ਰਾਜੇਵਾਲ ਤੇ ਚੜੂਨੀ ਨਾਲ ਸਾਡਾ ਕੋਈ ਸੰਬੰਧ ਨਹੀਂ : ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ ਨੇ ਕੱਲ੍ਹ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਦਾ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਸਮੇਤ ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਪਾਰਟੀ ਵਾਲੀਆਂ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਦੇ ਨਾਲ ਸੰਬੰਧ ਨਹੀਂ।ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ 15 ਜਨਵਰੀ ਦੀ ਕੌਮੀ ਮੀਟਿੰਗ ਵਿਚ ਸਰਬਸੰਮਤੀ ਦਾ ਫੈਸਲਾ ਸੀ […]

ਰਾਜੇਵਾਲ ਤੇ ਚੜੂਨੀ ਨਾਲ ਸਾਡਾ ਕੋਈ ਸੰਬੰਧ ਨਹੀਂ : ਸੰਯੁਕਤ ਕਿਸਾਨ ਮੋਰਚਾ Read More »

ਯੂਐਸ ਮਿਲਟਰੀ ਵਿੱਚ ਪਹਿਲੇ ਸਿੱਖ ਲੈਫਟੀਨੈਂਟ ਸੁਖਬੀਰ ਸਿੰਘ ਤੂਰ ਨੂੰ ਦਸਤਾਰ ਬੰਨਣ ਦੀ ਇਜਾਜ਼ਤ ਮਗਰੋਂ ਹੁਣ ਮਿਲਿਆ ਕੈਪਟਨ ਦਾ ਅਹੁਦਾ 

ਵਾਂਸਿੰਗਟਨ (ਰਾਜ ਗੋਗਨਾ )— ਬੀਤੇਂ ਦਿਨ ਪਹਿਲੇ ਸਿੱਖ ਸਿਪਾਹੀ ਸੁਖਬੀਰ ਸਿੰਘ ਤੂਰ ਨੂੰ ਤਰੱਕੀ ਮਿਲ ਗਈ ਹੈ ਉਹਨਾਂ ਨੂੰ ਲੈਫਟੀਨੈਂਟ ਦੇ ਅਹੁਦੇ ਤੋ ਸੁਖਬੀਰ ਸਿੰਘ ਤੂਰ ਨੂੰ ਕੈਪਟਨ ਦਾ ਅਹੁਦਾ ਮਿਲ ਗਿਆ ਹੈ। ਉਸ ਨੇ 2017 ਤੋਂ ਅਮਰੀਕਾ ਦੀ ਮਰੀਨ ਕੌਰਪਸ (ਯੂ.ਐਸ਼.ਐਨ.ਸੀ) ਵਿੱਚ ਸੇਵਾ ਕੀਤੀ ਹੈ ਅਤੇ ਨੋਕਰੀ ਦੋਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ।  ਮਾਰਚ 2021 ਵਿੱਚ, ਸਿੱਖ ਕੁਲੀਸ਼ਨ ਦੀ ਸਹਾਇਤਾ ਨਾਲ,ਪਹਿਲੇ ਲੈਫ:

ਯੂਐਸ ਮਿਲਟਰੀ ਵਿੱਚ ਪਹਿਲੇ ਸਿੱਖ ਲੈਫਟੀਨੈਂਟ ਸੁਖਬੀਰ ਸਿੰਘ ਤੂਰ ਨੂੰ ਦਸਤਾਰ ਬੰਨਣ ਦੀ ਇਜਾਜ਼ਤ ਮਗਰੋਂ ਹੁਣ ਮਿਲਿਆ ਕੈਪਟਨ ਦਾ ਅਹੁਦਾ  Read More »

