Punjab

Exit Poll: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ!

ਵੋਟਾਂ ਦਾ ਅਮਲ ਪੂਰਾ ਹੁੰਦੇ ਹੀ Exit Poll ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। aajtak Exit Poll ਵਿਚ ਆਮ ਆਦਮੀ ਪਾਰਟੀ ਵੱਡੀ ਧਿਰ ਬਣਦੀ ਵਿਖਾਈ ਗਈ ਹੈ। ਇਸ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਵਿਖਾਈ ਗਈ ਹੈ। ਆਮ ਆਦਮੀ ਪਾਰਟੀ ਨੂੰ 76 ਤੋਂ 90 ਸੀਟਾਂ ਵਿਖਾਈਆਂ ਗਈਆਂ ਹਨ। ਕਾਂਗਰਸ ਨੂੰ 19 ਤੋਂ 31, ਭਾਜਪਾ […]

Exit Poll: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ! Read More »

‘ਸੰਜੂ’ ਗੀਤ ਵਿਚ ਵਕੀਲਾਂ ਖਿਲਾਫ ਸ਼ਬਦਾਵਲੀ ਬੋਲਣ ਕਾਰਨ ਸਿੱਧੂ ਮੂਸੇਵਾਲਾ ਖਿਲਾਫ ਸੰਮਨ ਜਾਰੀ

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਫਿਰ ਤੋਂ ਵਧ ਰਹੀਆਂ ਹਨ। ਉਸ ਨੂੰ ਇੱਕ ਗੀਤ ‘ਸੰਜੂ’ਵਿੱਚ ਵਕੀਲਾਂ ਵਿਰੁੱਧ ਗ਼ਲਤ ਸ਼ਬਦਾਵਲੀ ਬੋਲਣ ਦੇ ਕਾਰਨ ਕੀਤੇ ਗਏ ਮਾਣਹਾਨੀਕੇਸਵਿੱਚ ਅੱਜ ਅਦਾਲਤ ਨੇ ਸੰਮਨ ਜਾਰੀ ਕਰਕੇ 29 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਕਰਦਿੱਤਾ ਹੈ। ਇਸ ਤੋਂ ਪਹਿਲਾਂ ਵਕੀਲ ਨੇ ਸਿੱਧੂਮੂਸੇਵਾਲਾ ਨੂੰ ਕਈ ਕਾਨੂੰਨੀ ਨੋਟਿਸ

‘ਸੰਜੂ’ ਗੀਤ ਵਿਚ ਵਕੀਲਾਂ ਖਿਲਾਫ ਸ਼ਬਦਾਵਲੀ ਬੋਲਣ ਕਾਰਨ ਸਿੱਧੂ ਮੂਸੇਵਾਲਾ ਖਿਲਾਫ ਸੰਮਨ ਜਾਰੀ Read More »

ਯਾਦਗਾਰੀ ਹੋ ਨਿਬੜਿਆ ਬਸੰਤ ਰਾਗ ਕੀਰਤਨ ਦਰਬਾਰ

ਲੁਧਿਆਣਾ – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਵਲੋਂ ਅੱਜ ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬਸੰਤ ਰੁੱਤ ਨੂੰ ਸਮਰਪਿਤ ਨੌਬਹਾਰ ਆਮਦ ਬਸੰਤ ਰਾਗ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਕੀਰਤਨੀ

ਯਾਦਗਾਰੀ ਹੋ ਨਿਬੜਿਆ ਬਸੰਤ ਰਾਗ ਕੀਰਤਨ ਦਰਬਾਰ Read More »

ਪੰਜਾਬ ਚ ਜ਼ਿਲਾ ਪੱਧਰ ’ਤੇ ਕੋਟੇ ਮੁਤਾਬਿਕ ਕਣਕ ਦੀ ਖਰੀਦ ਨੀਤੀ ਕਿਸਾਨ ਮਾਰੂ : ਮਹਿਲਾ ਕਿਸਾਨ ਯੂਨੀਅਨ

·         ਝੋਨੇ ਵਾਂਗ ਐਤਕੀ ਵੀ ਕਿਸਾਨਾਂ ਨੂੰ ਝੱਲਣੀਆਂ ਪੈ ਸਕਦੀਆਂ ਨੇ ਵੱਡੀਆਂ ਮੁਸੀਬਤਾਂ : ਬੀਬੀ ਰਾਜਵਿੰਦਰ ਕੌਰ ਰਾਜੂ ·         ਮੋਦੀ ਸਰਕਾਰ ’ਤੇ ਫ਼ਸਲਾਂ ਨੂੰ ਐਮਐਸਪੀ ’ਤੇ ਖਰੀਦਣ ਤੋਂ ਹੱਥ ਪਿੱਛੇ ਖਿੱਚਣ ਦਾ ਲਾਇਆ ਦੋਸ਼ ਚੰਡੀਗੜ – ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਉਪਰ ਲਾਈਆਂ ਕਿਸਾਨ ਵਿਰੋਧੀ ਸਖਤ ਬੰਦਿਸ਼ਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਪਹਿਲੀ ਅਪ੍ਰੈਲ ਤੋਂ ਸ਼ੁਰੂ

