਂ ਪੈੜ੍ਹਾਂ ਪਾਉਣ ਵਾਲੇ ਗੁਰਨਾਮ ਭੁੱਲਰ ਦੀ ਆ ਰਹੀ ਨਵੀਂ ਪੰਜਾਬੀ ਫ਼ਿਲਮ ‘ਲੇਖ’ ਸੱਚਮੁੱਚ ਹੀ ਪੰਜਾਬੀ ਸਿਨਮੇ ਦੇ ਲੇਖ ਸੰਵਾਰਣ ਦਾ ਕੰਮ ਕਰੇਗੀ। ਕਿਊਂਕਿ ਦਰਸ਼ਕਾਂ ਨੂੰ ਲੰਮੇ ਸਮੇਂ ਬਾਅਦ ਆਮ ਵਿਸ਼ਿਆਂ ਤੋਂ ਹਟਕੇ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਵੇਖਣ ਨੂੰ ਮਿਲੇਗੀ। ਵਾਇਟਹਿੱਲ ਸਟੂਡੀਓ ਦੇ ਬੈਨਰ ਹੇਠ ਨਿਰਮਾਤਾ ਗੁਣਬੀਰ ਸਿੰਘ

ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ ਅਤੇ ਭਾਵਨਾਤਮਿਕ ਫ਼ਿਲਮ ‘ਲੇਖ’ Read More »

ਤੀਜੇ ਜੈਂਡਰ ਸੰਬੰਧੀ ਹਿਮਾਨੀ ਠਾਕੁਰ ਦੀ ਪੁਸਤਕ ‘ਜੈਂਡਰ ਸਟੀਜ਼’ ਲੋਕ ਅਰਪਣ 

ਪਟਿਆਲਾ–ਤੀਜੇ ਜੈਂਡਰ ਸੰਬੰਧੀ ਦੁਨੀਆਂ ਭਰ ਵਿਚ ਵਤੀਰਾ ਬਦਲ ਰਿਹਾ ਹੈ। ਉਹ ਵੀ ਆਮ ਆਦਮੀਆਂ ਜਾਂ ਔਰਤਾਂ ਵਾਂਗ ਵਿਦਿਆ ਪ੍ਰਾਪਤੀ ਤੋਂ ਬਾਅਦ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਹਨ ਅਤੇ ਸਨਮਾਨਜਨਕ ਜਿੰਦਗੀ ਬਤੀਤ ਕਰ ਰਹੇ ਹਨ। ਸਾਡੇ ਦੇਸ਼ ਭਾਰਤ ਵਿਚ ਆਮ ਤੌਰ ਤੇ ਅਜੇ ਵੀ ਇਹਨਾਂ ਨੂੰ ਤਿਰਸਕਾਰ ਦੀ ਨਜਰ ਨਾਲ ਹੀ ਦੇਖਿਆ ਜਾਂਦਾ ਹੈ। ਅਜੋਕੇ ਸਮੇਂ

ਤੀਜੇ ਜੈਂਡਰ ਸੰਬੰਧੀ ਹਿਮਾਨੀ ਠਾਕੁਰ ਦੀ ਪੁਸਤਕ ‘ਜੈਂਡਰ ਸਟੀਜ਼’ ਲੋਕ ਅਰਪਣ  Read More »

Scroll to Top
Latest news
ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ... ਦਿਆਰਥੀਆਂ ਦੇ ਬਹੁਪੱਖੀ ਵਿਕਾਸ ਅਤੇ ਪਾਠਕ੍ਰਮ ਦੀਆਂ ਗਤੀਵਿਧੀਆਂ ਵਿੱਚ ਸਭਿਆਚਾਰਕ ਪ੍ਰੋਗਰਾਮ ਦਾ ਹੁੰਦਾ ਹੈ ਵੱਡਾ ਯੋਗਦਾਨ ... ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ 2.36 ਲੱਖ ’ਤੇ ਪੁੱਜੀ ਮੈਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਪ੍ਰਸਤਾਵ ਦਿੱਤਾ ਸੀ : ਨਿਤਿਨ ਗਡਕਰੀ ਦਾ ਖੁਲਾਸਾ ਅਕਾਲੀ ਦਲ ਦੇ ਸਾਰੇ ਜ਼ਿੰਮੇਵਾਰ ਆਗੂ ਤਲਬ ਕੀਤੇ ਜਾਣ :ਪਰਮਜੀਤ ਸਰਨਾ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮਾਫ਼ੀ ਈਡੀ ਵੱਲੋਂ ਨੀਰਵ ਮੋਦੀ ਦੀ 29.75 ਕਰੋੜ ਦੀ ਜਾਇਦਾਦ ਕੁਰਕ ਪੁੱਤ ਦੇ ਕਤਲ ਕੇਸ ’ਚ ਜਲਦੀ ਇਨਸਾਫ਼ ਦੀ ਉਮੀਦ: ਬਲਕੌਰ ਸਿੰਘ ਰਾਸ਼ਟਰਪਤੀ ਉਮੀਦਵਾਰਾਂ ਵਿਚਾਲੇ ਬਹਿਸ: ਟਰੰਪ ’ਤੇ ਭਾਰੂ ਰਹੀ ਹੈਰਿਸ