ਹਿੰਦੂ ਕਮਿਊਨਿਟੀ ਹੋਲੀ ਦਾ ਤਿਓਹਾਰ ਮਨਾਏਗੀ ਪ੍ਰੀਮੀਅਰ ਜੇਸਨ ਕੈਨੀ ਦੇ ਨਾਲ

ਅਲਬਰਟਾ – ਰੰਗਾਂ ਦਾ ਤਿਓਹਾਰ ਹੋਲੀ ਸਾਰੀ ਦੁਨੀਆਂ ਵਿਚ ਭਾਰਤੀ ਭਾਈਚਾਰੇ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੈਨੇਡਾ ਦੇ ਕੈਲਗਰੀ ਵਿਖੇ ਹਿੰਦੂ ਕਮਿਊਨਿਟੀ ਵੱਲੋਂ ਪੋਲਿਸ਼ ਕੈਨੇਡੀਅਨ ਕਲਚਰਲ ਸੈਂਟਰ ਵਿਖੇ 19 ਮਾਰਚ ਦਿਨ ਸ਼ਨੀਵਾਰ ਨੂੰ 2 ਤੋਂ 5 ਵਜੇ ਤੱਕ ਹੋਲੀ ਮਨਾਈ ਜਾ ਰਹੀ ਹੈ। ਇਸ ਮੌਕੇ ਪ੍ਰੀਮੀਅਰ ਜੇਸਨ ਕੈਨੀ ਅਤੇ ਬਹੁਤ ਸਾਰੇ ਸਿਆਸੀ, ਸਮਾਜਿਕ

ਹਿੰਦੂ ਕਮਿਊਨਿਟੀ ਹੋਲੀ ਦਾ ਤਿਓਹਾਰ ਮਨਾਏਗੀ ਪ੍ਰੀਮੀਅਰ ਜੇਸਨ ਕੈਨੀ ਦੇ ਨਾਲ Read More »

2022 ਦੀ ਪੂੰਜੀ ਯੋਜਨਾ ਅਲਬਰਟਾ ਦੇ ਵਿੱਤੀ ਸੁਧਾਰਾਂ ਦੀ ਚਾਲਕ ਹੈ

ਅਲਬਰਟਾ – ਅਗਲੇ ਤਿੰਨ ਸਾਲਾਂ ਵਿੱਚ ਬਜਟ 2022 ਦੀ ਪੂੰਜੀ ਯੋਜਨਾ ਅਨੁਸਾਰ ਟੈਕਸ ਭਰਨ ਵਾਲਾ ਭਵਿੱਖ ਨਿਰਮਾਣ ਲਈ 20.2 ਬਿਲੀਅਨ ਡਾਲਰ ਖਰਚ ਕਰਨਗੇ। ਇਹ ਪ੍ਰੋਜੈਕਟ ਅਲਬਰਟਾ ਦੀ ਰਿਕਵਰੀ ਯੋਜਨਾ ਦੇ ਹਿੱਸੇ ਵਜੋਂ ਸਿਹਤ ਸੰਭਾਲ ਪ੍ਰਣਾਲੀ ਦੀ ਸਮਰੱਥਾ ਦਾ ਵਾਧਾ ਕਰਨਗੇ ਅਤੇ ਸੂਬੇ ਦੇ ਹਰ ਕੋਨੇ ਵਿੱਚ ਸਕੂਲ ਬਣਾਉਣਗੇ। ਇਹ ਨਿਵੇਸ਼ ਅਲਬਰਟਾਵਾਸੀਆਂ ਨੂੰ ਕੰਮ ਦੇ ਰਿਹਾ

2022 ਦੀ ਪੂੰਜੀ ਯੋਜਨਾ ਅਲਬਰਟਾ ਦੇ ਵਿੱਤੀ ਸੁਧਾਰਾਂ ਦੀ ਚਾਲਕ ਹੈ Read More »

ਐਲਪਾਇਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿੱਖੇਂ ਸਲਾਨਾ ਇਨਾਮ ਵੰਡ ਸਮਾਰੌਹ  ਕਰਵਾਇਆ 

 ਭੁਲੱਥ, (ਅਜੈ ਗੋਗਨਾ )—ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਲਪਾਇਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਸਲਾਨਾ ਸਮਾਗਮ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਅਜ ਦੀ ਸੁਰੂਆਤ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਨਾਲ ਅਰੰਭ ਕੀਤੀ।ਪਾਠ ਦੇ ਭੋਗ ਤੋ ਬਾਅਦ ਬੱਚਿਆ ਨੇ ਅਲੱਗ- ਅਲੱਗ ਪ੍ਰੋਗਰਾਮ ਪੇਸ਼ ਕਰਕੇ ਸਭਨਾਂ ਦਾ ਦਿਲ ਜਿੱਤਿਆ। ਬੱਚਿਆ ਦੁਆਰਾ ਬਹੁਤ ਸੋਹਣੇ ਸੰਦੇਸ਼

ਐਲਪਾਇਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿੱਖੇਂ ਸਲਾਨਾ ਇਨਾਮ ਵੰਡ ਸਮਾਰੌਹ  ਕਰਵਾਇਆ  Read More »

ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ ਅਤੇ ਭਾਵਨਾਤਮਿਕ ਫ਼ਿਲਮ ‘ਲੇਖ’

ਗਾਇਕੀ ਤੋਂ ਬਾਅਦ ਫ਼ਿਲਮੀ ਖੇਤਰ ਵਿੱਚ ਗੂੜ੍ਹੀਆਂ ਪੈੜ੍ਹਾਂ ਪਾਉਣ ਵਾਲੇ ਗੁਰਨਾਮ ਭੁੱਲਰ ਦੀ ਆ ਰਹੀ ਨਵੀਂ ਪੰਜਾਬੀ ਫ਼ਿਲਮ ‘ਲੇਖ’ ਸੱਚਮੁੱਚ ਹੀ ਪੰਜਾਬੀ ਸਿਨਮੇ ਦੇ ਲੇਖ ਸੰਵਾਰਣ ਦਾ ਕੰਮ ਕਰੇਗੀ। ਕਿਊਂਕਿ ਦਰਸ਼ਕਾਂ ਨੂੰ ਲੰਮੇ ਸਮੇਂ ਬਾਅਦ ਆਮ ਵਿਸ਼ਿਆਂ ਤੋਂ ਹਟਕੇ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਵੇਖਣ ਨੂੰ ਮਿਲੇਗੀ। ਵਾਇਟਹਿੱਲ ਸਟੂਡੀਓ ਦੇ ਬੈਨਰ ਹੇਠ ਨਿਰਮਾਤਾ ਗੁਣਬੀਰ ਸਿੰਘ

ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ ਅਤੇ ਭਾਵਨਾਤਮਿਕ ਫ਼ਿਲਮ ‘ਲੇਖ’ Read More »

ਤੀਜੇ ਜੈਂਡਰ ਸੰਬੰਧੀ ਹਿਮਾਨੀ ਠਾਕੁਰ ਦੀ ਪੁਸਤਕ ‘ਜੈਂਡਰ ਸਟੀਜ਼’ ਲੋਕ ਅਰਪਣ 

ਪਟਿਆਲਾ–ਤੀਜੇ ਜੈਂਡਰ ਸੰਬੰਧੀ ਦੁਨੀਆਂ ਭਰ ਵਿਚ ਵਤੀਰਾ ਬਦਲ ਰਿਹਾ ਹੈ। ਉਹ ਵੀ ਆਮ ਆਦਮੀਆਂ ਜਾਂ ਔਰਤਾਂ ਵਾਂਗ ਵਿਦਿਆ ਪ੍ਰਾਪਤੀ ਤੋਂ ਬਾਅਦ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਹਨ ਅਤੇ ਸਨਮਾਨਜਨਕ ਜਿੰਦਗੀ ਬਤੀਤ ਕਰ ਰਹੇ ਹਨ। ਸਾਡੇ ਦੇਸ਼ ਭਾਰਤ ਵਿਚ ਆਮ ਤੌਰ ਤੇ ਅਜੇ ਵੀ ਇਹਨਾਂ ਨੂੰ ਤਿਰਸਕਾਰ ਦੀ ਨਜਰ ਨਾਲ ਹੀ ਦੇਖਿਆ ਜਾਂਦਾ ਹੈ। ਅਜੋਕੇ ਸਮੇਂ

ਤੀਜੇ ਜੈਂਡਰ ਸੰਬੰਧੀ ਹਿਮਾਨੀ ਠਾਕੁਰ ਦੀ ਪੁਸਤਕ ‘ਜੈਂਡਰ ਸਟੀਜ਼’ ਲੋਕ ਅਰਪਣ  Read More »

ਨਾਨਕਸਰ ਕਬੱਡੀ ਕੱਪ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਮਾਝਾ ਦੀ ਟੀਮ ਨੇ ਜਿੱਤਿਆ 

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾਨਕਸਰ ਕਬੱਡੀ ਕੱਪ ਸਰਪ੍ਰਸਤ ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਆਗਿਆ ਪਾਲ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਨੇ ਭਾਗ

ਨਾਨਕਸਰ ਕਬੱਡੀ ਕੱਪ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਮਾਝਾ ਦੀ ਟੀਮ ਨੇ ਜਿੱਤਿਆ  Read More »