ਪੰਜਾਬ ਚ ਜ਼ਿਲਾ ਪੱਧਰ ’ਤੇ ਕੋਟੇ ਮੁਤਾਬਿਕ ਕਣਕ ਦੀ ਖਰੀਦ ਨੀਤੀ ਕਿਸਾਨ ਮਾਰੂ : ਮਹਿਲਾ ਕਿਸਾਨ ਯੂਨੀਅਨ Read More »

ਬਰੇਟਾ ਦਾ ਤੀਸਰਾ ਨੌਜਵਾਨ ਵੀ ਯੂਕਰੇਨ ਤੋਂ ਪਰਤਿਆ ਆਪਣੇ ਘਰ

ਮਾਪਿਆਂ ‘ਚ ਛਲਕ ਰਹੀ ਹੈ ‘ਖੁਸ਼ੀ ਦੀ ਲਹਿਰ ਬਰੇਟਾ (ਰੀਤਵਾਲ) ਰ¨ਸ ਵੱਲੋਂ ਹਮਲਾ ਕਰਨ ਤੋਂ ਬਾਅਦ ਯ¨ਕਰੇਨ ਵਿਚ ਫਸੇ ਹਜ਼ਾਰਾਂ ਭਾਰਤੀਆਂ ‘ਚੋਂ ਬਰੇਟਾ ਦਾ ਪਿਊਸ਼ ਕੁਮਾਰ ਨਾਂ ਦਾ ਨੌਜਵਾਨ ਖਾਰਕੀਵ ਤੋਂ ਸਹੀ ਸਲਾਮਤ ਸ਼ਨੀਵਾਰ ਦੀ ਸ਼ਾਮ ਆਪਣੇ ਘਰ ਪਰਤਿਆ ਤਾਂ ਪ¨ਰਾ ਪਰਿਵਾਰ ਖੁਸ਼ੀ ‘ਚ ਦਿਖਾਈ ਦੇ ਰਿਹਾ ਸੀ । ਸਥਾਨਕ ਘਰ ਪੁੱਜੇ ਪਿਊਸ਼ ਕੁਮਾਰ ਦਾ

ਬਰੇਟਾ ਦਾ ਤੀਸਰਾ ਨੌਜਵਾਨ ਵੀ ਯੂਕਰੇਨ ਤੋਂ ਪਰਤਿਆ ਆਪਣੇ ਘਰ Read More »

“ਨਾਰੰਗ ਇੰਟਰਟੇਇਨਮੈਂਟ” ਕੰਪਨੀ ਨਵੇਂ ਟੈਲੇਂਟ ਨੂੰ ਦੇਵੇਗੀ ਸੁਨਹਿਰੀ ਮੌਕਾ ਆਪਣੀ ਕਿਸਮਤ ਨੂੰ ਅਜ਼ਮਾਉਣ ਦਾ  

ਅਮ੍ਰਿਤੱਸਰ ( ਸਿਮਰਪ੍ਰੀਤ ਸਿੰਘ)- “ਸ਼ੈਰੀ ਪਾਬਲਾ” ਸ਼ੁਰੁਆਤ ਤੋਂ ਗੀਤਕਾਰ ਸੀ ਹੋਲੀ ਹੋਲੀ ਪ੍ਰੋਡਕਸ਼ਨ ਦਾ ਕੰਮ ਕੀਤਾ। ਫਿਰ ਬਹੁਤ ਸਾਰੇ ਪ੍ਰੋਜੈਕਟ ਵੀ ਕੀਤੇ ਜੋ ਕਿ ਪੰਜਾਬ ਦੇ ਨਾਮਵਰ ਗਾਇਕ ਅਕਾਲ, ਰੋਮੀਓ, ਗੁਰਿੰਦਰ ਪਾਰਸ, ਕਿੰਗ ਬੀ, ਪੂਨਮ, ਐਡੀ ਰਾਣਾ, ਯਾਦੂ ਮਾਨ, ਸੇਖੋਂ ਅਵਰਾਜ ਅਤੇ ਉਨ੍ਹਾਂ ਦਾ ਆਉਣ ਵਾਲਾ ਪ੍ਰਾਜੈਕਟ ਮਸ਼ਹੂਰ ਗਾਇਕ “ਸਾਜ਼” ਨਾਲ ਹੈ। “ਸ਼ੈਰੀ ਪਾਬਲਾ” ਵੱਲੋਂ