ਪਰਕਸ ਵੱਲੋਂ ਦੇਵ ਦਰਦ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ  :- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਹਰਮਨ ਪਿਆਰੇ ਲੇਖਕ, ਸਮਾਜ ਸੇਵਕ, ਅਧਿਆਪਕ ਤੇ ਵਿਰਸਾਤ ਦੀ ਸਾਂਭ ਸੰਭਾਲ ਲਈ ਕਾਰਜਸ਼ੀਲ ਦੇਵ ਦਰਦ ਦੀ ਬੇਵਕਤੀ ਮੌਤੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ

ਪਰਕਸ ਵੱਲੋਂ ਦੇਵ ਦਰਦ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ Read More »

ਉੱਘੇ ਸ਼ਾਇਰ ਦੇਵ’  ਦਰਦ’ ਨਹੀਂ ਰਹੇ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋ ਪਰਿਵਾਰ ਨਾਲ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ 

ਰਈਆ (ਕਮਲਜੀਤ ਸੋਨੂੰ)—ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਦੇਵ ਦਰਦ ਦੀ ਅੱਜ ਅਚਾਨਕ ਦੁੇਖਦਾਈ ਮੋਤ ਹੋਣ ਦਾ ਸਮਾਚਾਰ ਹੈ । ਉਹ ਜਨਵਾਦੀ ਲੇਖਕ ਸੰਘ, ਅੰਮ੍ਰਿਤਸਰ ਦੇ ਪ੍ਰਧਾਨ ਅਤੇ ਆਤਮ ਪਬਲਿਕ ਸਕੂ, ਦੇ ਮੈਨੇਜਿੰਗ ਡਾਇਰੈਕਟਰ ਸਨ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਰਞਟਾਈ ਗਈ ਹੈ ਅਤੇ ਇਸਨੰੁ

ਉੱਘੇ ਸ਼ਾਇਰ ਦੇਵ’  ਦਰਦ’ ਨਹੀਂ ਰਹੇ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋ ਪਰਿਵਾਰ ਨਾਲ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ  Read More »

Scroll to Top
Latest news
ਰੂਸ-ਯੂਕਰੇਨ ਸਮਝੌਤੇ ਲਈ ਭਾਰਤ ਤੇ 2 ਹੋਰ ਦੇਸ਼ ਵਿਚੋਲਗੀ ਕਰ ਸਕਦੇ ਹਨ : ਪੁਤਿਨ केन्द्रीय विद्यालय संगठन की 53वीं राष्ट्रीय खेलकूद प्रतियोगिताओं में छात्रों ने दिखाए अपने जौहर ਰਮਨਵੀਰ ਸਿੰਘ ਨੇ ਦੋੜ ਮੁਕਾਬਲਿਆਂ ਵਿੱਚ ਕੀਤਾ ਪਹਿਲਾ ਸਥਾਨ ਹਾਸਲ  मैराथन दिग्गज ने बांटे डीएवी यूनिवर्सिटी में पुरस्कार ਕਮਿਸ਼ਨਰੇਟ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ- ਨਾਜਾਇਜ਼ ਹਥਿਆਰਾਂ ਸਮੇਤ ਇਕ ਕਾਬੂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਤਕਾਲੀ ਮੰਤਰੀਆਂ ਨੂੰ ਕੀਤਾ ਤਲਬ, 15 ਦਿਨਾਂ ਦੇ ਅੰਦਰ ਮੰਗਿਆਂ ਸਪੱਸ਼ਟੀਕਰਨ  ਨਹੀਂ ਬਦਲੇ ਗਏ ਡੇਰਾ ਰਾਧਾ ਸੁਆਮੀ ਦੇ ਮੁਖੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰੇ ਦੇ ਸਰਪ੍ਰਸਤ ਅਮਰੀਕਾ ਦੀਆਂ ਚੋਣਾਂ ਵਿਚ ਸੱਟਾ ਲੱਗਣਾ ਸ਼ੁਰੂ ਕੋਰਟ ਨੇ ਕਿਹਾ, ਕੇਜਰੀਵਾਲ ਵਿਰੁਧ ਸ਼ਰਾਬ ਘੁਟਾਲੇ 'ਚ ਸਬੂਤ ਕਾਫੀ ਹਨ