“ਨਾਰੰਗ ਇੰਟਰਟੇਇਨਮੈਂਟ” ਕੰਪਨੀ ਨਵੇਂ ਟੈਲੇਂਟ ਨੂੰ ਦੇਵੇਗੀ ਸੁਨਹਿਰੀ ਮੌਕਾ ਆਪਣੀ ਕਿਸਮਤ ਨੂੰ ਅਜ਼ਮਾਉਣ ਦਾ   Read More »

ਸੁਰੀਲੀ ਗਾਇਕਾ ਕੌਰ ਪ੍ਰੀਤ ਦੇ ਗੀਤ, ‘ਗੁਰੂ ਰਵਿਦਾਸ, ਸੱਚੀ ਸਰਕਾਰ’ ਨੂੰ ਭਰਵਾਂ ਹੁੰਗਾਰਾ

ਚੰਡੀਗੜ (ਪ੍ਰੀਤਮ ਲੁਧਿਆਣਵੀ), 5 ਮਾਰਚ, 2022 : ਪੰਜਾਬ ਦੇ ਕੁਰਾਲੀ ਹਲਕੇ ਦੀ ਜੰਮਪਲ, ਪੰਜਾਬ ਦੀ ਸੁਰੀਲੀ ਤੇ ਦਮਦਾਰ ਉੱਘੀ ਗਾਇਕਾ ਕੌਰ ਪ੍ਰੀਤ ਵੱਲੋਂ ਗਾਏ ਗਏ ਗੀਤ, ‘ਗੁਰੂ ਰਵਿਦਾਸ ਸੱਚੀ ਸਰਕਾਰ’ ਨੂੰ ਸੰਗਤਾਂ ਵੱਲੋਂ ਸੋਸ਼ਲ ਮੀਡੀਏ ਉਤੇ ਬੜਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਲਾਕੇ ਦੀਆਂ ਸਾਹਿਤਕ ਸ਼ਖ਼ਸੀਅਤਾਂ ’ਚੋਂ ਭੁਪਿੰਦਰ ਸਿੰਘ ਭਾਗੋਮਾਜਰਾ, ਅਵਤਾਰ ਸਿੰਘ ਸੀਹੋਂ ਮਾਜਰਾ, ਸੁਰਜੀਤ

ਸੁਰੀਲੀ ਗਾਇਕਾ ਕੌਰ ਪ੍ਰੀਤ ਦੇ ਗੀਤ, ‘ਗੁਰੂ ਰਵਿਦਾਸ, ਸੱਚੀ ਸਰਕਾਰ’ ਨੂੰ ਭਰਵਾਂ ਹੁੰਗਾਰਾ Read More »

ਸ਼ਹਿਰ ‘ਚ ਵੱਡੇ ਪੱਧਰ ਤੇ ਚੱਲ ਰਿਹਾ ਹੈ ਸਿਹਤ ਨਾਲ ਖਿਲਵਾੜ ਕਰਨ ਵਾਲੇ ਪਦਾਰਥਾਂ ਦਾ ਕਾਰੋਬਾਰ

ਸਿਹਤ ਵਿਭਾਗ ਨਹੀਂ ਲੈ ਰਿਹਾ ਸਾਰ ……… ਬਰੇਟਾ (ਰੀਤਵਾਲ) ਹਰਿਆਣਾ ਦੀ ਹੱਦ ਨਾਲ ਲਗਦੇ ਸਥਾਨਕ ਸ਼ਹਿਰ ‘ਚ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟੀ ਅਤੇ ਨਕਲੀ ਕਿਸਮ ਦੇ ਪਦਾਰਥਾਂ ਦਾ ਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਅਨੇਕਾਂ ਵਾਰ ਇਹ ਮਾਮਲਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਉਣ ਦੇ ਬਾਵਜੂਦ

ਸ਼ਹਿਰ ‘ਚ ਵੱਡੇ ਪੱਧਰ ਤੇ ਚੱਲ ਰਿਹਾ ਹੈ ਸਿਹਤ ਨਾਲ ਖਿਲਵਾੜ ਕਰਨ ਵਾਲੇ ਪਦਾਰਥਾਂ ਦਾ ਕਾਰੋਬਾਰ Read More »

Scroll to Top
Latest news
ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की ਨਵਾਂਸ਼ਹਿਰ ਦੀ ਪੁਲਿਸ ਚੌਕੀ 'ਤੇ ਗ੍ਰੇਨੇਡ ਹਮਲੇ ਪਿੱਛੇ ਕੇ.ਜ਼ੈਡ.ਐਫ. ਦਾ ਹੱਥ; ਦੋ ਹਥਿਆਰਾਂ ਸਮੇਤ ਤਿੰਨ ਕਾਬੂ